Friday, November 22, 2024

Population

ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਆਬਾਦੀ ਦਿਵਸ

ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। 

ਆਬਾਦੀ ਕੰਟਰੋਲ ਕਾਨੂੰਨ ਲਿਆਉਣ ਦੀ ਤਿਆਰੀ ਵਿਚ ਮੋਦੀ ਸਰਕਾਰ

ਚਾਹੇ ਜਿੰਨੀਆਂ ਮਰਜ਼ੀ ਰੋਕਾਂ ਲਾ ਲਉ, ਬੱਚੇ ਪੈਦਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ : ਸਪਾ ਸੰਸਦ ਮੈਂਬਰ

ਯੂਪੀ ਵਿਚ ਆਬਾਦੀ ਕੰਟਰੋਲ ਦਾ ਖਰੜਾ ਤਿਆਰ : ਦੋ ਤੋਂ ਵੱਧ ਬੱਚੇ ਹੋਏ ਤਾਂ ਸਰਕਾਰੀ ਨੌਕਰੀ ਨਹੀਂ

ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਨਾਇਆ ਵਿਸ਼ਵ ਆਬਾਦੀ ਜਾਗਰੂਕਤਾ ਪੰਦਰਵਾੜਾ

ਦੇਸ਼ ਵਿੱਚ ਬੇਕਾਬੂ ਆਬਾਦੀ ਨੂੰ ਸਥਿਰ ਕਰਨ ਦੇ ਉਪਰਾਲਿਆਂ ਦੇ ਤੌਰ ਉੱਤੇ 27 ਜੂਨ ਤੋਂ 10 ਜੁਲਾਈ 2021 ਤੱਕ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਆਬਾਦੀ ਜਾਗਰੂਕਤਾ ਪੰਦਰਵਾੜਾ ਮਨਾਇਆ ਗਿਆ। ਇਸੇ ਕੜੀ ਤਹਿਤ ਪੀ.ਐੱਚ.ਸੀ. ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਸਕਿਰਨਦੀਪ ਕੌਰ ਨੇ ਅੱਜ ਸਿਹਤ ਵਿਭਾਗ ਦੇ ਫੀਲਡ ਕਾਮਿਆਂ ਸਮੇਤ ਆਮ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਦੀ ਮਹੱਤਤਾ ਬਾਰੇ ਦੱਸਿਆ।

ਪਾਕਿਸਤਾਨ ਵਿਚ ਤਿੰਨ ਸਾਲਾਂ ਵਿਚ ਵੱਧ ਗਏ ਤਿੰਨ ਲੱਖ ਗਧੇ, ਚੀਨ ਨੂੰ ਭੇਜਣ ਦੀ ਤਿਆਰੀ

ਚੀਨ ਵਿਚ ਘੱਟ ਰਹੀ ਆਬਾਦੀ, ਹੁਣ ਤਿੰਨ ਨਿਆਣੇ ਪੈਦਾ ਕਰ ਸਕਣਗੇ ਜੋੜੇ?

ਚੀਨ ਹੁਣ ਆਬਾਦੀ ਘਟਣ ਕਾਰਨ ਚਿੰਤਾ ਵਿਚ

ਚੀਨ ਨੇ ਮੰਗਲਵਾਰ ਨੂੰ ਜਨਗਣਨਾ ਦੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਬੀਤੇ ਦਹਾਕਿਆਂ ਵਿਚ ਚੀਨ ਦੀ ਆਬਾਦੀ ਸਭ ਤੋਂ ਘੱਟ ਗਤੀ ਨਾਲ ਵਧੀ ਹੈ। ਪਿਛਲੇ ਦਸ ਸਾਲਾਂ ਵਿਚ ਔਸਤ ਸਾਲਾਨਾ ਵਾਧਾ ਦਰ 0.53 ਫੀਸਦੀ ਸੀ ਜੋ ਸਾਲ 2000 ਤੋਂ 2010 ਵਿਚਾਲੇ 0.57 ਫੀਸਦੀ ਦੀ ਦਰ ਨਾਲ ਹੇਠਾਂ ਰਹੀ। ਚੀਨੀ ਮਾਹਰਾਂ ਮੁਤਾਬਕ ਆਬਾਦੀ ਵਧਣ ਦੀ ਦਰ ਚਿੰਤਾਜਨਕ ਹੈ।