Friday, November 22, 2024

strom

ਬੀਤੀ ਰਾਤ ਆਏ ਤੁਫ਼ਾਨ ਨੇ ਕਈ ਥਾਈਂ ਕਹਿਰ ਵਰਤਾਇਆ

ਪਟਿਆਲਾ, ਖੰਨਾ: ਬੀਤੀ ਰਾਤ ਆਏ ਤੇਜ਼ ਤੁਫ਼ਾਨ ਨੇ ਕਈ ਥਾਈਂ ਕਹਿਰ ਵਰਤਾਉਂਦਿਆਂ ਪਟਿਆਲਾ ਦੇ ਘਨੌਰ ਦੀ ਦਾਣਾ ਮੰਡੀ ਨੇੜੇ ਸਥਿਤ ਇਲਾਕੇ ਵਿਚ ਭਿਆਨਕ ਹਾਦਸਾ ਵਾਪਰ ਗਿਆ। ਘਰ ਦੀ ਛੱਤ ਡਿਗਣ ਕਾਰਣ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈ

ਚੰਡੀਗੜ੍ਹ-ਮੋਹਾਲੀ ਵਿਚ ਐਤਵਾਰ ਆਈ ਤੇਜ਼ ਹਨੇਰੀ ਨੇ ਕੀਤਾ ਨੁਕਸਾਨ

ਚੰਡੀਗੜ੍ਹ, ਮੋਹਾਲੀ : ਸ਼ਨਿਚਰਵਾਰ ਰਾਤ ਮੌਸਮ ਅਚਾਨਕ ਬਦਲ ਗਿਆ, ਤੇਜ਼ ਹਨੇਰੀ ਅਤੇ ਭਾਰੀ ਬਰਸਾਤ ਨੇ ਬਹੁਤ ਨੁਕਸਾਨ ਕੀਤਾ। ਰਾਤ ਨੂੰ ਆਏ ਤੂਫ਼ਾਨ ਨਾਲ ਚੰਡੀਗੜ੍ਹ, ਮੋਹਾਲੀ ਦੇ ਕਈ ਇਲਾਕਿਆਂ 'ਚ ਕਾਫੀ ਨੁਕਸਾਨ ਹੋਇਆ। ਜਗ੍ਹਾ-ਜਗ੍ਹਾ ਦਰੱਖਤ ਡਿੱਗੇ, ਕਈ ਜਗ੍ਹਾਂ ਉਤੇ ਵਾਹਨ

ਚਕਰਵਰਤੀ ਤੁਫ਼ਾਨ : ਬੰਗਾਲ ਵਿਚ ਫੌਜ ਨੇ 700 ਲੋਕਾਂ ਨੂੰ ਬਚਾਇਆ

ਬੰਗਾਲ : ਬੀਤੇ ਦਿਨ ਪੱਛਮੀ ਬੰਗਾਲ ਵਿੱਚ ਚੱਕਰਵਾਤ ਯਾਸ ਦੀ ਤਬਾਹੀ ਤੋਂ ਬਾਅਦ ਦੇ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਨੇਵੀ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਸੈਨਾ ਨੇ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ

ਉੜੀਸਾ ਤੇ ਬੰਗਾਲ ਵਿਚ ਯਾਸ ਤੂਫ਼ਾਨ ਨੇ ਮਚਾਇਆ ਕਹਿਰ

ਦੇਸ਼ ਵਿੱਚ ਕੁਦਰਤੀ ਆਫ਼ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤੌਕਤੇ ਚੱਕਰਵਾਤੀ ਤੂਫ਼ਾਨ ਤੋਂ ਬਾਅਦ ਹੁਣ ਨਵਾਂ ਤੂਫ਼ਾਨ ਯਾਸ ਆਪਣਾ ਕਹਿਰ ਵਰਸਾ ਰਿਹਾ ਹੈ। ਜਾਣਕਾਰੀ ਅਨੁਸਾਰ ਉੜੀਸਾ ਦੇ ਭਦਕ ਜ਼ਿਲ੍ਹੇ ਵਿੱਚ ਸਮੁੰਦਰੀ ਕੰਢੇ ’ਤੇ ਯਾਸ ਤੂਫ਼ਾਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈਆਂ ਰੀਪੋਰਟਾਂ ਮੁਤਾਬਕ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੇ ਚਲ ਰਹੀਆਂ ਹਵਾਵਾਂ ਨੇ ਤਬਾਹੀ ਲਿਆਂਦੀ ਹੋਈ ਹੈ। ਯਾਸ ਤੂਫ਼ਾਨ ਕਾਰਨ ਬੰਗਾਲ ਅਤੇ ਉੜੀਸਾ ਵਿੱਚ ਮੀਂਹ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਇਲਾਕਿਆਂ ਵਿਚ ਮੀਂਹ ਅਤੇ ਨਾਲ ਤੇਜ਼ ਹਵਾਵਾਂ ਚਲ ਰਹੀਆਂ ਹਨ

