ਚੰਡੀਗੜ੍ਹ : ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ ਰਣਬੀਰ ਸਿੰਘ ਸਾਂਗਵਾਨ ਨੂੰ ਪਦੋਓਨਤ ਕਰ ਵਧੀਕ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ। ਪਦੋਓਨਤੀ ਦੇ ਨਾਲ ਹੀ ਉਨ੍ਹਾਂ ਨੁੰ ਚੰਡੀਗੜ੍ਹ ਮੁੱਖ ਦਫਤਰ ’ਤੇ ਲਗਾਇਆ ਗਿਆ ਹੈ। ਉਨ੍ਹਾਂ ਦੀ ਪਦੋਓਨਤੀਦੇ ਅੱਜ ਆਦੇਸ਼ ਜਾਰੀ ਕੀਤੇ ਗਏ ਹਨ।