Friday, November 22, 2024

Artist

ਰਾਜਤਿਲਕ ਮੌਕੇ ਕਲਾਕਾਰਾਂ ਨੂੰ ਕੀਤਾ ਸਨਮਾਨਤ; ਜਸਕਰਨ ਬਾਂਸਲ ਬਣੇ ਮੁੱਖ ਮਹਿਮਾਨ 

ਸਥਾਨਕ ਗੀਤਾ ਭਵਨ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਿਤ ਕਰਵਾਈ ਗਈ 

ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਨੁੱਕੜ ਨਾਟਕਾਂ ਰਾਹੀਂ ਕਲਾਕਾਰ ਆਏ : ਨੋਡਲ ਅਫਸਰ ਸਵੀਪ 

ਪੰਜਾਬ ਵਿੱਚ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਭਾਰਤੀ ਚੋਣ ਕਮਿਸ਼ਨ ਦੇ ਨਾਅਰੇ ‘ਇਸ ਵਾਰ ਸੱਤਰ ਪ੍ਰਤੀਸ਼ਤ ਪਾਰ’ ਦੇ ਸੁਨੇਹੇ

ਡਾਂਸ ਮੇਰੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜਿਸ ਨਾਲ ਮੈਂ ਆਪਣੇ ਆਪ ਨਾਲ ਖੁੱਲ੍ਹਾ ਸਮਾਂ ਬਿਤਾਉਂਦੀ ਹਾਂ: ਈਸ਼ਾ ਕਲੋਆ

ਵਰਲਡ ਡਾਂਸ ਡੇਅ ਦੇ ਮੌਕੇ 'ਤੇ, ਜ਼ੀ ਪੰਜਾਬੀ ਦੀ ਪ੍ਰਤਿਭਾਸ਼ਾਲੀ ਕਲਾਕਾਰ ਈਸ਼ਾ ਕਲੋਆ, ਜੋ ਕਿ ਹਿੱਟ ਸ਼ੋਅ "ਹੀਰ ਤੇ ਟੇਢੀ ਖੀਰ" ਵਿੱਚ ਹੀਰ ਦੇ ਮਨਮੋਹਕ ਚਿੱਤਰਣ ਲਈ ਮਸ਼ਹੂਰ ਹੈ, ਨੇ ਡਾਂਸ ਲਈ ਉਸਦੇ ਡੂੰਘੇ ਪਿਆਰ ਦਾ ਪਰਦਾਫਾਸ਼ ਕੀਤਾ, ਇਹ ਦਰਸਾਉਂਦਾ ਹੈ ਕਿ ਇਹ ਉਸਦੇ ਜੀਵਨ ਅਤੇ ਚਰਿੱਤਰ ਨਾਲ ਕਿਵੇਂ ਜੁੜਿਆ ਹੋਇਆ ਹੈ।

ਪੰਜਾਬੀ ਫ਼ਿਲਮ ਇੰਡਸਟਰੀ ਚ ਅਦਾਕਾਰ ‌ਤੋਰ ਤੇ ਪ੍ਰਵੇਸ਼ ਕਰਨ ਜਾ ਰਿਹਾ ਅਦਾਕਾਰ: ਨਾਨਕ ਸਿੰਘ

ਉਂਝ ਤਾ ਫ਼ਿਲਮ ਇੰਡਸਟਰੀ ਬਾਲੀਵੁੱਡ ਦੀ ਹੋਵੇ ਚਾਹੇ ਪਾਲੀਵੁੱਡ ਆਏ ਦਿਨ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇ ਸਮੇਂ ਖ਼ਾਸਕਰ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵੇਂ ਚਿਹਰਿਆਂ ਦੀ ਜ਼ਰੂਰਤ ਹੈ। ਕਿਉਂਕਿ ਦਰਸ਼ਕ ਵਾਰ ਵਾਰ ਉਹੀ ਪੁਰਾਣੇਂ ਕਲਾਕਾਰਾਂ ਨੂੰ ਘੜੀ ਮੂੜੀ ਵਾਰ ਵਾਰ ਇੱਕੋ ਰੂਪ ਵਿੱਚ ਦੇਖ ਦੇਖ ਕੇ ਅਕੇਵਾਂ ਜਿਹਾ ਮਹਿਸੂਸ ਕਰਨ ਲੱਗ ਪਏ ਹਨ। ਦੂਜੇ ਪਾਸੇ ਗਾਇਕ ਰੂਪੀ ਕਲਾਕਾਰ ਹੀ ਜ਼ਿਆਦਾਤਰ ਦਰਸ਼ਕਾਂ ਨੂੰ ਫ਼ਿਲਮਾਂ‌ ਚ ਵੇਖਣ ਨੂੰ ਮਿਲ ਰਹੇ ਹਨ। 

ਗਾਇਕ ਗੁਰਮੀਤ ਮੀਤ ਦੇ ਨਵੇਂ ਆਏਂ ਗੀਤ, ਸਰਹੰਦ ਦੀ ਦੀਵਾਰ ਨੂੰ ਦੇਸ਼ ਪਰਦੇਸਾਂ ਵਿੱਚੋਂ ਮਿਲਿਆਂ ਭਰਵਾਂ ਹੁੰਗਾਰਾ

