Friday, November 22, 2024

Movie

ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਆਪਣੇ ਘਰ ਬਿਗਾਨੇ’

ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ। ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ ਹਨ। 

ਵਰਲਡ ਟੈਲੀਵਿਜ਼ਨ ਪ੍ਰੀਮਿਅਰ ਇਸ ਵਾਰ ਹੋਵੇਗਾ ਕਿਉਂਕਿ ਆ ਰਹੀ ਹੈ ਪੰਜਾਬੀ ਹਿੱਟ ਫਿਲਮ "ਨਿਗ੍ਹਾ ਮਾਰਦਾ ਆਈ ਵੇ" 27 ਅਕਤੂਬਰ ਨੂੰ ਦੁਪਹਿਰ ਇੱਕ ਵਜੇ ਜ਼ੀ ਪੰਜਾਬੀ ਤੇ!!

ਜ਼ੀ ਪੰਜਾਬੀ 27 ਅਕਤੂਬਰ ਨੂੰ ਦੁਪਹਿਰ 1 ਵਜੇ ਬਲਾਕਬਸਟਰ ਪੰਜਾਬੀ ਫਿਲਮ "ਨਿਗ੍ਹਾ ਮਾਰਦਾ ਆਈ ਵੇ" ਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ ਹੈ।

3 ਪੰਜਾਬੀ ਹਿੱਟ ਫ਼ਿਲਮਾਂ ਦੇਖੋ ਇਸ ਐਤਵਾਰ ਸਿਰਫ ਜ਼ੀ ਪੰਜਾਬੀ ਤੇ!!

ਜ਼ੀ ਪੰਜਾਬੀ 'ਤੇ ਸਭ ਤੋਂ ਵਧੀਆ ਪੰਜਾਬੀ ਸਿਨੇਮਾ ਨਾਲ ਭਰੇ ਇੱਕ ਸ਼ਾਨਦਾਰ ਐਤਵਾਰ ਲਈ ਤਿਆਰ ਹੋ ਜਾਓ! 

ਮੋਹਾਲੀ ਦੇ ਸੀਪੀ67 ਵਿੱਚ ਲਾਂਚ ਹੋਇਆ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਦਾ ਟ੍ਰੇਲਰ

ਪੰਜਾਬੀ ਫਿਲਮ ਇਤਿਹਾਸ ਵਿੱਚ ਪਹਿਲੀ ਵਾਰ: ਫ਼ਿਲਮ ਬੀਬੀ ਰਜਨੀ ਦੇ ਟ੍ਰੇਲਰ ਲਾਂਚ ਤੋਂ ਪਹਿਲਾ ਮਹਾਨ ਕੀਰਤਨ ਤੇ 'ਵਿਸ਼ਵਾਸ ਦਾ ਬੂਟਾ' ਪ੍ਰਸ਼ਾਦ ਦੇ ਰੂਪ ਵਿੱਚ ਵੰਡੇ, ਫਿਲਮ 30 ਅਗਸਤ, 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

ਹਜ਼ਾਰਾਂ ਤਕਲੀਫਾਂ ਆਉਣ ਤੋਂ ਬਾਅਦ ਸਕੂਨ ਦੇਣ ਵਾਲਾ ਸਿਰਫ ਪਰਮਾਤਮਾ ਹੀ ਹੈ "ਉੱਚਾ ਦਰ ਬਾਬੇ ਨਾਨਕ ਦਾ", ਫਿਲਮ ਰਿਲੀਜ਼ ਹੋਵੇਗੀ 12 ਜੁਲਾਈ ਨੂੰ!!

ਤਰਨਵੀਰ ਸਿੰਘ ਜਗਪਾਲ ਦੁਆਰਾ ਨਿਰਦੇਸ਼ਤ ਪੰਜਾਬੀ ਫਿਲਮ “ਉੱਚਾ ਦਰ ਬਾਬੇ ਨਾਨਕ ਦਾ” ਲਈ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਨੇ ਫਿਲਮ ਦੇ ਡੂੰਘੇ ਸੰਦੇਸ਼ ਤੋਂ ਪਰਦਾ ਉਠਾਇਆ

ਪੰਜਾਬ ਦੀ ਮਿੱਟੀ ਨਾਲ ਜੁੜੀ ਇੱਕ ਇਮੋਸ਼ਨ ਤੇ ਐਕਸ਼ਨ ਭਰਪੂਰ ਫ਼ਿਲਮ ‘ਖਿਡਾਰੀ’

ਹਿੰਦੀ ਸਿਨੇਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ। ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ ਵੱਖ ਨਵੇਂ ਵਿਸ਼ਿਆਂ ਨੂੰ ਲੈ ਕੇ ਤਜਰਬੇ ਕਰ ਰਹੇ ਹਨ

