52 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਪਾਰਕ ਵਿਚਾਰ ਲਈ ਕੀਤਾ ਸ਼ਾਰਟਲਿਸਟ, ਸੀਡ ਮਨੀ ਵਜੋਂ ਦਿੱਤੇ ਜਾਣਗੇ 10.41 ਕਰੋੜ ਰੁਪਏ
ਬਗਦਾਦ : ਇਰਾਕ ਦੇ ਬਗਦਾਦ ‘ਚ ਬਾਜ਼ਾਰ ‘ਚ ਸੋਮਵਾਰ ਨੂੰ ਬੰਬ ਧਮਾਕੇ ‘ਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆਂ ਕਿ ਹਮਲਾ ਸਦਰ ਸ਼ਹਿਰ ਦੇ ਭੀੜ ਵਾਲੇ ਬਾਜ਼ਾਰ ‘ਚ ਹੋਇਆ। ਇਹ ਧਮਾਕਾ ਈਦ
ਸਾਊਦੀ ਅਰਬ : ਸਾਊਦੀ ਅਰਬ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਇੱਕ ਵੱਡਾ ਧਮਾਕਾ ਹੋਣ ਦਾ ਸਮਾਚਾਰ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਅਸਲੇ ਵਾਲੇ ਇਲਾਕੇ ਵਿਚ ਮੁਲਾਜ਼ਮ ਆਪਣੇ ਕੰਮਕਾਰ ਵਿਚ
ਬਗਦਾਦ : ਇਕ ਤਾਂ ਕੋਰੋਨਾ ਦਾ ਕਹਿਰ ਉਪਰੋਂ ਇਨ੍ਹਾ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਵਿਚ ਅੱਗ ਲੱਗ ਜਾਣਾ ਬਹੁਤ ਮਾੜੀ ਗੱਲ ਹੈ ਪਰ ਅਜਿਹਾ ਹੀ ਹੋਇਆ। ਦਰਅਸਲ ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ ‘ਚ ਆਕਸੀਜਨ ਟੈਂਕ ‘ਚ ਹੋਏ ਧਮਾਕੇ ਮਗਰੋਂ ਲੱਗੀ ਅੱਗ ‘ਚ ਘੱ
ਕਰਾਚੀ: ਬੀਤੇ ਦਿਨ ਸ਼ਾਮ ਨੂੰ ਜਿਸ ਵਕਤ ਪਾਕਿਸਤਾਨ ਫ਼ੌਜ ਦੀਆਂ ਗੱਡੀਆਂ ਦਾ ਕਾਫ਼ਲਾ ਜਾ ਰਿਹਾ ਸੀ ਤਾਂ ਸੜਕ ਕੰਢੇ ਇਕ ਮੋਟਰਸਾਈਕਲ ਵਿਚ ਧਮਾਕਾ ਹੋ ਗਿਆ। ਇਥੇ ਇਹ ਵੀ ਦਸ ਦਈਏ ਕਿ ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀਆਂ ਅਤੇ ਵੱ
ਜੰਮੂ: ਜੰਮੂ ਦੇ ਤਕਨੀਕੀ ਹਵਾਈ ਅੱਡੇ ਦੇ ਕੰਪਲੈਕਸ ਵਿਚ ਰਾਤ ਦੇ ਕਰੀਬ ਦੋ ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸਾਵਧਾਨੀ ਦੇ ਤੌਰ 'ਤੇ ਬੰਬ ਡਿਸਪੋਜ਼ਲ ਟੀਮ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ। ਹਾਲਾਂਕਿ, ਪੁਲਿਸ ਜਾਂ ਕਿਸੇ ਹੋ
ਨਵੀਂ ਦਿੱਲੀ: ਦਿੱਲੀ ਵਿਖੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਕਈ ਲੋਕ ਝੁਲਸ ਗਏ ਹਨ। ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾ ਦਿਤਾ ਗਿਆ ਹੈ। ਇਹ ਘਟਨਾ ਮੰਗੋਲਪੁਰੀ ਖੇਤਰ ਦੀ ਹੈ ਜਿਥੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਭਿ
ਬਡਗਿਸ : ਅਫਗਾਨਿਸਤਾਨ ਦੇ ਬਡਗਿਸ ਸੂਬੇ ਵਿਚ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਇਸ ਧਮਾਕੇ ਵਿਚ 11 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀਆਂ ਮੁਤਾਬਕ ਅਬਕਾਰੀ ਜ਼ਿਲ੍ਹੇ ਦੇ ਗਵਰਨਰ ਖੁਦਾਦਦ ਤਈਬ ਨੇ ਇਸ ਧਮਾਕੇ
ਉੱਤਰ ਪ੍ਰਦੇਸ਼ : ਗੌਂਡਾ ਜ਼ਿਲ੍ਹੇ ਦੇ ਟਿੱਕਰੀ ਪਿੰਡ ‘ਚ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ । ਵਾਪਰੇ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂ ਕਿ ਜਦੋਂ ਕਿ 15 ਦੇ ਕਰੀਬ ਲੋਕ ਮਲ
ਕਰਾਂਚੀ : ਪਾਕਿਸਤਾਨ ਵਿਚ ਹੋਏ ਇਕ ਧਮਾਕੇ ਵਿਚ ਕਈਆਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਧਮਾਕਾ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਹੋਇਆ ਜਿਥੇ ਫਲਸਤੀਨ ਦੇ ਸਮਰਥਨ ਵਿੱਚ ਇੱਕ ਰੈਲੀ ਕੱਢੀ
ਕਾਨਪੁਰ : ਕਾਨਪੁਰ ਦੀ ਇਕ ਫ਼ੈਕਟਰੀ ਵਿਚ ਧਮਾਕੇ ਵਿਚ ਕਈ ਮਜ਼ਦੂਰ ਜ਼ਖ਼ਮੀ ਹੋ ਗਏ ਅਤੇ ਇਕ ਦੀ ਜਾਨ ਚਲੀ ਗਈ। ਦਸ ਦਈਏ ਕਿ ਇਹ ਧਮਾਕਾ ਆਕਸੀਜਨ ਗੈਸ ਸਲੰਡਰ ਭਰਨ ਸਮੇ ਹੋਇਆ ਹੈ। ਧਮਾਕਾ ਐਨਾ ਕੁ ਵੱਡਾ ਸੀ ਕਿ ਫ਼ੈਕਟਰੀ ਦੀ ਛੱਤ ਵੀ ਉਡ ਗਈ। ਇਹ ਘਟਨਾ ਅੱਜ ਸਵੇਰੇ 8 ਵਜੇ ਦੀ ਦਸੀ ਜਾ ਰਹੀ ਹੈ ਜਦੋ ਮਜਦੂਰ ਗੈਸ ਸਲੰਡਰਾਂ ਨੂੰ ਰੀਫਿ਼ਲ ਕਰ ਰਹੇ ਸਨ।