Friday, November 22, 2024

DEO

ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸਨਮਾਨ ਕਰਨਾ ਸਾਡਾ ਮੁਢਲਾ ਫ਼ਰਜ, ਸਾਰੀਆਂ ਦਾ ਕੀਤਾ ਗਿਆ ਪੂਰਾ ਸਤਿਕਾਰ : ਡੀਸੀ ਉਮਾ ਸ਼ੰਕਰ ਗੁਪਤਾ

ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸਨਮਾਨ ਕਰਨਾ ਸਾਡਾ ਮੁਢਲਾ ਫ਼ਰਜ ਹੈ। ਸੱਭ ਚੁਣੇ ਹੋਏ ਨੁਮਾਇੰਦੇ ਹਨ ਅਤੇ ਸਤਿਕਾਰਯੋਗ ਹਨ। ਉਹ ਕੱਲ ਵੀ ਸਤਿਕਾਰਯੋਗ ਸਨ ਅਤੇ ਅੱਜ ਵੀ ਸਤਿਕਾਰਯੋਗ ਹਨ।

ਡੀ ਈ ਓ ਨੇ ਜ਼ਿਲ੍ਹੇ ਵਿੱਚ ਵਿਦਿਅਕ ਅਤੇ ਵਾਤਾਵਰਣ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਾਈਵੇਟ ਸਕੂਲਾਂ ਨਾਲ ਮੀਟਿੰਗ ਕੀਤੀ

ਡਾ. ਗਿੰਨੀ ਦੁੱਗਲ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ), ਐਸ.ਏ.ਐਸ. ਨਗਰ ਨੇ ਵਿਦਿਅਕ ਅਤੇ ਵਾਤਾਵਰਣ ਦੇ ਮਿਆਰ ਨੂੰ ਵਧਾਉਣ ਦੇ ਉਦੇਸ਼

ਮੋਹਾਲੀ ਜ਼ਿਲ੍ਹੇ ਵਿਚ ਲਗਾਏ ਗਏ 5000 ਪੌਦੇ

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟਕਨਾਲੋਜੀ ਦੇ ਮਾਰਗ ਦਰਸ਼ਨ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ. ਗਿੰਨੀ ਦੁੱਗਲ ਅਤੇ ਡਿਪਟੀ ਡੀ ਈ ਓ ਅੰਗਰੇਜ਼ ਸਿੰਘ ਦੀ ਰਹਿਨੁਮਾਈ ਹੇਠ ਗਰੀਨ ਸਕੂਲ ਪ੍ਰੋਗਰਾਮ ਦੀ ਵਰਕਸ਼ਾਪ ਲਗਾਈ ਗਈ, ਜਿਸ ਵਿਚ ਕਿ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਹਰੇਕ ਅਧਿਆਪਕ ਤੂੰ 10-10 ਬੂਟੇ ਦਿੱਤੇ ਗਏ।

ਵਾਇਰਲ ਹੋ ਰਹੀ ਵੀਡੀਓ ਕੋਈ ਮਾਈਨਿੰਗ ਨਹੀਂ ਹੈ, ਬਲਕਿ ਪਿੰਡ ਮਹਿਮੂਦਪੁਰ ਵਿੱਚ ਮੌਜੂਦ ਕੇਵਲ ਇੱਕ ਡੰਪ ਸਾਈਟ

ਪਿਛਲੇ ਦਿਨੀ ਪੰਜਾਬ ਹਰਿਆਣਾ ਬਾਰਡਰ ਦੇ ਨਜ਼ਦੀਕ ਸ਼ੰਭੂ ਬੈਰੀਅਰ ਤੇ ਚੱਲ ਰਹੇ ਕਿਸਾਨ ਧਰਨੇ ਨੂੰ ਦਿਖਾਂਦੇ ਹੋਏ

ਕੇਂਦਰ ਸਰਕਾਰ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਵਿੱਚ ਅੱਜ ਕਰੇਗਾ ਕਟੌਤੀ

ਕੇਂਦਰ ਸਰਕਾਰ ਨੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਵਿੱਚ ਅੱਜ ਕਟੌਤੀ ਕੀਤੀ ਹੈ।

ਲੋਕ ਸਭਾ ਚੋਣਾਂ-2024 ਤਹਿਤ ਵੈਬ ਕਾਸਟਿੰਗ ਸਬੰਧੀ ਵੀਡੀਓ ਕਾਨਫਰੰਸ

ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਵੱਲੋਂ ਮਿਤੀ 11 ਮਾਰਚ ਨੂੰ ਬਾਅਦ ਦੁਪਹਿਰ 2:30 ਵਜੇ ਵੈਬ ਕਾਸਟਿੰਗ (ਇੰਟਰ ਸਟੇਟ ਨਾਕਿਆਂ) ਸਬੰਧੀ ਡੀ.ਸੀ, ਐਸ.ਐਸ.ਪੀ, ਐਸ.ਪੀ ਹੈੱਡ ਕੁਆਰਟਰ ਅਤੇ ਐਕਸਾਈਜ਼ ਵਿਭਾਗ ਨਾਲ ਵੀਡਿਓ ਕਾਨਫਰੰਸ ਕੀਤੀ ਗਈ।