2 ਫ਼ਰਵਰੀ ਨੂੰ ਰਿਲੀਜ ਹੋਵੇਗੀ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ‘ਵਾਰਨਿੰਗ-2’

 2 ਫ਼ਰਵਰੀ 2024 ਨੂੰ ਰਿਲੀਜ਼ ਹੋਣ ਵਾਲੀ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ‘ਵਾਰਨਿੰਗ-2’ ਦੀ ਪਿਛਲੇ ਲੰਬੇ ਸਮੇਂ ਤੋਂ ਦਰਸ਼ਕ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ‘ਵਾਰਨਿੰਗ-2’ ਫ਼ਿਲਮ ਦੀ ਕਹਾਣੀ ਅਮਰ ਹੁੰਦਲ ਡਾਇਰੈਕਟਰ ਦੁਆਰਾ ਤਿਆਰ ਕੀਤੀ

ਲੋਕਾ ਦੀ ਪਹਿਲੀ ਪਸੰਦ ਬਣੀ ੳ.ਟੀ.ਟੀ ਪਲੇਟਫਾਰਮ ਫ਼ਿਲਮਾਂ ਅਤੇ ਲੜੀਵਾਰਾਂ ਇੱਕ ਕਲਿੱਕ ਤੇ ਦੇਖੋ

ਓ.ਟੀ.ਟੀ. ਪਲੇਟਫਾਰਮਾਂ ਤੇ ਲੋਕ ਆਪਣੀਆਂ ਮਨਪਸੰਦ ਫ਼ਿਲਮਾਂ ਅਤੇ ਲੜੀਵਾਰਾਂ ਨੂੰ ਇੱਕ ਕਲਿੱਕ ਨਾਲ ਦੇਖ ਸਕਦੇ ਹਨ ਜਿਸ ਕਰਕੇੇ ਓ.ਟੀ.ਟੀ. ਪਲੇਟਫਾਰਮਾਂ ਦੀ ਪ੍ਰਸਿੱਧੀ ਵੱਧ ਰਹੀ ਹੈ। ਸਟ੍ਰੀਮਿੰਗ ਦਿੱਗਜ ਜਿਵੇਂ ਕਿ Netflix, Prime Vedio, Disney+Hotstar, JioCinema, Zee5 ਅਤੇ ਹੋਰ ਹਰ ਹਫ਼ਤੇ ਵੱਖੋਂ -ਵੱਖ ਸ਼ੈਲੀਆਂ ਅਤੇ ਹਰ ਕਿਸਮ ਦੇ ਦਰਸ਼ਕਾਂ ਲਈ ਨਵੇਂ ਪ੍ਰੋਜੈਕਟ ਜਾਰੀ ਕਰਦੇ ਹਨ।

ਮਾਰਸ਼ਲ ਆਰਟ ‘ਤੇ ਬਣੀ ਫ਼ਿਲਮ “ਜੱਟਾ ਡੋਲੀ ਨਾ”

ਪੰਜਾਬੀ ਸਿਨੇਮਾ ’ਚ ਨਿਵੇਕਲੀ ਪਛਾਣ ਦਰਸਾਵੇਗੀ ਫ਼ਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’

ਪੰਜਾਬੀ ਫਿਲਮੀ ਖੇਤਰ ’ਚ ਹੁਣ ਬਹੁਤ ਕੁਝ ਨਵਾਂ ਅਤੇ ਵਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫ਼ਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।

ਧਰਮਿੰਦਰ ਨੇ ਇੱਕ ਤਸਵੀਰ ਸ਼ੇਅਰ ਕਰਕੇ 'ਗਦਰ 2' ਲਈ ਆਪਣੀ ਖੁਸ਼ੀ ਕੀਤੀ ਜ਼ਾਹਰ

ਫ਼ਿਲਮ ‘ਮਸਤਾਨੇ’ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ, ਤਰਸੇਮ ਜੱਸੜ, ਸਿੰਮੀ ਚਾਹਲ, ਅਦਾਕਾਰੀ ਨਾਲ ਕਰਨਗੇ ਹੈਰਾਨ

ਅਟਾਰੀ ਬਾਰਡਰ ਪਹੁੰਚੀ ਕਿਆਰਾ ਅਡਵਾਨੀ, BSF ਵੱਲੋਂ ਬਣੀ ਗੈਸਟ ਆਫ਼ ਆਨਰ, ਜਵਾਨਾਂ ਨੂੰ ਦਿੱਤੀ ਸਲਾਮੀ

ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚੀ ਹੈ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ ‘ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਕਿਆਰਾ ਦੀਆਂ ਤਸਵੀਰਾਂ ਸੀਮਾ ਸੁਰੱਖਿਆ ਬਲ (BSF) ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਅਤੇ ਸ਼ਾਮ ਦੇ ਰਿਟ੍ਰੀਟ ‘ਤੇ ਪਹੁੰਚਣ ਲਈ ਧੰਨਵਾਦ ਕੀਤਾ। ਸੂਚਨਾ ਮੁਤਾਬਕ ਕਿਆਰਾ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ BSF ਦੇ ਜਵਾਨਾਂ ਨਾਲ ਸਮਾਂ ਬਿਤਾਉਣਗੇ।

ਪੰਜਾਬੀ ਫ਼ਿਲਮ ਐਸ ਐਚ ਓ ਸ਼ੇਰ ਸਿੰਘ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ ਫ਼ਿਲਮ ਟੀਮ

ਮੰਨੋਰੰਜਨ ਜਗਤ ਨੂੰ ਸਿਨੇਮੇ ਦੇ ਬਰਾਬਰ ਦਾ ਕਰਨ ਲਈ ਬਹੁਤ ਸਾਰੇ ਉ. ਟੀ. ਟੀ ਪਲੇਟਫਾਰਮਾਂ ਦੀ ਆਮਦ ਹੋਈ ਹੈ ਜਿਸ ਦਾ ਕਾਰਨ ਇਹ ਵੀ ਮੰਨਿਆਂ ਜਾਦਾ ਹੈ ਕਿ ਵਿਸ਼ਵ ਪੱਧਰ ਤੇ ਕਰੋਨਾ ਦੀ ਪਈ ਮਾਰ ਨੇ ਦਰਸ਼ਕਾਂ ਦਾ ਸਿਨੇਮੇ ਤੋ ਮੂੰਹ ਜਿਹਾ ਮੋੜ ਦਿੱਤਾ ਜਿਸ ਕਰਕੇ ਸਿਨੇਮੇ ਜਗਤ ਨੂੰ ਆਰਥਿਕ ਪੱਖੋਂ ਵੱਡੀ ਮਾਰ ਵੀ ਝੱਲਣੀ ਪੈ ਰਹੀ ਹੈ 

ਪੰਜਾਬੀ ਫ਼ਿਲਮ ਐਸ .ਐਚ. ਓ. ਸ਼ੇਰ ਸਿੰਘ 23 ਸਤੰਬਰ,2022 ਨੂੰ ਹੋਵੇਗੀ ਰਿਲੀਜ਼

ਦਰਸ਼ਕਾਂ ਦੇ ਉ .ਟੀ. ਟੀ .ਪਲੇਟਫਾਰਮਾਂ ਰਾਹੀਂ ਫ਼ਿਲਮਾਂ ਦੇਖਣ ਦੇ ਵੱਧ ਰਹੇ ਰੁਝਾਨ ਕਾਰਨ ਵੱਖ -ਵੱਖ ਪਲੇਟਫਾਰਮਾਂ ਉੱਤੇ ਹਰ ਰੋਜ ਦਰਸ਼ਕਾਂ ਨੂੰ ਫ਼ਿਲਮਾਂ ਦੇ ਰੂਪ ਵਿੱਚ ਨਵੇਂ -ਨਵੇਂ ਵਿਸ਼ੇ ਦੇਖਣ ਨੂੰ ਮਿਲ ਰਹੇ ਹਨ। ਜਿਸ  ਨਾਲ਼ ਜਿੱਥੇ ਘਰ ਬੈਠਿਆਂ ਹੀ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਰਿਹਾ ਹੈ ,ਉੱਥੇ ਹੀ ਰੋਜ਼ਾਨਾ ਨਵੇਂ ਰੀਲੀਜ਼ ਹੋ ਰਹੇ ਪ੍ਰੋਜੈਕਟਾਂ ਨੂੰ ਦਰਸ਼ਕ ਵਰਗ ਦੀ ਕੋਈ ਮਾਰ ਨਹੀਂ ਪੈ ਰਹੀ। ਜਿਸ ਦੇ ਚਲਦਿਆਂ ਮੰਨੋਰੰਜਨ ਦੇ ਪਲੇਟਫਾਰਮ ਵੱਡੀ ਪੱਧਰ ਤੇ ਫ਼ਿਲਮ ਨਿਰਮਾਤਾਵਾਂ ਲਈ ਹਰ ਪੱਖ ਤੋਂ ਸਹਾਈ ਨਜ਼ਰ ਆ ਰਹੇ ਹਨ। 

ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ।  ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ 'ਪਾਣੀ 'ਚ ਮਧਾਣੀ' 5 ਨਵੰਬਰ 2021 ਨੂੰ ਸਿਨੇਮਾਘਰਾਂ ਦੇ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਹਨਾਂ ਨੂੰ ਮਸ਼ਹੂਰ ਵੀ ਕੀਤਾ।

