Friday, April 18, 2025

Tikri

ਲੋਕਾਂ ਵਿਰੁੱਧ ਕਾਨੂੰਨ ਘੜਨ ਵਾਲੀ ਸਰਕਾਰ ਜ਼ਿਆਦਾ ਸਮਾਂ ਸੱਤਾ ਵਿੱਚ ਟਿਕੀ ਨਹੀਂ ਰਹਿ ਸਕਦੀ : ਰੁਲਦੂ ਸਿੰਘ ਮਾਨਸਾ

ਪੰਜਾਬ ਕਿਸਾਨ ਯੂਨੀਅਨ ਤੇ ਪ੍ਰਗਤੀਸੀਲ ਮੰਚ ਜਿਲ੍ਹੇ ਦੀ ਮੀਟਿੰਗ ਦੋਸਾਂਝ ਰੋਡ ਵਿਖੇ ਬਲਕਰਨ ਸਿੰਘ ਮੋਗਾ ਦੇ ਨਿਵਾਸ ਸਥਾਨ ਵਿਖੇ ਹੋਈ। ਇਸ ਮੋਕੇ ਸੰਯੁਕਤ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਆਪਣੇ ਪੰਜਾਬ ਦੋਰੇ ਦੋਰਾਨ ਮੋਗੇ ਪਹੁੰਚਣ ਦੋਰਾਨ ਮੀਟਿੰਗ ਵਿੱਚ ਉਚੇਚੇ ਤੋਰ ’ਤੇ ਸ਼ਾਮਲ ਹੋਏ। ਇਸ ਮੋਕੇ ਪੱਤਰਕਾਰਾਂ ਨਾਲ ਮੁਲਾਕਾਤ ਦੋਰਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸਾਡਾ ਇਹ ਸੰਘਰਸ ਜਾਰੀ ਰਹੇਗਾ। ਇਹ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਿਆਂ ਹੈ। 

ਟਿਕਰੀ ਬਾਰਡਰ 'ਤੇ ਕਿਸਾਨ ਅੰਦੋਲਨ ਵਿਚ ਬਲਾਤਕਾਰ ਕਰਨ ਵਾਲਾ ਕਾਬੂ

ਨਵੀਂ ਦਿੱਲੀ : ਬੀਤੇ ਦਿਨੀ ਦਿੱਲੀ ਦੇ ਕਿਸਾਨ ਸੰਘਰਸ਼ ਵਿਚ ਇਕ ਰੇਪ ਹੋਣ ਦੀ ਖ਼ਬਰ ਆਈ ਸੀ ਅਤੇ ਹੁਣ ਉਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜੋ ਲੜਕੀ ਨੂੰ ਬਲੈਕਮੇਲ ਕਰ ਕੇ ਲੰਮੇ ਸਮੇਂ ਤੋਂ ਬਲਾਤਕਾਰ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਕਿ

ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਆਈ ਕੁੜੀ ਨਾਲ ਬਲਾਤਕਾਰ ਮਾਮਲੇ ਵਿਚ ਛੇ ਜਣਿਆਂ ਵਿਰੁਧ ਪਰਚਾ ਦਰਜ