ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਪੂਰੀ ਦੁਨੀਆਂ ਵਿਚ ਫੈਲ ਹੀ ਚੁੱਕੀ ਹੈ ਅਤੇ ਇਸ ਨੂੰ ਰੋਕਣ ਲਈ ਸਿਰਫ਼ ਇਕ ਹੀ ਤਰੀਕਾ ਹੈ, ਉਹ ਹੈ ਟੀਕਾਕਰਨ। ਇਸੇ ਲਈ ਭਾਰਤ ਸਰਕਾਰ ਨੇ ਇਸ ਟੀਕਾਕਰਨ ਨੂੰ ਸੌਖਾ ਬਣਾਉਣ ਲਈ ਹੁਣ ਪਹਿਲੀਆਂ ਸ਼ਰਤਾਂ ਖ਼ਤਮ ਕਰ ਦਿਤੀਆਂ ਹਨ।
ਗੁਜਰਾਤ : ਹਸਪਤਾਲ ਵਿਚ ਅਚਾਨਕ ਲੱਗੀ ਅੱਗ ਕਾਰਨ ਕਈ ਮਰੀਜ਼ ਜੋ ਆਪਣਾ ਇਲਾਜ਼ ਕਰਵਾਉਣ ਆਏ ਸਨ, ਮੌਤ ਦੇ ਮੂੰਹ ਵਿਚ ਚਲੇ ਗਏ। ਜਾਣਕਾਰੀ ਮੁਤਾਬਕ ਗੁਜਰਾਤ ਦੇ ਭਰੂਚ ਸ਼ਹਿਰ ਦੇ ਪਟੇਲ ਵੈਲਫੇਅਰ ਹਸਪਤਾਲ ਦੇ ਕੋਰੋਨਾ ਕੇਅਰ ਵਾਰਡ ਵਿਚ
ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਹਿਲੀ ਮਈ ਤੋ 18 ਸਾਲ ਤੋ ਉਪਰ ਵਾਲਿਆਂ ਨੂੰ ਕੋਰੋਨਾ ਮਾਰੂ ਟੀਕਾ ਲਾਇਆ ਜਾਵੇ ਪਰ ਹਾਲਾਤ ਦਸ ਰਹੇ ਹਨ ਕਿ ਅਜਿਹਾ ਹੋ ਨਹੀ ਸਕੇਗਾ। ਉਨ੍ਹਾਂ ਕਿਹਾ
ਚੰਡੀਗੜ੍ਹ : ਕੋਰੋਨਾ ਸੰਕਟ ਬਾਰੇ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕੇਦਰ ਸਾਥ ਦੇਵੇ ਤਾਂ ਹਸਪਤਾਲਾਂ ਵਿਚ ਕੋਈ ਕਮੀ ਪੇਸ਼ ਨਹੀ ਆਵੇਗੀ। ਕੇਦਰ ਨੇ ਆਕਸੀਜਨ ਬਣਾਉਣ ਦੀ ਪ੍ਰਕਿਆ ਨੂੰ ਕੇਂਦਰੀ ਪੂਲ ਵਿਚ ਪਾ ਦਿਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਕਸੀਜਨ ਬਣਦੀ ਹੈ ਅਤੇ ਕੇਦਰ ਵਲ ਰਵਾਨਾ ਹੋ ਰਹੀ ਹੈ ਕਿਉਕਿ ਇਹ ਕੇਦਰ ਸਰਕਾਰ ਦੀ ਹੀ ਨੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਆਕਸੀਜਨ ਹੀ ਮਰੀਜ਼ਾਂ ਲਈ ਰਾਮ ਬਾਣ ਹੈ ਅਤੇ ਇਸੇ ਦੀ ਕ
ਨਵੀਂ ਦਿੱਲੀ : ਕੋਰੋਨਾ ਵੈਕਸੀਨ ਦੇ ਰੇਟ ਵੱਖ ਵੱਖ ਕਿਉ ਹਨ, ਇਸ ਮੁੱਦੇ ਉਤੇ ਅੱਜ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਵੇਗੀ। ਕੋਰਟ ਨੇ ਕੇਦਰ ਸਰਕਾਰ ਨੂੰ ਪੁੱਛਿਆ ਸੀ ਕਿ ਇਹ ਦਸਿਆ ਜਾਵੇ ਕਿ ਸਰਕਾਰ ਕੋਰੋਨਾ ਸੰਕਟ ਬਾਰੇ ਕੀ ਕੰਮ ਕਰ ਰਹੀ ਹੈ। ਇਸ ਤੋ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ ਪਹਿਲੀ ਵਾਰ ਮੰਤਰੀ ਮੰਡਲ ਦੀ ਬੈਠਕ ਸੱਦੀ ਹੈ। ਸੂਤਰਾਂ ਮੁਤਾਬਕ ਬੈਠਕ ਵਿੱਚ ਕੋਵਿਡ-19 ਦੇ ਤਾਜ਼ਾ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ। ਬੈਠਕ ਵਿੱਚ ਮੰਤਰੀਆਂ ਤੋਂ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਤੇਜੀ ਨਾਲ ਵੱਧਦੇ ਮਾਮਲੀਆਂ ਵਿੱਚ ਇੱਕ ਚੰਗੀ ਖਬਰ ਹੈ । Corona ਸੰਕਰਮਣ ਤੋਂ ਠੀਕ ਹੋਣ ਵਾਲੀਆਂ ਦਾ ਅੰਕੜਾ ਡੇਢ ਕਰੋੜ ਤੋਂ ਪਾਰ ਹੋ ਗਿਆ ਹੈ । ਹੁਣ ਤੱਕ 1 ਕਰੋੜ 50 ਲੱਖ 78 ਹਜਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ । ਪਿਛਲੇ 24 ਘੰਟੇ ਵਿੱਚ ਰਿਕਾਰਡ 2 . 