ਪੰਜਾਬੀ ਫ਼ਿਲਮ 'ਮਾਹੀ ‌ਮੇਰਾ ਨਿੱਕਾ ਜਿਹਾ' ਦੀ ਸ਼ੂਟਿੰਗ ਸੁਰੂ

ਦਰਸ਼ਕਾਂ ਦਾ ਖੂਬ ‌ਮੰਨੋਰੰਜਨ ਕਰੇਗਾ ਪੰਜਾਬੀ ਫ਼ਿਲਮ 'ਮਾਹੀ ‌ਮੇਰਾ ਨਿੱਕਾ ਜਿਹਾ' ਜਿਸ ਦੀ ਸ਼ੂਟਿੰਗ ਅੱਜ ਕੱਲ੍ਹ ਚੰਡੀਗੜ੍ਹ ਤੇ ਮੋਹਾਲੀ ਦੇ ਆਸ-ਪਾਸ ਪੂਰੇ ਜ਼ੋਰ ਸੋਰ ਨਾਲ਼ ਸ਼ੁਰੂ ਹੋ ਗਈ ਹੈ।ਰੰਜੀਵ ਸਿੰਗਲਾ ਪ੍ਰੋਡਕਸ਼ਨ ਪ੍ਰੇਜੈਟਸ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਨੂੰ ਲੈ ਕੇ ਸਾਰੀ ਟੀਮ ਪੂਰੇ ਜੋਸ਼ ਵਿੱਚ ਹੈ ਫ਼ਿਲਮ ਬਾਰੇ ਇਸ ਦੇ ਪ੍ਰੋਡਿਊਸਰ ਰੰਜੀਵ ਸਿੰਗਲਾ ਨੇ ਦੱਸਿਆ ਕਿ ਪਹਿਲਾ ਇਸ ਬੈਨਰ ਵੱਲੋਂ ਪੰਜਾਬੀ ਵਿੱਚ ਇੱਕ ਤੋ ਬਾਅਦ ਇੱਕ ਹਿੱਟ ਫ਼ਿਲਮਾਂ ਲਾਵਾਂ ਫ਼ੇਰੇ, ਮਿੰਦੋ ਤਹਿਸੀਲਦਾਰਨੀ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਆਦਿ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਸੀ

ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਪੋਰਨ ਫਿਲਮਾਂ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰ

ਅਕਸ਼ੈ ਕੁਮਾਰ ਦੀ ਫ਼ਿਲਮ ‘Bell Bottom’ ਜਲਦ ਹੋਵੇਗੀ ਰਿਲੀਜ਼

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਹਾਂਲ ਹੀ ਵਿੱਚ ਆਪਣੀ ਨਵੀਂ ਫਿਲਮ ‘ਬੈੱਲ ਬੌਟਮ’ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ‘ਬੈੱਲ ਬੌਟਮ’ ਇੱਕ ਥ੍ਰਿਲਰ ਫ਼ਿਲਮ ਹੈ । 

ਗਿੱਪੀ ਗਰੇਵਾਲ ਨੇ ਕੋਰੋਨਾ (Covid-19) ਨਿਯਮਾਂ ਦੀ ਕੀਤੀ ਉਲੰਘਣਾ, ਬਿਨ੍ਹਾਂ ਇਜਾਜ਼ਤ ਤੋਂ ਕਰ ਰਹੇ ਸਨ ਸ਼ੂਟਿੰਗ

ਪੰਜਾਬ ਵਿਚ ਕੋਰੋਨਾ (Covid-19) ਮਾਮਲੇ ਵਧਣ ਕਰਕੇ ਪੰਜਾਬ 'ਚ ਨਾਈਟ ਕਰਫਿਊ ਦੇ ਨਾਲ-ਨਾਲ ਵੀਕਐਂਡ ਲਾਕਡਾਊਨ ਲਗਾਇਆ ਗਿਆ ਹੈ। ਇਸ ਵਿਚਾਲੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਸਮੇਤ ਉਨ੍ਹਾਂ ਦੀ ਟੀਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਬਨੂੜ ਪੁਲਿਸ ਨੇ ਦਰਜ ਕੀਤਾ ਹੈ। ਦੱਸਣਯੋਗ ਹੈ ਕਿ  ਉਨ੍ਹਾਂ ਦੀ ਟੀਮ ਦੇ 100 ਤੋਂ ਵੱਧ ਮੈਬਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਰੁਲ ਰਹੀਪੰਜਾਬ ਦੀ ਕਿਸਾਨੀ ਤੇ ਜਵਾਨੀਦੀ ਗੱਲ ਕਰੇਗੀ ਪੰਜਾਬੀ ਫਿਲਮ ‘ਡੁੱਬਦੇ ਸੂਰਜ’

‘ਡੁੱਬਦੇ ਸੂਰਜ’