Saturday, April 12, 2025

Young

ਨੌਜੁਆਨ ਪੀੜੀ ਜਿੰਨ੍ਹਾ ਸੰਸਕਾਰਵਾਨ ਹੋਵੇਗੀ, ਉਨ੍ਹਾਂ ਹੀ ਦੇਸ਼ ਕਰੇਗਾ ਤਰੱਕੀ - ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਰਚਨਾਤਮਕ ਨੌਜੁਆਨਾਂ ਨੂੰ ਦਿਸ਼ਾ ਦੇਣ ਵਿੱਚ ਅਹਿਮ ਯੋਗਦਾਨ ਦਵੇਗੀ ਨਵੀਂ ਸਿਖਿਆ ਨੀਤੀ

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਅਰਿਜੀਤ ਭੱਟਾਚਾਰੀਆ ਨੂੰ ਮਿਲਿਆ 'ਯੰਗ ਸਾਇੰਟਿਸਟ' ਪੁਰਸਕਾਰ

ਪ੍ਰੋ. ਓਮ ਸਿਲਾਕਾਰੀ ਦੀ ਅਗਵਾਈ ਵਾਲ਼ੀ ਲੈਬ ਦੇ ਤਿੰਨ ਵਿਦਿਆਰਥੀਆਂ ਨੂੰ ਪਹਿਲਾਂ ਵੀ ਮਿਲ ਚੁੱਕਾ ਹੈ ਇਹ ਪੁਰਸਕਾਰ

ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਅੱਜ ਪੰਜਾਬ ਲਈ ਬੇਹੱਦ ਮਾਣ ਵਾਲੀ ਘੜੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਈ.) ਐਸ.ਏ.ਐਸ. ਨਗਰ

ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤ

ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਇੱਕ ਥਾਰ ਡੂੰਘੇ ਖੱਡੇ ਵਿੱਚ ਪਲਟ ਗਈ ਜਿਸ ਕਾਰਨ ਥਾਰ ‘ਚ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਿੰਡ ਲੋਹਗੜ ਵਿਖੇ ਨਸ਼ਾ ਵੇਚਣ ਆਇਆ ਨੌਜਵਾਨ ਕਾਬੂ

ਅੱਜ ਦੇਰ ਸ਼ਾਮ ਨੇੜਲੇ ਪਿੰਡ ਲੋਹਗੜ ਵਿਖੇ ਨਸ਼ਾ ਸਪਲਾਈ ਕਰਨ ਆਇਆ ਇੱਕ ਨੌਜਵਾਨ ਲੋਕਾਂ ਦੇ ਅੜਿੱਕੇ ਚੜ ਗਿਆ

ਯੰਗਸਟਰ ਵੈਲਫੇਅਰ ਸੁਸਾਇਟੀ ਵੱਲੋਂ ਮਨਜੀਤ ਸਿੰਘ ਰਾਣਾ ਦਾ ਸਨਮਾਨ

ਯੰਗਸਟਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨਿਤਿਸ਼ ਵਿੱਜ ਦੀ ਅਗਵਾਈ ਹੇਠ ਫੇਸ਼ 2 ਵਿੱਚ ਕਰਵਾਏ ਗਏ ਇੱਕ ਸਮਾਗਮ 

ਪਤਿਤ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਸਬਕ ਸਿੱਖਣ ਦੀ ਲੋੜ ਪ੍ਰੋ. ਬਡੂੰਗਰ

ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਅ ਕੇ ਸ਼ਹੀਦੀ ਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ : ਪ੍ਰੋ ਬਡੂੰਗਰ  

ਮੌਜੂਦਾ ਸਮੇਂ ਵਿਚ ਸ਼ਾਸਨ-ਪ੍ਰਸਾਸ਼ਨ ਦੇ ਸਾਹਮਣੇ ਆ ਰਹੀ ਚਨੌਤੀਆਂ ਦਾ ਸਾਹਮਣਾ ਕਰਨ ਦੇ ਲਈ ਨਵੇਂ ਨੌਜੁਆਨਾਂ ਪੇਸ਼ੇਵਰਾਂ ਦਾ ਵਿਜਨ ਬਹੁਤ ਮਹਤੱਵਪੂਰਨ : ਮਨੋਹਰ ਲਾਲ

ਨੌਜੁਆਨ ਪੇਸ਼ੇਵਰਾਂ ਦੇ ਗਿਆਨ ਦੀ ਵਰਤੋ ਕਰ ਸ਼ਾਸਨ ਨੂੰ ਆਧੁਨਿਕ ਜਰੂਰਤਾਂ ਦੇ ਅਨੁਸਾਰ ਚਲਾਇਆ ਜਾਣਾ ਬਹੁਤ ਜਰੂਰੀ - ਕੇਂਦਰੀ ਮੰਤਰੀ