ਸਿੱਖਿਆ ਵਿਭਾਗ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਤਰੱਕੀ  

13 ਪ੍ਰਿੰਸੀਪਲਜ਼ ਨੁੰ ਦਿੱਤੀ ਗਈ ਸਹਾਇਕ ਡਾਇਰੈਕਟਰ ਦੀ ਤਰੱਕੀ

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਤੇ 2 ਧੀਆਂ ਸਣੇ ਭਾਖੜਾ ਨਹਿਰ 'ਚ ਮਾਰੀ ਛਾਲ

 ਸਮਾਣਾ ਨੇੜਲੇ ਪਿੰਡ ਮਰੋੜੀ ਚ ਰਹਿੰਦੇ ਇਕ ਵਿਅਕਤੀ ਵੱਲੋ ਆਰਥਿਕ ਤੰਗੀ ਤੋਂ ਪਰੇਸ਼ਾਨ ਪਤਨੀ ਤੇ ਦੋ ਮਾਸੂਮ ਬੱਚੀਆਂ ਸਣੇ ਦੁਪਹਿਰ ਸਮੇਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਪਰਿਵਾਰ ਸਮੇਤ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਯਤਨ ਕੀਤਾ ਗਿਆ। 

ਬੌਬੀ ਦਿਓਲ ਦੀ ਸੱਸ ਦਾ ਹੋਇਆ ਦਿਹਾਂਤ

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੇ ਪੁੱਤਰ ਤੇ ਅਦਾਕਾਰ ਬੌਬੀ ਦਿਓਲ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਦਰਅਸਲ, ਬੌਬੀ ਦਿਓਲ ਦੀ ਸੱਸ ਯਾਨੀ ਉਨ੍ਹਾਂ ਦੀ ਪਤਨੀ ਤਾਨਿਆ ਦੀ ਮਾਂ ਮਰਲਿਨ ਆਹੂਜਾ ਦਾ ਦਿਹਾਂਤ ਹੋ ਗਿਆ ਹੈ। 

ਸੰਨੀ ਦਿਉਲ ਨੇ 2024 ਵਿੱਚ ਲੋਕ-ਸਭਾ ਚੋਣ ਨਾ ਲੜਨ ਦਾ ਕੀਤਾ ਐਲਾਨ

ਗੁਰਦਾਸਪੁਰ ਤੋਂ ਐੱਮ ਪੀ ਸੰਨੀ ਦਿਉਲ ਨੇ 2024 ਵਿੱਚ ਲੋਕ-ਸਭਾ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ । ਫ਼ਿਲਮ ਗ਼ਦਰ 2 ਦੇ ਬਾਕਸ ਆਫ਼ਿਸ ‘ਤੇ ਹਿੱਟ ਹੋਣ ਤੋਂ ਬਾਅਦ ਸੰਨੀ ਦਿਉਲ ਨੇ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਹੈ।

ਸੰਨੀ ਦਿਉਲ ਦੇ 56 ਕਰੋੜ ਦੇ ਬੰਗਲੇ ਦੀ ਨਿਲਾਮੀ ਰੁਕੀ

ਬਾਲੀਵੁੱਡ ਅਦਾਕਾਰ ਸੰਨੀ ਦਿਉਲ ਨੂੰ ਗ਼ਦਰ- 2 ਨੇ 18 ਸਾਲ ਬਾਅਦ ਸੁਪਰ ਹਿੱਟ ਫ਼ਿਲਮ ਦਿੱਤੀ । ਐਤਵਾਰ ਨੂੰ ਸੰਨੀ ਦਿਉਲ ਦੇ 56 ਕਰੋੜ ਦੇ ਬੰਗਲੇ ਦੀ ਨਿਲਾਮੀ ਦੇ ਨੋਟਿਸ ਨੇ ਉਨ੍ਹਾਂ ਦੀ ਮਜ਼ੇ ਨੂੰ ਧੁੰਦਲਾ ਕਰ ਦਿੱਤਾ ਸੀ ਪਰ ਹੁਣ ਖ਼ਬਰ ਆ ਰਹੀ ਹੈ ਬੈਂਕ ਆਫ਼ ਬੜੋਦਾ ਨੇ ਨੋਟਿਸ ਨੂੰ ਵਾਪਸ ਲੈ ਲਿਆ ਹੈ । ਬੈਂਕ ਆਫ਼ ਬੜੋਦਾ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਇਹ ਨੋਟਿਸ ਤਕਨੀਕੀ ਕਾਰਨਾਂ ਦੀ ਵਜ੍ਹਾ ਕਰਕੇ ਵਾਪਸ ਲਿਆ ਗਿਆ ਹੈ ਜਿਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ ।

ਗੁਰਦਾਸਪੁਰ ਦੇ ਲੋਕਾਂ ਨੇ ਗਦਰ-2 ਦੇ ਬਾਇਕਾਟ ਦਾ ਦਿੱਤਾ ਸੱਦਾ, ਸੰਨੀ ਦਿਓਲ ਨੂੰ ਹੋਏ ਸਿੱਧੇ

ਪੋਰਨ ਵੀਡਿਓ ਵਿਰੁਧ 15 ਲੋਕਾਂ 'ਤੇ ਹੋਏ ਪਰਚੇ ਦਰਜ

ਚੰਡੀਗੜ੍ਹ : ਪੌਰਨ ਵੀਡੀਓ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਹੁਣ ਬੱਚਿਆਂ ਨਾਲ ਸਬੰਧਤ ਪੋਰਨਗ੍ਰਾਫੀ ਨੂੰ ਵੇਖਣ, ਅਪਲੋਡ/ਡਾਊਨਲੋਡ ਕਰਨ ਜਾਂ ਅੱਗੇ ਭੇਜਣ ਵਾਲੇ ਵਿਅਕਤੀਆਂ ਵਿਰੁੱਧ ਮੁਹਿੰਮ ਨੂੰ ਹੋਰ ਤੇ

ਸਿਰਫ਼ ਇਸ ਕਰ ਕੇ ਪਰਵਾਰ 'ਤੇ ਟਰੱਕ ਚੜ੍ਹਾ ਦਿਤਾ ਕਿ ਉਹ ਮੁਸਲਮਾਨ ਹਨ, 4 ਮੌਤਾਂ

ਟੋਰਾਂਟੋ:  ਸਿਰਫ਼ ਇਸ ਕਰ ਕੇ ਕਿ ਉਹ ਮੁਸਲਮਾਨ ਦਿਸ ਰਹੇ ਹਨ ਤਾਂ ਇਕ ਵਿਅਕਤੀ ਨੇ ਆਪਣਾ ਟਰੱਕ ਉਨ੍ਹਾਂ ਉਤ ਚਾੜ੍ਹ ਦਿਤਾ ਅਤੇ ਚਾਰ ਜਣਿਆਂ ਦੀ ਮੌਤ ਹੋ ਗਈ। ਦਰਅਸਲ ਕੈਨੇਡਾ 'ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ 5 ਮੈਂਬਰਾਂ ਨੂੰ ਇੱਕ ਵਿਅਕਤੀ ਨੇ ਆਪਣੇ ਟਰੱਕ ਨਾਲ ਦਰੜ ਦਿੱਤਾ। ਇਸ ਘਟਨਾ 'ਚ ਪ

ਭਾਜਪਾ ਵਿਧਾਇਕ ਨੇ ਐਲੋਪੈਥੀ ਡਾਕਟਰਾਂ ਨੂੰ ਭੰਡਿਆ, ਪੜ੍ਹੋ ਤੇ ਸੁਣੋ

ਬਾਲਿਆ: BJP ਵਿਧਾਇਕ ਸੁਰੇਂਦਰ ਸਿੰਘ ਦੇ ਦਾਅਵੇ ਬਾਰੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਵਿਧਾਇਕ ਸੁਰੇਂਦਰ ਸਿੰਘ ਖ਼ੁਦ ਗਊ ਮੂਤਰ ਪੀਂਦੇ ਦਿਖਾਈ ਦੇ ਰਹੇ ਹਨ। ਉਹ ਦਾਅਵਾ ਕਰ ਰਿਹਾ ਹੈ ਕਿ ਉਹ ਨਿਯਮਿਤ ਤੌਰ 'ਤੇ ਗਊ ਮੂਤਰ ਦਾ ਸੇ

ਬਲਜਿੰਦਰ ਸਿੰਘ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਐਸ.ਏ.ਐਸ ਨਗਰ ਵੱਜੋ ਸੰਭਾਲਿਆ ਆਹੁਦਾ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਸ੍ਰੀ ਬਲਜਿੰਦਰ ਸਿੰਘ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੂਜੀ ਮੰਜ਼ਿਲ ਤੇ ਸਥਿਤ ਦਫਤਰ ਐਲੀਮੈਂਟਰੀ ਸਿੱਖਿਆ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ( ਐ.ਸਿੱ ) ਐਸ.ਏ.ਐਸ ਨਗਰ ਵੱਜੋਂ ਆਪਣੇ ਆਹੁੱਦੇ ਦਾ ਚਾਰਜ ਸੰਭਾਲ ਲਿਆ ਹੈ । ਸ੍ਰੀ ਬਲਜਿੰਦਰ ਸਿੰਘ 23 ਦਸੰਬਰ 2009 ਨੂੰ ਬਤੌਰ ਪੀ.ਈ.ਐਸ ਅਧਿਕਾਰ ਪਦ ਉਨਤ ਹੋਏ ।