Friday, November 22, 2024

collapse

ਭਾਰੀ ਬਰਸਾਤ ਕਾਰਨ ਸੜਕਾਂ ਵਿਚ ਧੱਸਣ ਲੱਗੀਆਂ ਕਾਰਾਂ

ਨਵੀਂ ਦਿੱਲੀ : ਦਿੱਲੀ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ ਪਰ ਡਰਾਈਵਰ ਦੀ ਜਾਨ ਮਸਾਂ ਬਚੀ। ਬੀਤੇ ਦਿਨ ਦਿੱਲੇ ਦੇ ਕਈ ਇਲਾਕਿਆਂ ਵਿਚ ਇੰਨਾ ਮੀਂਹ ਪਿਆ ਕਿ ਕਈ ਕਾਰਾਂ ਰਸਤੇ ਵਿਚ ਹੀ ਰੁਕ ਗਈਆਂ ਅਤੇ ਕਈ ਥਾਈ ਤਾਂ ਸੜਕ ਵਿਚ ਹੀ ਡੂੰਗੇ ਖੱਡੇ ਬਣ

ਮੀਂਹ ਕਾਰਨ ਇਮਾਰਤ ਢਹਿ ਢੇਰੀ, ਇਕ ਦੀ ਮੌਤ, ਬਚਾਉ ਕਾਰਜ ਜਾਰੀ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਗੁਰੂਗ੍ਰਾਮ ਵਿਚ ਬੀਤੀ ਰਾਤ ਤੇਜ ਬਰਸਾਤ ਕਾਰਨ ਇਕ ਇਮਾਰਮ ਢਹਿ ਢੇਰੀ ਹੋ ਗਈ। ਸੂਚਨਾ ਮਿਲਦੇ ਹੀ ਬਚਾਉ ਕਾਰਜ ਸ਼ੁਰੂ ਕਰ ਦਿਤੇ ਗਏ ਸਨ ਅਤੇ ਫ਼ਾਇਬ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜ ਚੁੱਕੀਆਂ ਸਨ। ਤਾਜਾ ਮਿਲੀ 

ਫ਼ਲੋਰੀਡਾ ਵਿਚ ਇਮਾਰਤ ਢਹਿਣ ਨਾਲ ਪੰਜ ਜਣਿਆਂ ਦੀ ਮੌਤ, 156 ਲਾਪਤਾ

ਅਮਰੀਕਾ ਦੇ ਮਿਆਮੀ ਵਿਚ 40 ਸਾਲ ਪੁਰਾਣੀ ਇਮਾਰਤ ਡਿੱਗੀ, ਕਈ ਲਾਪਤਾ

ਤੇਜ ਹਨੇਰੀ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ

ਰਾਤੀਂ ਆਈ ਤੇਜ ਹਨੇਰੀ ਇਕ ਗਰੀਬ ਪਰਿਵਾਰ ਲਈ ਆਫਤ ਬਣ ਕੇ ਆਈ। ਹਲਕਾ ਸਨੌਰ ਵਿੱਚ ਪੈਂਦੇ ਪਿੰਡ ਖਾਲਸ ਪੁਰ ਵਿਖੇ ਆਈ ਰਾਤ ਤੇਜ਼ ਹਨੇਰੀ ਕਾਰਨ ਇਕ ਗਰੀਬ ਪਰਿਵਾਰ ਦੀ ਛੱਤ ਡਿੱਗੀ। ਜਾਂਣਕਾਰੀ ਦਿੰਦਿਆਂ ਘਰ ਦੇ ਮਾਲਕ ਯੂਸਫ ਖਾਨ ਨੇ ਕਿਹਾ ਕਿ ਜਦੋਂ ਛੱਤ ਡਿੱਗੀ ਤਾਂ ਉਹ ਪਰਿਵਾਰ ਉਸ ਥੱਲੇ ਹੀ ਸੁੱਤਾ ਪਿਆ ਸੀ। ਉਨ੍ਹਾਂ ਕਿਹਾ ਕਿ ਉਹਨਾਂ ਦੇ ਚਬਾਰੇ ਉਪਰ ਚਾਰ ਦੀਵਾਰੀ ਕੀਤੀ ਹੋਈ ਸੀ ਚਾਰ ਦਵਾਰੀ ਹਨੇਰੀ ਕਾਰਨ ਬਰਾਂਡੇ ਦੀ ਛੱਤ ਤੋ ਡਿੱਗ ਪਈ ਜਿਸ ਕਾਰਨ ਉਨ੍ਹਾਂ ਦੇ ਬਰਾਂਡੇ ਦੀ ਛੱਤ ਉਹਨਾਂ ਦੇ ਉੱਤੇ ਡਿੱਗ ਪਈ। ਲਾਈਟ ਨਾ ਹੋਣ ਕਾਰਨ ਸਾਰਾ ਪਰਿਵਾਰ ਬਰਾਂਡੇ ਦੇ ਵਿੱਚ ਹੀ ਪਿਆ ਸੀ ਜਦੋਂ ਛੱਤ ਡਿੱਗੀ ਦਾ ਸਾਰਾ ਪ੍ਰਵਾਰ ਮਲਬੇ ਹੇਠ ਦਬ ਗਿਆ। 

ਪੰਜ ਮੰਜ਼ਿਲਾ ਇਮਾਰਤ ਦੀ ਸਲੈਬ ਡਿੱਗਣ ਨਾਲ ਕਈ ਮੌਤਾਂ

ਮਹਾਰਾਸ਼ਟਰ : ਮਹਾਰਾਸ਼ਟਰ ਤੋਂ ਇਕ ਮਾੜੀ ਖ਼ਬਰ ਆਈ ਹੈ ਕਿ ਇਥੇ ਇਕ ਇਮਾਰਤ ਦੀ ਸਲੈਬ ਡਿੱਗ ਗਈ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਹੁਣ ਤੱਕ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਮਲਬੇ ਹੇਠਾਂ ਕਈਂ ਲੋਕ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਮਹਾਰਾਸ਼ਟਰ ਦੇ ਠਾ