ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਔਰਤਾਂ ਨੂੰ ਡਿਪਟੀ ਕਮਿਸ਼ਨਰ, ਐਸ.ਐਸ.ਪੀਜ ਤੇ ਹੋਰ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ ਕਰਕੇ ਮਹਿਲਾ ਸ਼ਕਤੀ ਨੂੰ ਪ੍ਰਫੁਲਤ ਕੀਤਾ ਲੜਕੇ ਤੇ ਲੜਕੀਆਂ ‘ਚ ਕੋਈ ਫਰਕ ਨਹੀਂ, ਦੋਵਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਦੀ ਲੋੜ-ਸਾਕਸ਼ੀ ਸਾਹਨੀ
ਸੁਨਾਮ ਵਿਖੇ ਬਾਲਾ ਜੀ ਹਸਪਤਾਲ ਦੇ ਸਟਾਫ ਮੈਂਬਰ ਲੋਹੜੀ ਮਨਾਉਂਦੇ ਹੋਏ।
ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਧੀਆਂ ਦੀ ਮਨਾਈ ਗਈ ਲੋਹੜੀ ਐਸ.ਐਸ.ਪੀ ਖੱਖ ਨੇ ਲੋਹੜੀ ਦੇ ਤਿਉਹਾਰ ਤੇ ਮਹਿਲਾ ਸ਼ਕਤੀ ਕਰਨ ਨੂੰ ਦਿੱਤੀ ਮਹੱਤਤਾ
ਡਿਪਟੀ ਕਮਿਸ਼ਨਰ ਨੇ ਸਮੂਹ ਸਟਾਫ ਨੂੰ ਦਿੱਤੀਆਂ ਸੁਭਕਾਮਨਾਵਾਂ
ਪਿੰਡ ਖਾਲੜਾ ਵਿਖੇ ਨਵਾਬ ਸਿੰਘ ਪੁੱਤਰ ਸਤਨਾਮ ਸਿੰਘ ਦੀ ਮਨਾਈ ਗਈ ਧੂਮਧਾਮ ਨਾਲ ਲੋਹੜੀ। ਸਾਰੇ ਰਿਸ਼ਤੇਦਾਰ ਭੈਣ ਭਰਾ ਤੇ ਆਂਡ ਗੁਆਂਢ ਇਕੱਠੇ ਹੋ ਕੇ ਭੁੱਗਾ ਬਾਲ ਕੇ ਨੱਚ ਟੱਪ ਕੇ ਖੁਸ਼ੀ ਮਨਾਈ ਗਈ ।
ਮਿਉਂਸਪਲ ਵਰਕਰ ਯੂਨੀਅਨ ਰਜਿ ਨੰਬਰ.5 ਸਬੰਧਤ ਭਾਰਤੀਆਂ ਮਜਦੂਰ ਸੰਘ ਪਟਿਆਲਾ ਵੱਲੋਂ ਸਕੱਤਰ ਨਗਰ ਨਿਗਮ ਪਟਿਆਲਾ ਸਰਦਾਰ ਹਰਬੰਸ ਸਿੰਘ ਅਤੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਜੀ ਦੀ ਅਗਵਾਈ ਹੇਠ ਦਫਤਰ ਨਗਰ ਨਿਗਮ ਪਟਿਆਲਾ ਵਿਖੇ ਲੋਹੜੀ ਮਨਾਈ ਗਈ।
ਜਦੋਂ ਚੌਥੀ ਪੰਜਵੀਂ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਅਸੀਂ ਵੀ ਲੋਹੜੀ ਮੰਗਣ ਜਾਂਦੇ ਹੁੰਦੇ ਸੀ। ਵੱਡੇ ਮੁੰਡੇ ਕੁੜੀਆਂ ਦੀ ਢਾਣੀ ਵਿੱਚ ਅਸੀਂ ਵੀ ਪਿੱਛੇ ਪਿੱਛੇ ਤੁਰੀ ਜਾਣਾ। ਲੋਹੜੀ ਤੋਂ ਦੋ ਕੁ-ਹਫਤੇ ਪਹਿਲਾਂ ਹੀ ਸ਼ਾਮ ਨੂੰ ਪਹਿਲਾਂ ਪਿੰਡ ਦੇ ਖੂਹਾਂ ਤੇ ਰਹਿੰਦੇ ਘਰਾਂ ਵਿੱਚ ਜਾਣਾ ਤੇ ਰਾਤ ਨੂੰ ਪਿੰਡ ਵਿੱਚ। ਬਹੁਤੇ ਘਰਾਂ ਵਾਲਿਆਂ ਦਾ ਇਹੋ ਕਹਿਣਾ ਹੁੰਦਾ ਸੀ