ਪ੍ਰੋਗਰਾਮ ਵਿੱਚ ਵੱਖ ਵੱਖ-ਵਿਭਾਗਾਂ ਵੱਲੋਂ ਸਟਾਲਾਂ ਵੀ ਲਗਾਈਆਂ ਜਾਣਗੀਆਂ
ਐਸ.ਡੀ.ਐਮ ਕਿਰਪਾਲ ਵੀਰ ਸਿੰਘ ਤੇ ਡੀਐਸਪੀ ਰਾਜੇਸ਼ ਛਿੱਬੜ ਨੇ ਕਿਸਾਨਾਂ ਨੂੰ ਪਰਾਲੀ ਜਮੀਨ ‘ਚ ਹੀ ਮਿਲਾਉਣ ਦੀ ਕੀਤੀ ਅਪੀਲ
ਪੰਜ ਸਿੰਘ ਸਾਹਿਬਾਨ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅਹਿਮ ਮੀਟਿੰਗ ਜਾਰੀ ਹੈ।
ਬਰਸਾਤਾਂ ਦੇ ਮੌਸਮ 'ਚ ਸਬੰਧਤ ਵਿਭਾਗ ਰਹਿਣ ਚੌਕਸ : ਐਸ.ਡੀ.ਐਮ.
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਨ ਵੋਏਜਰ 1 ਨੇ 24 ਅਰਬ ਕਿਲੋਮੀਟਰ ਦੀ ਦੂਰੀ ਤੋਂ ਸਿਗਰਲ ਭੇਜੀਆ ਹੈ।
ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ
ਵਾਸ਼ਿੰਗਟਨ : ਨਾਸਾ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ, 'ਨਾਸਾ ਮੌਸਮੀ ਤਬਦੀਲੀ, ਤਬਾਹੀਆਂ ਅਤੇ ਜੰਗਲੀ ਅੱਗਾਂ ਨਾਲ ਨਿਪਟਨ ਲਈ ਇਕ ਨਵੀਂ ਪ੍ਰਣਾਲੀ ਬਣਾ ਰਿਹਾ ਹੈ ਜਿਸ ਨਾਲ ਕੁਦਰਤੀ ਆਫ਼ਤਾਂ ਦਾ ਪਹਿਲਾਂ ਹੀ ਪਤਾ ਲਾਇਆ ਜਾ ਸਕੇਗਾ।
ਜੈਨੇਵਾ : NASA ਵਲੋਂ ਮੰਗਲ ਗ੍ਰਿਹਿ ਉਤੇ ਭੇਜੇ ਰੋਵਰ ਨੇ ਪਹਿਲਾਂ ਵੀ ਕਾਫੀ ਤਸਵੀਰਾਂ ਭੇਜੀਆਂ ਸਨ ਅਤੇ ਹੁਣ ਇਸ ਰੋਵਰ ਨੇ ਉਥੋ ਦੀਆਂ ਕੁਝ ਆਵਾਜ਼ਾਂ ਵੀ ਰਿਕਾਰਡ ਕਰ ਕੇ ਭੇਜੀਆਂ ਹਨ। ਜਾਣਕਾਰੀ ਅਨੁਸਾਰ ਹੁਣ ਨਾਸਾ ਨੇ ਮੰਗਲ ਦੀ ਹਵਾ ’ਚ ਆਪਣੇ ਛੋਟੇ ਹੈਲੀਕਾਪਟਰ ਦੀ ਆਵਾਜ਼ ਸਾਂਝੀ ਕੀਤੀ ਹੈ।