ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੁੱਜੇ ਪ੍ਰੋ. ਅਰਸ਼ੀ ਖ਼ਾਨ ਨੇ ਦਿੱਤਾ ਭਾਸ਼ਣ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ 7 ਅਕਤੂਬਰ 2023 ਤੋਂ ਚਲ ਰਹੀ ਹੈ।
ਈਜ਼ਰਾਈਲ ਅਧਿਕਾਰੀਆਂ ਮੁਤਾਬਕ ਕੈਬਨਿਟ ਮੈਂਬਰ ਬੈਨੀ ਗੈਂਟਜ਼ ਨੇ ਸੁਝਾਅ ਦਿੱਤਾ ਕਿ ਈਰਾਨ ’ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ।
ਅਫ਼ਗਾਨੀਸਤਾਨ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਸਮਝੌਤਾ ਹੋ ਜਾਂਦਾ ਹੈ
ਇਜ਼ਰਾਈਲੀ ਬਲਾਂ ਨੇ ਸੋਮਵਾਰ ਤੜਕੇ ਦਖਣੀ ਗਾਜ਼ਾ ਪੱਟੀ ਵਿੱਚ ਇੱਕ ਉਚ ਸੁਰੱਖਿਆ ਵਾਲੇ ਅਪਾਰਟਮੈਂਟ ’ਤੇ ਧਾਵਾ ਬੋਲ ਕੇ ਦੋ ਬੰਦੀਆਂ ਨੂੰ ਆਜ਼ਾਦ ਕਰਵਾਈਆ ਅਤੇ ਇਕ ਨਾਟਕੀ ਘਟਨਾ ਵਿੱਚ ਗੋਲੀਬਾਰੀ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
Israel Gaza Attack ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਲੱਗੀ ਨੂੰ ਇਕ ਮਹੀਨਾ ਹੋ ਗਿਆ ਹੈ। ਗਾਜ਼ਾ ਵਿੱਚ ਇਸ ਜੰਗ ਦੇ ਚਲਦਿਆਂ ਲਗਪਗ 10 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਉਣ ਪੈ ਗਈ ਹੈ।
ਇਜ਼ਰਾਈਲ :ਕੋਰੋਨਾ ਉਤੇ ਕਾਬੂ ਪਾਉਣ ਮਗਰੋਂ ਇਜ਼ਰਾਈਲ ਨੇ Corona ਪਾਬੰਦੀਆਂ ਹਟਾ ਦਿੱਤੀਆਂ ਹਨ। ਹੁਣ ਲੋਕਾਂ ਨੂੰ ਰੈਸਟੋਰੈਂਟ, ਖੇਡ ਪ੍ਰੋਗਰਾਮਾਂ ਜਾਂ ਸਿਨੇਮਾ ਹਾਲ ਵਿੱਚ ਜਾਣ ਤੋਂ ਪਹਿਲਾਂ ਵੈਕਸੀਨ ਲਗਵਾਉਣ ਦਾ ਸਬੂਤ ਨਹੀਂ ਦਿਖਾਉਣਾ ਪਏਗਾ। ਇਜ਼ਰਾਈਲ ’ਚ ਨਵੇਂ ਨਿਯਮਾਂ ਤੋਂ ਪਹਿ
ਗਾਜ਼ਾ : ਪਿਛਲੇ ਕਈ ਦਿਨਾਂ ਤੋਂ ਚਲ ਰਹੀ ਜੰਗ ਸਬੰਧੀ ਅੱਜ ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਹਮਾਸ ਵਿਚਕਾਰ ਗੋਲੀਬੰਦੀ ਲਾਗੂ ਹੋ ਗਈ ਹੈ। ਇਹ ਗੋਲੀਬੰਦੀ ਸ਼ੁੱਕਰਵਾਰ ਤੜਕੇ ਲਾਗੂ ਹੋਈ ਅਤੇ 11 ਦਿਨਾਂ ਤੋਂ ਜਾਰੀ ਬੰਬਾਰੀ ਬੰਦ ਹੋ ਗਈ ਜਿਸ ਵਿੱਚ ਹੁਣ ਤੱਕ 240
ਇਜ਼ਰਾਈਲ : ਇਜ਼ਰਾਈਲ 'ਚ ਧਾਰਮਿਕ ਜਲਸੇ ਦੌਰਾਨ ਮਚੀ ਭਗਦੜ 'ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਜਿਸ ਜਗ੍ਹਾ ਹਾਦਸਾ ਹੋਇਆ ਉੱਥੇ ਸਥਿਤ ਟੂੰਬ ਨੂੰ ਯਹੂਦੀ ਸਮਾਜ ਦੇ ਪਵਿੱਤਰ ਸਥਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਤਾਜ਼ਾ ਖ਼ਬਰਾਂ ਮੁਤਾਬਕ ਉੱਤਰੀ ਇਜ਼ਰਾਈਲ 'ਚ ਇਕ ਸਮੂਹਕ ਰੈਲੀ ਦੌਰਾਨ ਭਗਦੜ 'ਚ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਦਸਣਯੋਗ ਹੈ ਕਿ ਮਾਉਂਟ ਮੇਰਨ 'ਚ ਲੋਕ ਓਮਰ ਦੀ ਛੁੱਟੀ ਮਨਾਉ