70 ਲੱਖ ਲੋਕ ਰਿਕਵਰ ਹੋਏ ਹਨ । ਹੁਣ ਤੱਕ ਇੱਕ ਦਿਨ ਵਿੱਚ ਠੀਕ ਹੋਏ ਮਰੀਜਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸਤੋਂ ਪਹਿਲਾਂ ਮੰਗਲਵਾਰ ਨੂੰ 2 . 62 ਲੋਕ ਰਿਕ
ਚੰਡੀਗੜ੍ਹ : ਅੱਜ ਤੋ ਪੂਰੇ ਦੇਸ਼ ਵਿਚ ਕੋਰੋਨਾ ਟੀਕਾ ਲਵਾਉਣ ਲਈ ਰਜਿਸਟਰੇਸ਼ਟ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਘਟੋ ਘਟ 1 ਕਰੋੜ ਲੋਕਾਂ ਨੇ ਕੋਰੋਨਾ ਮਾਰੂ ਟੀਕਾ ਲਵਾਓਣ ਲਈ ਰਜਿਸਟਰੇਸ਼ਨ ਕਰਵਾ ਲਈ ਹੈ। ਇਸ ਤੋ ਇਲਾਵਾ ਇਕ ਮਈ ਤੋ 18 ਸਾਲ
ਰਾਜਸਥਾਨ : ਰਾਜਸਥਾਨ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਗਹਿਲੋਤ ਨੂੰ ਬੀਤੇ ਦਿਨ ਕੋਰੋਨਾ ਹੋ ਗਿਆ ਸੀ ਅਤੇ ਹੁਣ ਖੁਦ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਹੈ ਕਿ ਕੋਰੋਨਾ ਪ੍ਰੋਟੋਕਾਲ ਤਹਿਤ ਉਨ੍ਹਾਂ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਹੈ। ਜਾਣਕਾਰੀ ਮੁਤਾਬਕ ਅਸ਼ੋਕ ਗਹਿਲੋਤ ਬੀਤੇ ਦਿਨੀ ਮੀਟਿੰਗਾਂ ਵੀ ਕਰਦੇ ਰਹੇ ਹ
ਚੰਡੀਗੜ੍ਹ : ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੋਰ ਦੀ ਸਾਰੇ ਰਾਜਨੀਤਕ ਦਲਾਂ ਦੇ ਪ੍ਰਤੀਨਿਧਆਂ ਨਾਲ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਹੈ ਕਿ ਕੋਰੋਨਾ ਨੂੰ ਵੇਖਦੇ ਹੋਏ ਸ਼ਹਿਰ ਵਿਚ ਸਖ਼ਤੀ ਲਾਗੂ ਕੀਤੀ ਜਾਵੇਗੀ। ਮੀਟਿੰਗ ਵਿਚ ਕੁੱਝ ਨੇ ਕਿਹਾ ਕਿ
ਨਵੀਂ ਦਿੱਲੀ : ਗਾਜੀਆਬਾਦ ਵਿਖੇ ਇਕ ਆਕਸੀਜਨ ਪਲਾਂਟ ਹੈ ਜਿਸ ਦੇ ਬਾਹਰ ਸੜਕ ਉਤੇ ਹੀ ਆਕਸੀਜਨ ਦੇ ਸਲੰਡਰ ਗ਼ੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਹਨ। ਇਥੇ ਆਕਸੀਜਨ ਸਲੰਡਰਾਂ ਦੀ ਕਾਲਾ ਬਾਜ਼ਾਰੀ ਸ਼ਰੇਆਮ ਜਾਰੀ ਹੈ। ਜਾਣਕਾਰੀ ਮੁਤਾਬਕ ਇਥੇ ਪ
ਚੰਡੀਗੜ੍ਹ : ਪੰਜਾਬ ਵਿਚ ਅੱਜ ਤੋ ਕੋਰੋਨਾ ਟੀਕਾ ਲਵਾਉਣ ਲਈ ਰਜਿਸਟਰੇਸ਼ਟ ਸ਼ੁਰੂ ਹੋ ਗਈ ਹੈ। ਕੋਰੋਨਾ ਟੀਕਾਕਰਨ ਅੱਜ ਸ਼ਾਮ ਤੋ ਸ਼ੁਰੂ ਹੋਵੇਗੀ। ਇਸ ਤੋ ਇਲਾਵਾ ਇਕ ਮਈ ਤੋ 18 ਸਾਲ ਤੋ ਉਪਰ ਲੋਕਾਂ ਨੂੰ ਛੇਤੀ ਹੀ ਟੀਕਾ ਲੱਗੇਗਾ । ਇਸ ਲਈ ਰਜਿਸ਼ਟਰੇਸਨ ਜ਼ਰੂਰੀ ਹੈ, ਕੋ