Saturday, April 19, 2025

Shimla

ਮਾਡਲ ਸਕੂਲ ਦੇ ਵਿਦਿਆਰਥਣਾਂ ਨੇ ਤਾਰਾ ਦੇਵੀ, ਸ਼ਿਮਲਾ ਵਿਖੇ ਚਾਰ ਰੋਜ਼ਾ ਸਕਾਊਟਿੰਗ ਕੈਂਪ ਲਗਾਇਆ

ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕਾਉਟ ਐਂਡ ਗਾਈਡ ਦੀਆਂ 22 ਵਿਦਿਆਰਥਣਾਂ ਵੱਲੋਂ ਚਾਰ ਰੋਜ਼ਾ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ

ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪੈਣ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

ਸ਼ਿਮਲਾ 'ਚ ਮੀਂਹ ਪੈਣ ਕਾਰਨ ਪ੍ਰੀਤੀ ਜ਼ਿੰਟਾ ਹੋਈ ਉਦਾਸ ,ਪੋਸਟ ਸਾਂਝੀ ਕਰਕੇ ਆਖੀ ਇਹ ਗੱਲ

 ਕੁਦਰਤ ਜਦੋਂ ਤਬਾਹੀ ਮਚਾਉਂਦੀ ਹੈ ਤਾਂ ਇਸ ਪਿੱਛੇ ਸਿਰਫ਼ ਤਬਾਹੀ ਤੇ ਬਰਬਾਦੀ ਦਾ ਦ੍ਰਿਸ਼ ਬਾਕੀ ਰਹਿ ਜਾਂਦਾ ਹੈ। ਕੁਝ ਅਜਿਹਾ ਹੀ ਹਾਲ ਹਿਮਾਚਲ ਪ੍ਰਦੇਸ਼ ਦਾ ਹੋਇਆ ਹੈ। ਇਨ੍ਹਾਂ ਦਿਨ 'ਚ ਹਿਮਾਚਲ ਦੀ ਰਾਜਧਾਨੀ ਸ਼ਿਮਲਾ ’ਚ ਭਾਰੀ ਮੀਂਹ ਦੇ ਚੱਲਦਿਆਂ ਜ਼ਮੀਨ ਖਿਸਕ ਰਹੀ ਹੈ

ਚੰਡੀਗੜ੍ਹ-ਸ਼ਿਮਲਾ ਫੋਰਲੇਨ ਅੱਜ ਹੋ ਸਕਦਾ ਬਹਾਲ, 6 ਦਿਨਾਂ ਤੋਂ ਰੋਡ ਬੰਦ ਹੋਣ ਕਾਰਨ ਲੋਕ ਸੀ ਪ੍ਰੇਸ਼ਾਨ

ਚੰਡੀਗੜ੍ਹ-ਸ਼ਿਮਲਾ ਫੋਰਲੇਨ ਸੋਲਨ ਦੇ ਚੱਕੀ ਮੋੜ ਨੇੜੇ 6 ਦਿਨਾਂ ਤੋਂ ਬੰਦ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਅੱਜ ਸ਼ਾਮ ਤੱਕ ਛੋਟੇ ਵਾਹਨਾਂ ਲਈ ਫੋਰਲੇਨ ਬਹਾਲ ਕਰਨ ਦਾ ਦਾਅਵਾ ਕੀਤਾ ਹੈ। ਭਾਵੇਂ ਵਾਰ-ਵਾਰ ਲੈਂਡਸਲਾਇਡ ਕਾਰਨ ਸੜਕ ਦੀ ਬਹਾਲੀ ਵਿੱਚ ਦਿੱਕਤ ਆ ਰਹੀ ਹੈ ਪਰ ਮੌਕੇ ’ਤੇ ਹੀ 4 JCB ਲਗਾ ਕੇ ਸੜਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਪੁਰਾਣੀ ਸੜਕ ਦਾ ਨਾਮ ਨਿਸ਼ਾਨ ਤੱਕ ਮਿਟ ਗਿਆ ਹੈ।

ਕਾਲਕਾ ਸ਼ਿਮਲਾ ਹੈਰੀਟੇਜ ਗੱਡੀਆਂ ਦੀ ਹਫ਼ਤੇ ਤੱਕ ਪਹੁੰਚੀ ਐਡਵਾਂਸ ਬੂਕਿੰਗ

ਸ਼ਿਮਲਾ ਵਿਚ ਸੈਲਾਨੀਆਂ ਦੀ ਆਮਦ ਮੁੜ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਦਿਨ ਸ਼ੁਰੂ ਹੋ ਰਹੇ ਹਨ ਅਤੇ ਯਾਤਰੀਆਂ ਨੇ ਸ਼ਿਮਲਾ ਵੱਲ ਵਹੀਰਾ ਘੱਤ ਲਈਆਂ ਹਨ। ਇਸ ਦੇ ਚਲਦਿਆਂ ਕਾਲਕਾ ਤੋਂ ਸ਼ਿਮਲਾ ਨੂੰ ਚੱਲਣ ਵਾਲੀਆਂ ਹੈਰੀਟੇਜ ਰੇਲ ਗੱਡੀਆਂ ਵਿਚ ਵੀ ਅਗਲੇ ਇਕ ਹਫ਼ਤੇ ਤੱਕ ਲਈ ਐਡਵਾਂਸ ਬੂਕਿੰਗ ਹੋ ਚੁੱਕੀ ਹੈ। ਕਾਲਕਾ ਤੋਂ ਸ਼ਿਮਲਾ ਲਈ 6 ਦੇ ਕਰੀਬ ਗੱਡੀਆਂ ਚਲਦੀਆਂ ਹਨ ਅਤੇ 5 ਰੇਲ ਗੱਡੀਆਂ ਦੀ ਇਕ ਹਫ਼ਤੇ ਪਹਿਲਾਂ ਹੀ ਬੂਕਿੰਗ ਹੋ ਚੁੱਕੀ  ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲਾਂ ਵਿਚ ਪਹਿਲਾਂ ਤੋਂ ਬੂਕਿੰਗਾਂ ਹੋ ਚੁੱਕੀਆਂ ਹਨ।

ਸ਼ਿਮਲਾ ਅਤੇ ਚੰਡੀਗੜ੍ਹ ਪੁੱਜੇ ਹਜ਼ਾਰਾਂ ਸੈਲਾਨੀ, ਕੋਰੋਨਾ ਦਾ ਕੋਈ ਡਰ ਨਹੀਂ

ਪਹਾੜਾਂ ਵੱਲ ਘੁੰਮਣ ਜਾਂਦੇ ਲੋਕਾਂ ਲਈ ਜ਼ਰੂਰੀ ਖ਼ਬਰ

ਸਿ਼ਮਲਾ : ਉੱਤਰ ਭਾਰਤ ਵਿੱਚ ਗਰਮੀ ਪੈਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਪਹਾੜਾਂ ਵੱਲ ਭੱਜ ਪਏ ਹਨ ਜਿਸ ਤੋਂ ਬਾਅਦ ਮਸੂਰੀ ਦੇ ਪਹਾੜੀ ਖੇਤਰ ਵਿਚ ਵੱਡੀ ਗਿਣਤੀ ਲੋਕਾਂ ਦੇ ਪੁੱਜਣ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ

ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਨਹੀਂ ਰਹੇ