ਨੌਜੁਆਨਾ ਨੂੰ ਮਾਨਸਿਕ ਤੇ ਸ਼ਰੀਰਿਕ ਦ੍ਰਿਸ਼ਟੀ ਨਾਲ ਤੰਦਰੁਸਤ ਬਨਾਉਣ ਵਿਚ ਰੋਾਹਗਿਰੀ ਹੈ ਕਾਰਗਰ : ਮੁੱਖ ਮੰਤਰੀ

ਮਾਨਸੂਨ ਦੌਰਾਨ ਚਲ ਰਹੀ ਵਨ ਮਹੋਤਸਵ ਵਿਚ ਮੁੱਖ ਮੰਤਰੀ ਨੇ ਇਕ ਪੇੜ ਮਾਂ ਦੇ ਨਾਂਅ ਲਗਾ ਕੇ ਸਾਰਿਆਂ ਨੂੰ ਵਾਤਾਵਰਣ ਨੂੰ ਹਰਿਆ-ਭਰਿਆ ਬਨਾਉਣ ਰੱਖਣ ਦਾ ਦਿੱਤਾ ਸੰਦੇਸ਼

 ਨੋਜਵਾਨ ਪੀੜ੍ਹੀ Drugs ਤੋਂ ਦੂਰ ਰਹਿ ਕੇ Sports ਨਾਲ ਜੁੜੇ : Nadeem Anwar Khan

ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਤੇ ਦਵਿੰਦਰਪਾਲ ਬਰੇਲੀ ਨੇ ਕਬਜ਼ਾ ਕਰਕੇ ਇਕ ਲੱਖ ਦਾ ਇਨਾਮ ਜਿੱਤਿਆ

ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

ਪੰਜਾਬੀ ਨੋਜਵਾਨਾਂ ਵਿੱਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਨੋਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ 

ਖੰਨਾ 'ਚ ਪੰਜਾਬੀ ਨੋਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਖੰਨਾ 'ਚ ਮੰਗਲਵਾਰ ਰਾਤ ਨੂੰ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ, ਜਦੋਂ ਮਹਿੰਦਰਾ ਪਿਕਅਪ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ (24) ਵਜੋਂ ਹੋਈ ਹੈ, ਜੋ ਕਿ 2 ਭੈਣਾਂ ਦਾ ਇਕਲੌਤਾ ਭਰਾ ਸੀ। 

ਖੂਹ ਵਿਚ ਡਿੱਗੇ ਜਾਨਵਰ ਨੂੰ ਬਚਾਉਂਦਿਆਂ ਦੋ ਨੌਜਵਾਨਾਂ ਦੀ ਗਈ ਜਾਨ

ਔਰੰਗਾਬਾਦ : ਖੂਹ ਵਿਚ ਡਿੱਗੀ ਬੱਕਰੀ ਨੂੰ ਬਚਾਉਂਦਿਆਂ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਕੀ ਖ਼ਬਰ ਸਾਹਮਣੇ ਆਈ ਹੈ। ਘਟਨਾ ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੀ ਹੈ ਜਿਥੇ ਵਿੱਚ ਖੂਹ ਵਿੱਚ ਡਿੱਗੀ ਇੱਕ ਬੱਕਰੀ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਦੋ ਨੌਜਵਾ

ਆਕਸੀਜ਼ਨ ਸਿਲੰਡਰ ਫ਼ਟਣ ਕਾਰਨ ਨੌਜਵਾਨ ਦੀ ਮੌਤ

ਜ਼ਿਲ੍ਹੇ ਦੇ ਪਿੰਡ ਵਹਿਣੀਵਾਲ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਦੇ ਡਰਾਇਵਰ ਦੀ ਆਕਸੀਜਨ ਸਿਲੰਡਰ ਫਟਣ ਕਾਰਨ ਮੌਤ ਹੋ ਜਾਣ ਦਾ ਪਤਾ ਲੱਗਾ ਹੈ ਜਦਕਿ ਇਸ ਹਾਦਸੇ ਵਿਚ ਦੋ ਜ਼ਖ਼ਮੀ ਹੋ ਗਏ ਹਨ। ਸਥਾਨਕ ਸਰਕਾਰੀ ਹਸਪਤਾਲ ਮੋਗਾ ਵਿਖੇ ਮਿ੍ਰਤਕ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਸਪਤਾਲ ਵਿਖੇ 19 ਸਾਲਾ ਦੇ ਸਤਨਾਮ ਸਿੰਘ ਜੋ ਕਿ ਇਕ ਪ੍ਰਾਈਵੇਟ ਐਂਬੂਲੈਂਸ ’ਤੇ ਡਰਾਇਵਰ ਸੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਉਸ ਨੂੰ ਫ਼ੌਨ ਆਇਆ ਕਿ ਹਲਕਾ ਧਰਮਕੋਟ ਦੇ ਪਿੰਡ ਵਹਿਣੀਵਾਲ ਵਿਖੇ ਇਕ