ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ, ਝਾਰਖੰਡ ਦੀਆਂ ਔਰਤਾਂ ਦਾ ਰਸਤਾ ਹੋਇਆ ਆਸਾਨ
75 ਸਾਲ ਦੀ ਬਜ਼ੁਰਗ ਮਾਤਾ ਦੇ ਲੱਗੀਆਂ ਸੱਟਾਂ, ਹਸਪਤਾਲ ਦਾਖ਼ਲ
ਸੰਸਾਰ ਵਿੱਚ ਵੱਧ ਰਹੇ ਫਲਾਈਓਵਰ ਤੇ ਵੱਧ ਰਹੀ ਅਬਾਦੀ ਕਾਰਨ ਵੱਧਦੀਆ ਜਾ ਰਹੀਆ ਬਿਲਿੰਗ ਕਰਕੇ ਦਿਨੋ ਦਿਊ
ਨਵੀਂ ਦਿੱਲੀ : ਜੇਕਰ ਕੋਈ ਵੀ ਹੁਣ ਐਲਪੀਜੀ ਦਾ ਗੈਸ ਸਲੰਡਰ ਖ਼ਰੀਦਣਾ ਚਾਹੁੰਦਾ ਹੈ ਤਾਂ ਇਸ ਲਈ ਕੋਈ ਦਸਤਾਵੇਜ਼ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੈ। ਬੱਸ ਸਿਲੰਡਰ ਦੇ ਪੈਸੇ ਦਿਓ ਅਤੇ ਘਰ ਲੈ ਜਾਓ ਰਸੋਈ ਗੈਸ। ਇੰਡੇਨ ਦੇ ਸੇਲਿੰਗ ਪੁਆਇੰਟ ਤੋਂ ਇੰਡੇਨ ਦਾ 5 ਕਿ
ਰਾਤੀਂ ਆਈ ਤੇਜ ਹਨੇਰੀ ਇਕ ਗਰੀਬ ਪਰਿਵਾਰ ਲਈ ਆਫਤ ਬਣ ਕੇ ਆਈ। ਹਲਕਾ ਸਨੌਰ ਵਿੱਚ ਪੈਂਦੇ ਪਿੰਡ ਖਾਲਸ ਪੁਰ ਵਿਖੇ ਆਈ ਰਾਤ ਤੇਜ਼ ਹਨੇਰੀ ਕਾਰਨ ਇਕ ਗਰੀਬ ਪਰਿਵਾਰ ਦੀ ਛੱਤ ਡਿੱਗੀ। ਜਾਂਣਕਾਰੀ ਦਿੰਦਿਆਂ ਘਰ ਦੇ ਮਾਲਕ ਯੂਸਫ ਖਾਨ ਨੇ ਕਿਹਾ ਕਿ ਜਦੋਂ ਛੱਤ ਡਿੱਗੀ ਤਾਂ ਉਹ ਪਰਿਵਾਰ ਉਸ ਥੱਲੇ ਹੀ ਸੁੱਤਾ ਪਿਆ ਸੀ। ਉਨ੍ਹਾਂ ਕਿਹਾ ਕਿ ਉਹਨਾਂ ਦੇ ਚਬਾਰੇ ਉਪਰ ਚਾਰ ਦੀਵਾਰੀ ਕੀਤੀ ਹੋਈ ਸੀ ਚਾਰ ਦਵਾਰੀ ਹਨੇਰੀ ਕਾਰਨ ਬਰਾਂਡੇ ਦੀ ਛੱਤ ਤੋ ਡਿੱਗ ਪਈ ਜਿਸ ਕਾਰਨ ਉਨ੍ਹਾਂ ਦੇ ਬਰਾਂਡੇ ਦੀ ਛੱਤ ਉਹਨਾਂ ਦੇ ਉੱਤੇ ਡਿੱਗ ਪਈ। ਲਾਈਟ ਨਾ ਹੋਣ ਕਾਰਨ ਸਾਰਾ ਪਰਿਵਾਰ ਬਰਾਂਡੇ ਦੇ ਵਿੱਚ ਹੀ ਪਿਆ ਸੀ ਜਦੋਂ ਛੱਤ ਡਿੱਗੀ ਦਾ ਸਾਰਾ ਪ੍ਰਵਾਰ ਮਲਬੇ ਹੇਠ ਦਬ ਗਿਆ।