Friday, November 22, 2024

Taliban

ਤਾਲਿਬਾਨੀਆਂ ਨੇ ਕੁਆਰੀਆਂ ਕੁੜੀਆਂ ’ਤੇ ਲਗਾਈਆਂ ਕਈ ਹੋਰ ਪਾਬੰਦੀਆਂ

ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਔਰਤਾਂ ਵਿਰੁਧ ਜ਼ੁਲਮ ਵਧਦੇ ਜਾ ਰਹੇ ਹਨ। 

ਤਾਲਿਬਾਨ ਦੀ ਹਕੂਮਤ : ਸੀ.ਐਨ.ਐਨ. ਦੀ ਰਿਪੋਰਟਰ ਨੇ ਬਦਲਿਆ ਪਹਿਰਾਵਾ

ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਫ਼ੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਅਮਰੀਕੀ ਮੀਡੀਆ ਹਾਊਸ ਸੀ.ਐਨ.ਐਨ. ਰਿਪੋਰਟਰ ਕਲੈਰਿਸਾ ਵਾਰਡ ਬੁਰਕੇ ਪਾ ਕੇ ਰੀਪੋਰਟਿੰਗ ਕਰਦੀ ਵੇਖੀ ਗਈ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਇਸ ਵਾਰ ਤਾਲਿਬਾਨਾਂ ਦਾ ਰਵਈਆ ਮਿੱਤਰਤਾ ਵਾਲਾ ਹੈ। ਉਸ ਨੇ ਕਿਹਾ ਕਿ ਤਾਲਿਬਾਨ ਇਹ ਵੀ ਨਾਅਰਾ ਲਗਾ ਰਹੇ ਹਨ ਕਿ ਅਮਰੀਕਾ ਦਾ ਖ਼ਾਤਮਾ ਹੋਵੇ। ਉਸ ਨੇ ਕਿਹਾ ਕਿ ਇਹ ਸਾਰਾ ਕੁੱਝ ਦੇਖ ਕੇ ਉਹ ਬਹੁਤ ਹੈਰਾਨ ਹੋ ਰਹੀ ਹੈ। 

ਅਫ਼ਗਾਨਿਸਤਾਨ ’ਚ 100 ਨਾਗਰਿਕਾਂ ਦੀ ਹਤਿਆ, ਸਰਕਾਰ ਵਲੋਂ ਤਾਲਿਬਾਨ ’ਤੇ ਦੋਸ਼

ਤਾਲਿਬਾਨ ਨੇ ਅਫ਼ਗ਼ਾਨਿਸਤਾਨੀ ਕੁੜੀਆਂ ਲਈ ਜਾਰੀ ਕੀਤਾ ਨਵਾਂ ਫ਼ੁਰਮਾਨ

ਕਾਬੁਲ : ਪਿਛਲੇ 7 ਕ ਦਿਨ ਪਹਿਲਾਂ ਅਫ਼ਗਾਨਿਸਤਾਨ ਵਿਚੋਂ ਅਮਰੀਕਾ ਨੇ ਆਪਣੀਆਂ ਫ਼ੌਜਾਂ ਵਾਪਸ ਬੁਲਾ ਲਈਆਂ ਸਨ ਅਤੇ ਉਦੋਂ ਤੋਂ ਹੀ ਤਾਲਿਬਾਨੀਆਂ ਨੇ ਦੇਸ਼ ਦੇ ਕਈ ਹਿੱਸਿਆਂ ਉਪਰ ਕਬਜ਼ਾ ਕਰ ਕੇ ਨਵੇਂ ਨਵੇਂ ਫ਼ੁਰਮਾਨ ਜਾਰੀ ਕਰਨੇ ਸ਼ੁਰੂ ਕਰ ਦਿਤੇ ਹਨ 

ਤਾਲਿਬਾਨ ਦੀ ਖੁਲ੍ਹੀ ਕਿਸਮਤ : ਚੌਕੀ ’ਤੇ ਕਬਜ਼ਾ ਕਰਦਿਆਂ ਹੀ ਮਿਲੇ 300 ਕਰੋੜ ਰੁਪਏ

ਤਾਲਿਬਾਨ ਦੇ ਵਧਦੇ ਪ੍ਰਭਾਵ ਕਾਰਨ ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