ਯਾਸ ਤੁਫ਼ਾਨ ਨੂੰ ਲੈ ਕੇ ਸਰਕਾਰ ਨੇ ਅਲਟਰ ਜਾਰੀ ਕੀਤਾ

ਨਵੀਂ ਦਿੱਲੀ : ਯਾਸ ਤੁਫ਼ਾਨ ਨੂੰ ਲੈ ਕੇ ਸਰਕਾਰ ਨੇ ਅਲਟਰ ਜਾਰੀ ਕਰ ਦਿਤਾ ਹੈ ਅਤੇ ਇਸ ਸਬੰਧੀ ਜ਼ਰੂਰੀ ਕਦਮ ਵੀ ਚੁੱਕੇ ਜਾ ਰਹੇ ਹਨ। ਦਰਅਸਲ ਬੁੱਧਵਾਰ ਸਵੇਰੇ ਯਾਸ ਚੱਕਰਵਾਤੀ ਤੂਫ਼ਾਨ ਬੰਗਾਲ ਅਤੇ ਉੱਤਰੀ ਓਡ਼ੀਸਾ ਦੇ ਤੱਟਵਰਤੀ ਇਲਾਕਿਆਂ ਵਿਚ ਪਹੁੰਚ

ਹੁਣ ਦੇਸ਼ ਉਤੇ ਯਾਸ ਤੂਫਾਨ ਦਾ ਖ਼ਤਰਾ ਮੰਡਰਾ ਰਿਹਾ

ਨਵੀਂ ਦਿੱਲੀ : ਚਕਰਵਾਤੀ ਤੂਫਾਨ ਤੋਂ ਉਬਰ ਰਹੇ ਦੇਸ਼ ਉੱਤੇ ਹੁਣ ਯਾਸ ਤੂਫਾਨ ਦਾ ਖ਼ਤਰਾ ਮੰਡਰਾ ਰਿਹਾ ਹੈ । ਮੌਸਮ ਵਿਭਾਗ (IMD) ਮੁਤਾਬਕ ਐਤਵਾਰ ਨੂੰ ਬੰਗਾਲ ਦੀ ਖਾੜੀ ਵਿੱਚ ਘਟ ਦਬਾਅ ਦਾ ਖੇਤਰ ਚਕਰਵਾਤੀ ਤੂਫਾਨ ਵਿੱਚ ਬਦਲ ਜਾਵੇਗਾ। ਮੰਗਲਵਾਰ ਤੱਕ ਤੂਫਾਨ ਬੇਹੱਦ ਤਾਕਤਵਰ ਹੋ ਸਕਦਾ ਹੈ।

ਮੌਸਮ ਵਿਭਾਗ ਦੀ ਚੇਤਾਵਨੀ, ਇਕ ਹੋਰ ਚਕਰਵਰਤੀ ਤੁਫ਼ਾਨ ਆ ਰਿਹੈ

ਨਵੀਂ ਦਿੱਲੀ: ਬੀਤੇ ਕੁੱਝ ਦਿਨਾਂ ਤੋਂ ਤਾਉਤੇ ਨਾਮ ਦਾ ਤੁਫ਼ਾਨ ਦੇਸ਼ ਵਿਚ ਤਬਾਹੀ ਮਚਾ ਰਿਹਾ ਹੈ ਅਤੇ ਹੁਣ ਇੱਕ ਹੋਰ ਤੂਫ਼ਾਨ 'ਯਾਸ' ਤਬਾਹੀ ਮਚਾ ਸਕਦਾ ਹੈ। ਇਸ ਸਬੰਧੀ ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ 'ਚ ਇਹ ਨਵਾਂ ਤੁਫ਼ਾਨ ਤਬਾਹੀ ਮਚਾ ਸਕਦਾ ਹੈ ਅ

