ਸੰਦੌੜ : ਹਲਕੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਪਿੰਡ ਦੇ ਸਰਪੰਚ ਸ. ਮਨਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਕਲਿਆਣ ਦਾ ਛੱਪੜ ਉਪਲਾ ਰਸਤਾ ਜ਼ੋ ਕਿ ਟਿੱਬੇ ਵਾਂਗ ਇੱਕ ਰੂੜੀਆ ਵਾਲੇ ਪਲਾਂਟਾਂ ਨੂੰ ਜਾਂਦਾ ਹੈ । ਲੋਕਾਂ ਨੇ ਰੂੜੀ ਦਾ ਟਿੱਬਾ ਲਗਾਂ ਦਿੱਤਾ ਹੋਇਆ ਹੈ ।ਜ਼ੋ ਕਿ ਸਰਪੰਚ ਮਨਜੀਤ ਸਿੰਘ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਨੇ ਨਰੇਗਾ ਮਜ਼ਦੂਰਾਂ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤਾ। ਸਰਪੰਚ ਮਨਜੀਤ ਸਿੰਘ, ਤੇ ਬਲਾਕ ਸੰਮਤੀ ਮੈਂਬਰ ਸਤਗੁਰ ਸਿੰਘ ਨੇ ਕੰਮ ਸ਼ੁਰੂ ਕਰਨ ਤੇ ਆਖਿਆ ਟਰੱਕ ਯੂਨੀਅਨ ਪ੍ਰਧਾਨ ਸੰਤੋਖ ਸਿੰਘ, ਅਤੇ ਜਗਤਾਰ ਸਿੰਘ ਜੱਸਲਦਾ ਸਾਨੂੰ ਬਹੁਤ ਸਯੋਗ ਦਿੱਤਾ ਜਾ ਰਿਹਾ ਹੈ। ਕਿਉਂ ਕੇ ਇਨ੍ਹਾਂ ਨੇ ਪਾਰਟੀ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਤਾਂ ਜ਼ੋ ਪਾਰਟੀ ਦੇ ਬਫਾ ਦਾਰ ਆਗੂ ਹਨ । ਤਹਿਦਿਲੋਂ ਧੰਨਵਾਦ ਕਰਦੇ ਹੋਏ ਤੇ ਕੰਮ ਸ਼ੁਰੂ ਕਰਨ ਸਮੇਂ ਲੱਡੂ ਵੀ ਵੰਡੇ ਗਏ। ਵਹਿਗੁਰੂ ਤੇਰਾਂ ਸ਼ੁਕਰ ਕਰਦੇ ਤੁਸੀਂ ਸਾਨੂੰ ਸੱਚ ਤੇ ਚੱਲਣ ਲਈ ਵਖਿਆ ਹੈ। ਤੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ । ਗੁਰੂ ਜੀ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਹੈ। ਪਿੰਡ ਨਿਵਾਸੀਆਂ ਦੇ ਕੰਮ ਕਰਨ ਵਾਲਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਰਪੰਚ ਮਨਜੀਤ ਸਿੰਘ , ਸਤਿਗੁਰ ਸਿੰਘ, ਨੇ ਪਿੰਡ ਅਤੇ ਪਿੰਡ ਵਾਸੀਆਂ ਮਜ਼ਦੂਰਾਂ ਦਾ ਧੰਨਵਾਦ ਕੀਤਾ। ਪਿੰਡ ਮਜ਼ਦੂਰਾਂ ਦੇ ਨੇ ਸਰਪੰਚ ਨੂੰ ਕੰਮ ਚਲੋਣ ਤੇ ਵਧਾਈ ਵੀ ਦਿੱਤੀ। ਅਤੇ ਅੱਗੇ ਸਰਪੰਚ ਨੇ ਆਖਿਆ ਕੇ ਪਿੰਡ ਦਾ ਵਿਕਾਸ ਸਰਵਪੱਖੀ ਕਰਵਾਉਣਾ ਮੇਰਾ ਫਰਜ਼ ਬਣਦਾ ਹੈ ।ਤੇ ਬਿਨਾਂ ਭੇਦਭਾਵ ਤੋਂ ਉਪਰ ਉੱਠ ਕੇ ਵਿਕਾਸ ਜਾਰੀ ਰਹੇਗਾ। ਆਮ ਆਦਮੀ ਪਾਰਟੀ ਲੋਕਾਂ ਦੀ ਅਗਵਾਈ ਵਾਲੀ ਸਰਕਾਰ ਹੈ । ਆਗੂਆਂ ਨੂੰ ਆਪਣੇ ਨਾਲ ਜੋੜ ਚੱਲਦੀ ਹੈ । ਸਰਪੰਚ ਨੂੰ ਆਖਿਆ ਜ਼ੋ ਵੀ ਕੰਮ ਤਸੱਲੀ ਨਾਲ ਕੀਤਾ ਜਾਵੇਗਾ ।ਮੌਕੇ ਸਤੌਖ ਸਿੰਘ ਦਸੌਂਦਾ ਸਿੰਘ ਵਾਲੇ ਟਰੱਕ ਯੂਨੀਅਨ ਦੇ ਪ੍ਰਧਾਨ, ਸਰਪੰਚ ਮਨਜੀਤ ਸਿੰਘ ਕਲਿਆਣ, ਸਤਿਗੁਰ ਸਿੰਘ ਕਲਿਆਣ, ਤਰਸੇਮ ਸਿੰਘ ਪੱਤਰਕਾਰ ਕਲਿਆਣੀ ,ਨਛੱਤਰ ਸਿੰਘ , ਛੱਤਾਂ ਅਵਤਾਰ ਸਿੰਘ, ਪੰਚ ਕੇਵਲ ਸਿੰਘ ਚਹਿਲ ਹੈਪੀ ਮਿਸਤਰੀ ਕਲਿਆਣ ਰਾਜ ਸਿੰਘ ਬਦਨ ਸਿੰਘ ਹਜ਼ਾਰ ਸਨ।