ਪੰਜਾਬੀ ਸਭਿਆਚਾਰ ਦੀ ਸੇਵਾ ਕਰਕੇ ਪੰਜਾਬੀ ਮਾਂ ਬੋਲੀ ਦਾ ਮਾਨ ਵਧਾ ਰਹੇ। ਵਿਦੇਸ਼ਾਂ ਵਿੱਚ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤਕਾਰ ਰਣਜੀਤ ਸਿੰਘ ਰਾਣਾ ਯੂ ਕੇ ਤੇ ਬਾਪੂ ਦੇਵ ਥਰੀਕੇ ਵਾਲੇ ਜੀ ਦੇ ਅਸ਼ੀਰਵਾਦ ਨਾਲ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਆਪਣੀ ਸਾਫ ਸੁਥਰੀ ਗਾਇਕੀ ਰਾਹੀਂ ਆਪਣਾ ਨਾਮ ਚਮਕਾਉਣ ਵਾਲੇ ਗਾਇਕ ਗੁਰਮੀਤ ਮੀਤ ਦੀ ਅਵਾਜ਼ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਗੀਤ 'ਸਰਹੰਦ ਦੀ ਦੀਵਾਰ ਲੈ ਕੇ ਹਾਜ਼ਿਰ ਹੋਏ ਨੇ 

ਕੱਦ ਭਾਵੇਂ ਮਧਰਾ ਪਰ ਕਲਾਕਾਰ ਸਿਰੇ ਦਾ: ਰਣਦੀਪ ਭੰਗੂ

ਇਹ ਕੋਈ ਜ਼ਰੂਰੀ ਨਹੀਂ ਕਿ ਜਿਸ ਖ਼ੇਤਰ ਨੂੰ ਤੁਸੀਂ ਚੁਣ ਰਹੇ ਹੋ ਉਸ ਲਈ  ਸੋਹਣਾ ਸੁਨੱਖਾ ਤੇ ਕੱਦ ਕਾਠ ਉੱਚਾ ਲੰਮਾਂ ਹੀ ਹੋਵੇ ਅੱਜ ਸਾਡੇ ਸਾਹਮਣੇ ਬੁਹਤ ਸਾਰੀਆਂ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਵਿੱਚ ਅਜਿਹੀਆਂ ਸ਼ਖਸ਼ੀਅਤਾਂ ਹਨ ਜਿਨ੍ਹਾਂ ਨੇ ਆਪਣੀ ਮੇਹਨਤ ਦੇ ਬਲਬੂਤੇ ਤੇ ਮੰਜ਼ਿਲਾਂ ਨੂੰ ਛੂਹਿਆ ਹੈ ਤੇ ਆਪਣੀ ਕਾਮਯਾਬੀ ਵਿੱਚ ਆਉਣ ਵਾਲੀਆਂ ਸਾਰੀਆਂ ਕਠਨਾਇਆ ਨੂੰ ਦੇਰ ਸਵੇਰ ਰਫੂ ਚੱਕਰ ਕਰ ਦਿੱਤਾ ਕਿਸੇ ਵੀ ਖੇਤਰ ਵਿੱਚ ਲੰਮਾਂ ਸਮਾਂ ਵਿਚਰਨ ਲਈ ਇਨਸਾਨ ਵਿੱਚ ਸਾਦਗੀਪਨ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ

ਕਈ ਕਲਾਵਾਂ ਦਾ ਸੁਮੇਲ ਕਲਾਕਾਰ ਮਨਪ੍ਰੀਤ ਜਵੰਦਾ

ਕਹਿੰਦੇ ਨੇ ਕਿ ਕੋਈ ਵੀ ਇਨਸਾਨ ਜਨਮ ਤੋਂ ਹੀ ਨਹੀ ਸਿੱਖ ਕੇ ਆਉਂਦਾ ‌ਜੇਕਰ ਉਸ ਵਿਚ ਕੁਝ ਨਿਵੇਕਲਾ ਕਰਨ ਦੀ ਚਾਹਤ ਹੋਵੇ ਤਾਂ ਉਹ ਕਿਹੜਾ ਕੰਮ ਨਹੀ ਜੋ ਉਹ ਕਰ ਨਹੀ ਸਕਦਾ ਜੇ ਉਹ ਕੁੱਝ ਬਣਨ ਦੀ ਇੱਛਾ ਰੱਖਦਾ ਹੋਵਾ ਤਾ ਉਸ ਦੁਬਾਰਾ ਕੀਤੀ ਜੀ ਤੋੜ ਮੇਹਨਤ ਰੰਗ ਲਿਆਉਂਦੀ ਹੈ ਮੇਰੀ ਮੁਰਾਦ ਆ ਰੰਗਮੰਚ ਦੀ ਦੁਨੀਆਂ ਨਾਲ ਜੁੜੀ ਦੇਸ਼ ਦੁਨੀਆਂ ਚ ਆਪਣੇ ਪਿੰਡ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਵਾਲੀ ਫ਼ਿਲਮ ਸ਼ਖ਼ਸੀਅਤ ਮਨਪ੍ਰੀਤ ਜਵੰਦਾ ਤੋਂ ਹੈਂ ਜਿਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਨਿੱਕੇ ਜਿਹੇ ਪਿੰਡ ਸਰਾਏ ਦੀਵਾਨਾਂ ਦਾ ਨਾਂਅ ਦੂਰ ਦੂਰ ਤੱਕ ਰੋਸ਼ਨ ਕੀਤਾ ਹੈ