ਚੱਕਰਵਾਤੀ ਤੂਫ਼ਾਨ ਕਾਰਨ ਪੰਜਾਬ, ਰਾਜਸਥਾਨ ਤੇ ਹਰਿਆਣਾ 'ਚ ਹੋ ਸਕਦੀ ਭਾਰੀ ਬਾਰਸ਼

ਨਵੀ ਦਿੱਲੀ: ਮੌਸਮ ਵਿਭਾਗ ਨੇ ਚੇਤਾਵਨੀ ਦਿਤੀ ਹੈ ਕਿ ਕੇਰਲ ਤੋਂ ਚਲਿਆ ਚਕਰਵਰਤੀ ਤੁਫ਼ਾਨ ਹੁਣ ਹੋਰ ਸੂਬਿਆਂ ਵੱਲ ਵੱਧ ਰਿਹਾ ਹੈ। ਚੱਕਰਵਾਤੀ ਤੌਕਤੇ ਹੁਣ ਗੁਜਰਾਤ ਤੋਂ ਰਾਜਸਥਾਨ ਵੱਲ ਵੱਧ ਰਿਹਾ ਹੈ। ਇਹ ਮੰਗਲਵਾਰ ਦੇਰ ਰਾਤ ਰਾਜਸਥਾਨ ਨੂੰ ਕਵਰ ਕਰ 

ਗੁਜਰਾਤ ਪਹੁੰਚਿਆ ਚੱਕਰਵਾਤੀ ਤੂਫਾਨ

ਗੁਜਰਾਤ : ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਤੂਫਾਨ ਤੌਤ ਗੁਜਰਾਤ ਦੇ ਸਾਹਿਲ ਦੇ ਨੇੜੇ ਪਹੁੰਚ ਗਿਆ ਹੈ। ਲੈਂਡਫਾਲ ਸ਼ੁਰੂ ਹੋ ਗਿਆ ਹੈ ਅਤੇ ਇਹ ਅਗਲੇ 2 ਘੰਟਿਆਂ ਤੱਕ ਜਾਰੀ ਰਹੇਗਾ। ਇਥੇ ਦਸ ਦਈਏ ਕਿ ਇਸ ਤੋਂ ਪ

ਚੱਕਰਵਾਤ ਤੂਫ਼ਾਨ Alert : ਕੇਰਲ, ਗੋਆ ਅਤੇ ਮੁੰਬਈ ਵਿੱਚ ਭਾਰੀ ਬਾਰਸ਼ ਸ਼ੁਰੂ

ਮੁੰਬਈ : ਕੇਰਲ, ਗੋਆ ਅਤੇ ਮੁੰਬਈ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ। ਇਹ ਗੁਜਰਾਤ ਦੇ ਤੱਟ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ-ਨਗਰ ਹਵੇਲੀ ਤੱਟ ਵੱਲ ਵਧ ਰਿਹਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਵਿੱਚ ਦੁਪਹਿਰ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਗੋਆ ਦੇ ਨਾ

ਚੱਕਰਵਾਤੀ ਤੂਫ਼ਾਨ ਸਬੰਧੀ ਅਲਰਟ ਜਾਰੀ

ਕੇਰਲਾ : ਅਰਬ ਸਾਗਰ ਤੋਂ ਉੱਠਿਆ ਇਸ ਸਾਲ ਦਾ ਪਹਿਲਾ ਚੱਕਰਵਾਤੀ ਤੂਫਾਨ 'ਤੌਕਾਤੇ' ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਕੇਰਲਾ ਦੇ ਕੋਟਾਯਮ ਤੱਟ 'ਤੇ ਇਸ ਕਾਰਨ ਭਾਰੀ ਬਾਰਿਸ਼ ਹੋਈ । ਦਰਅਸਲ ਕੇਰਲਾ, ਮਹਾਰਾਸ਼ਟਰ, ਗੋਆ, ਤਾਮਿਲਨਾ