Saturday, February 01, 2025

DrRaj

16.63 ਕਰੋੜ ਦੀ ਗ੍ਰਾਂਟ ਨਾਲ ਲੋਕਾਂ ਨੂੰ ਮਿਲਣਗੀਆਂ ਉੱਚ-ਪੱਧਰੀ ਸਿਹਤ ਸੇਵਾਵਾਂ : ਡਾ ਰਾਜ ਕੁਮਾਰ ਚੱਬੇਵਾਲ  

ਮੇਰੇ ਹਲਕੇ ਦੇ ਹਰ ਵਿਅਕਤੀ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਹੋਣ ਅਤੇ ਕੋਈ ਵੀ ਜ਼ਰੂਰਤਮੰਦ ਬੀਮਾਰ ਵਿਅਕਤੀ ਮੈਡੀਕਲ ਮਦਦ ਮਿਲਨ ਤੋਂ ਵਾਂਝਾ ਨਾ ਰਹੇ

ਕਾਂਗਰਸ ਦਾ ਗੜ੍ਹ ਫਗਵਾੜਾ ਡਾ ਰਾਜ ਦੁਆਰਾ ਹੋਇਆ ਢਹਿ-ਢੇਰੀ  

ਕਾਂਗਰਸ ਅਤੇ ਭਾਜਪਾ ਦੋਹਾਂ ਪਾਰਟੀਆਂ ਨੂੰ ਲੱਗਿਆ ਵੱਡਾ ਝਟਕਾ 

ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਨੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਤੋਂ ਪੰਜਾਬ ਵਿੱਚ ਪਏ ਪੁਰਾਣੇ ਝੋਨੇ ਨੂੰ ਚੁੱਕਣ ਦੀ ਕੀਤੀ ਮੰਗ

ਜੇਕਰ ਮਾਮਲਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਰਥਿਕ ਅਸਥਿਰਤਾ ਦੇ ਹਾਲਾਤ ਪੈਦਾ ਹੋ ਸਕਦੇ ਹਨ : ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ

ਹਰਿਆਣਾ ਵਿਚ 1 ਅਕਤੂਬਰ ਤੋਂ ਹੋਵੇਗੀ ਕਪਾਅ ਦੀ ਖ਼ਰੀਦ

 ਹਰਿਆਣਾ ਵਿਚ ਖ਼ਰੀਫ਼ ਮਾਰਕਟਿੰਗ ਸੀਜਨ 2024-25 ਤਹਿਤ ਕਪਾਅ ਦੀ ਖ਼ਰੀਦ 1 ਅਕਤੂਬਰ, 2024 ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਦੇ ਨਿਯਮ ਅਨੁਸਾਰ ਭਾਰਤੀ ਕਪਾਅ ਨਿਗਮ ਰਾਹੀਂ ਕਪਾਅ ਦੀ ਖ਼ਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ’ਤੇ ਕੀਤੀ ਜਾਵੇਗੀ।

ਰਾਣਾ ਹਸਪਤਾਲ ਵੱਲੋਂ ਮਰੀਜਾਂ ਦੇ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ : ਐਮ ਡੀ: ਡਾ. ਰਜਿੰਦਰ ਰਾਣਾ

ਹਿੰਦ ਪਾਕਿ ਸਰਹੱਦ ਤੇ ਵਸੇ ਸਰਹੱਦੀ ਕਸਬਾ ਖਾਲੜਾ ਦੇ ਨਾਮਵਾਰ ਰਾਣਾ ਹਸਪਤਾਲ ਚੰਗੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਇਸ ਸਬੰਧੀ ਰਾਣਾ ਹਸਪਤਾਲ ਦੇ (ਐਮ ਡੀ) ਡਾਕਟਰ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਰਾਣਾ ਹਸਪਤਾਲ ਅੰਦਰ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਗਏ