ਜੈਪੁਰ : ਪਹਿਲਾਂ ਕੋਰੋਨਾ ਜਿਸ ਦਾ ਅਸਲ ਨਾਮ ਹੈ ਕੋਵਿਡ-19, ਫਿਰ ਡੈਲਟਾ ਫਿਰ ਐਲਫ਼ਾ ਅਤੇ ਪਤਾ ਨਹੀਂ ਕਿਹੜੇ ਕਿਹੜੇ ਨਵੇਂ ਨਵੇਂ ਵਾਇਰਸ ਆ ਰਹੇ ਹਨ। ਹੁਣ ਇਸੇ ਲੜੀ ਵਿਚ ਇਕ ਨਵਾਂ ਹੀ ਵਾਇਰਸ ਸਾਹਮਣੇ ਆ ਰਿਹਾ ਹੈ ਜਿਸ ਦਾ ਨਾ
ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਹੈ ਕੋਵਿਡ-19, ਇਹ ਤਾਂ ਪੂਰੀ ਦੁਨੀਆਂ ਉਪਰ ਛਾਇਆ ਹੀ ਹੋਇਆ ਹੈ ਪਰ ਹੁਣ ਇਸ ਦੇ ਬਦਲਵੇਂ ਰੂਪ ਸਾਹਮਣੇ ਆ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਬ੍ਰਿਟੇਨ ਦੀ ਤਰ੍ਹਾਂ ਭਾਰਤ ਵਿਚ ਵੀ ਡੈਲਟਾ ਵੈਰੀ
ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਅਤੇ ਹੁਣ ਪਿਛਲੇ ਕਈ ਦਿਨਾਂ ਤੋਂ ਇਸ ਦਾ ਹੀ ਹੋਰ ਨਵਾਂ ਰੂਪ ਜਿਸ ਨੂੰ ਡੈਲਟਾ ਦਾ ਨਾਮ ਦਿਤਾ ਗਿਆ ਹੈ, ਇਹ ਵੀ ਕਾਫੀ ਹੱਦ ਤਕ ਫੈਲ ਚੁੱਕਿਆ ਹੈ।
ਚੰਡੀਗੜ੍ਹ: ਡੈਲਟਾ ਪਲੱਸ ਕੋਰੋਨਾ ਵੇਰੀਐਂਟ ਦਾ ਪਹਿਲਾ ਮਾਮਲਾ ਚੰਡੀਗੜ੍ਹ ਪੁੱਜ ਚੁੱਕਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਬਿਆਨ ਅਨੁਸਾਰ ਮਈ ਅਤੇ ਜੂਨ ਮਹੀਨੇ ਦੌਰਾਨ ਚੰਡੀਗੜ੍ਹ ਦੇ 50 ਰੈਨਡਮ ਸੈਂਪਲ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੀ ਲੈਬ
ਚੰਡੀਗੜ੍ਹ : ਹੁਣ ਕੋਰੋਨਾ ਦੀ ਮਾਰ ਜਿਥੇ ਘਟ ਰਹੀ ਹੈ ਉਥੇ ਹੀ ਹੌਲੀ ਹੌਲੀ ਕੋਰੋਨਾ ਦਾ ਹੀ ਨਵਾਂ ਰੂਪ ਜਿਸ ਨੂੰ ਡੈਲਟਾ ਨਾਮ ਦਿਤਾ ਗਿਆ ਹੈ ਫ਼ੈਲ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਕਿ ਤੀਸਰੀ ਲਹਿਰ ਦਾ ਵੀ ਖਦਸ਼ਾ ਜਤਾਇਆ
ਚੰਡੀਗੜ੍ਹ : ਪੂਰੇ ਦੇਸ਼ ਦੇ ਕਈ ਹਿੱਸਿਆਂ ਵਿਚ ਡੈਲਟਾ ਵਾਇਰਸ ਦੇ ਕੇਸ ਮਿਲਣ ਮਗਰੋਂ ਹੁਣ ਪੰਜਾਬ ਵਿਚ ਵੀ ਇਸ ਦਾ ਇਕ ਮਰੀਜ਼ ਸਾਹਮਣੇ ਆਇਆ ਹੈ। ਦਰਅਸਲ ਭਾਰਤ ਵਿਚ ਡੈਲਟਾ ਪਲੱਸ ਕੋਵਿਡ ਵੈਰੀਐਂਟ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ
ਨਵੀਂ ਦਿੱਲੀ : ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੇਸ਼ੱਕ ਘਟ ਰਹੇ ਹਨ ਪਰ ਅੰਕੜੇ ਦਸ ਰਹੇ ਹਨ ਕਿ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਡਰ ਦਾ ਮਾਹੌਲ ਬਣਾਇਆ ਹੋਇਆ ਹੈ। ਇਸ ਸਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਭਾਰਤ ਵਿੱਚ