Thursday, November 21, 2024

Railway

ਢਕੋਲੀ ਰੇਲਵੇ ਅੰਡਰਪਾਸ; ਮੋਹਾਲੀ ਪ੍ਰਸ਼ਾਸਨ ਨੇ ਨਿਰਮਾਣ ਲਈ ਰੇਲਵੇ ਅਧਿਕਾਰੀਆਂ ਨੂੰ ਐਨ ਓ ਸੀ ਜਾਰੀ ਕੀਤਾ 

 ਢਕੋਲੀ ਰੇਲਵੇ ਅੰਡਰਪਾਸ ਦੀ ਉਸਾਰੀ ਲਈ ਰੇਲਵੇ ਕਰਾਸਿੰਗ ਬੰਦ ਕਰਨ ਸਬੰਧੀ ਰੇਲਵੇ ਅਧਿਕਾਰੀਆਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ 

ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਕੀਤੀ ਮੁਲਾਕਾਤ

ਆਰ.ਡੀ.ਐਸ. ਰੇਲਵੇ ਸਟੇਸ਼ਨ ਨੂੰ ਮੁੜ ਉਸਾਰਨ ਅਤੇ ਸਟੇਸ਼ਨ ਦਾ ਨਾਮ ਸ੍ਰੀ ਹਰਿਮੰਦਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ

ਏਆਈਕੇਸੀਸੀ ਅਤੇ ਬੀਕੇਯੂ ਦੇ ਵਫ਼ਦ ਨੇ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ

ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਖੇਤੀਬਾੜੀ ਲਈ ਫੂਡ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ

ਸ਼੍ਰੀ ਪੀ.ਬੀ. ਨੀਨਾਵੇ, ਅੱਡੀਸ਼ਨਾਲ ਮੈਂਬਰ (ਆਰ.ਐੱਸ.), ਰੇਲਵੇ ਬੋਰਡ, ਨੇ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ. ਡਬਲਯੂ) ਦਾ ਦੌਰਾ ਕੀਤਾ

ਸ਼੍ਰੀ ਪੀ.ਬੀ. ਨੀਨਾਵੇ, ਰੇਲਵੇ ਬੋਰਡ ਦੇ ਅੱਡੀਸ਼ਨਾਲ ਮੈਂਬਰ (ਆਰ.ਐੱਸ.) ਨੇ 31 ਅਗਸਤ 2024 ਨੂੰ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ. ਡਬਲਯੂ) ਦਾ ਦੌਰਾ ਕੀਤਾ।

ਡਾ. ਸੁਭਾਸ਼ ਸ਼ਰਮਾ ਨੇ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ

ਖਰੜ 'ਚ ਵੰਦੇ ਭਾਰਤ, ਸ੍ਰੀ ਕੀਰਤਪੁਰ ਸਾਹਿਬ 'ਚ ਸੱਚਖੰਡ ਅਤੇ ਸਵਰਮਤੀ ਐਕਸਪ੍ਰੈੱਸ ਨੂੰ ਰੋਕਣ ਦੀ ਕੀਤੀ ਮੰਗ

ਭਗਵੰਤ ਮਾਨ ਸਰਕਾਰ ਵੱਲੋਂ ਭਾਂਖਰਪੁਰ-ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਰਾਹੀਂ ਲੰਘਣ ਵਾਲਿਆਂ ਨੂੰ ਵੱਡੀ ਰਾਹਤ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਰ.ਯੂ.ਬੀ. ਦੀ ਅਪਰੋਚ ਸੜ੍ਹਕ ਦੇ ਪੁਨਰ ਨਿਰਮਾਣ ਦੀ ਸ਼ੁਰੂਆਤ ਕਰਵਾਈ

ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੂਬੇ ਭਰ ਦੇ 170 ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

ਜਲੰਧਰ ’ਚ ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈਸ ’ਤੇ ਹੋਈ ਪੱਥਰਬਾਜ਼ੀ

ਜਲੰਧਰ ਦੇ ਪਿੰਡ ਸੁੱਚੀ ਦੇ ਰੇਲਵੇ ਸਟੇਸ਼ਨ ਦੇ ਨੇੜੇ ਵੰਦੇ ਭਾਰਤ ਐਕਸਪ੍ਰੈਸ ’ਤੇ ਪੱਥਰਬਾਜ਼ੀ ਕੀਤੀ ਗਈ। ਵੰਦੇ ਭਾਰਤ ਐਕਸਪ੍ਰੈਸ ਵੈਸ਼ਨੋ ਦੇਵੀ ਤੋਂ ਆ ਰਹੀ ਸੀ ਅਤੇ ਨਵੀਂ ਦਿੱਲੀ ਵੱਲ ਜਾ ਰਹੀ ਸੀ। ਪੱਥਰਬਾਜ਼ੀ ਦੀ ਘਟਨਾ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।

ਸੁਨਾਮ ਚ, ਭਾਜਪਾ ਨੇ ਰੇਲਵੇ ਦੀਵਾਰ ਪਿੱਛੇ ਹਟਾਉਣ ਦੀ ਮੰਗ ਕੀਤੀ ਪੂਰੀ : ਸ਼ੇਖਾਵਤ 

ਕੇਂਦਰ ਨੇ ਕਰੋੜਾਂ ਦੀ ਜ਼ਮੀਨ ਲੱਖਾਂ ਚ,  ਨਗਰ ਪਾਲਿਕਾ ਨੂੰ ਸੌਂਪੀ 

ਪੂਰਬੀ ਰੇਲਵੇ ਨੇ PLW Cricket Stadium ਵਿੱਚ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕੀਤੀ

 ਸੀਜ਼ਨ ਦੌਰਾਨ ਆਯੋਜਿਤ ਪੁਰਸ਼ਾਂ ਲਈ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ, 16.4.2020 ਨੂੰ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ) ਦੀ ਸਰਪ੍ਰਸਤੀ ਹੇਠ

PLW Cricket Stadium ਵਿਖੇ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ (ਪੁਰਸ਼) ਮੈਚਾਂ ਦਾ ਤੀਜਾ ਦਿਨ

67ਵੀਂ ਆਲ ਇੰਡੀਆ ਰੇਲਵੇ (ਪੁਰਸ਼) ਕ੍ਰਿਕਟ ਚੈਂਪੀਅਨਸ਼ਿਪ 2023-24 ਦੀ ਸ਼ੁਰੂਆਤ PLW ਕ੍ਰਿਕਟ ਸਟੇਡੀਅਮ ਵਿਖੇ ਨਾਕਆਊਟ ਮੈਚਾਂ ਨਾਲ ਹੋਈ

ਸ਼ੰਭੂ ਰੇਲਵੇ ਸਟੇਸ਼ਨ 'ਤੇ ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾ ਕੇ ਵਧੇ ਅੱਗੇ ਕਿਸਾਨ

ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਕ) ਵੱਲੋਂ 16 ਅਪ੍ਰੈਲ ਤਕ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਰਿਹਾ

PLW Cricket Stadium ਵਿਖੇ 67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ ਨਾਕਆਊਟ ਮੈਚ

67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ 2023-24 ਦੀ ਸ਼ੁਰੂਆਤ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ ) ਦੁਆਰਾ

ਸੂਬੇ ਭਰ ਦੇ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ’ਤੇ ਚਲਾਇਆ ਤਲਾਸ਼ੀ ਅਭਿਆਨ

ਪੰਜਾਬ ਪੁਲਿਸ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਲੋਕ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ

ਸਵਾਮੀ ਨਲੀਨਾਨੰਦ ਗਿਰੀ ਵੱਲੋਂ ਕਲੌਨੀਆਂ ਤੇ ਪਿੰਡਾਂ ’ਚ ਸਫਾਈ ਮੁਹਿੰਮ ਚਲਾਉਣ ਦਾ ਐਲਾਨ

ਈ ਸਿਗਨੇਚਰ ਮੁਹਿੰਮ ਵਿੱਢ ਕੇ ਪ੍ਰਧਾਨ ਮੰਤਰੀ ਨੂੰ ਵੀ ਭੇਜਾਂਗੇ ਮੁਹਿੰਮ ਚਲਾਉਣ ਦੀ ਅਪੀਲ ਸਰਕਾਰਾਂ ਨੂੰ ਫਲੈਕਸ ਬੋਰਡ ਬੰਦ ਕਰਵਾਉਣ ਦੀ ਫਿਰ ਕੀਤੀ ਅਪੀਲ  ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨਾਲ ਰਲ ਕੇ ਕੀਤਾ ਹਿੰਦੂ-ਸਿੱਖ ਏਕਤਾ ਲਈ ਪ੍ਰਚਾਰ ਸਰਕਾਰ ਨੂੰ ਵੱਡੇ-ਵੱਡੇ ਧਾਰਮਿਕ ਡੇਰਿਆਂ ਦੀ ਜਾਇਦਾਦ ਸਕੂਲਾਂ ਤੇ ਹਸਪਤਾਲ ਬਣਾਉਣ ਵਰਗੇ ਕਾਰਜਾਂ ’ਤੇ ਖਰਚਣ ਦਾ ਦਿੱਤਾ ਸੁਝਾਅ

ਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ 

ਮੀਟਿੰਗ ਦਾ ਉਦੇਸ਼ ਆਰਪੀਐਫ, ਜੀਆਰਪੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣਾ 

ਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ

ਮੀਟਿੰਗ ਦਾ ਉਦੇਸ਼ ਆਰਪੀਐਫ, ਜੀਆਰਪੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣਾ

ਬਿਨਾ ਡਰਾਈਵਰ ਦੇ ਦੌੜੀ ਮਾਲ ਗੱਡੀ

ਪਠਾਨਕੋਟ ਵਿੱਚ ਸਵੇਰੇ 7.30 ਦੇ ਕਰੀਬ ਇਕ ਮਾਲ ਗੱਡੀ ਬਿਨਾ ਡਰਾਈਵਰ ਤੋਂ ਹੀ ਚੱਲ ਪਈ ਜਿਸ ਕਾਰਨ ਹਫੜਾ-ਦਫੜੀ ਮਚ ਗਈ।

(PLW Inter-Departmental Cricet Championship 2023-2024) : ਪਲਾਂਟ ਸ਼ਾਪ ਨੇ ਟੀ ਐਮ ਐੱਸਵਰਕਸ਼ਾਪ ਨੂੰ 7 ਦੌੜਾਂ ਨਾਲ ਹਰਾਇਆ

ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ) (PLW) ਕ੍ਰਿਕਟ ਸਟੇਡੀਅਮ ਵਿੱਚ ਇੱਕ ਰੋਮਾਂਚਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਕਿਉਂਕਿ ਟੀ ਐਮ ਐੱਸਵਰਕਸ਼ਾਪ (TMSWorkshop) ਅਤੇ ਪਲਾਂਟ ਦੀਆਂ ਟੀਮਾਂ ਨੇ 37ਵੀਂ ਪੀ ਐਲ ਡਬਲਯੂ ਅੰਤਰ-ਵਿਭਾਗੀ ਕ੍ਰਿਕਟ ਚੈਂਪੀਅਨਸ਼ਿਪ 2023-24 (PLW Inter-Departmental Cricet Championship 2023-2024) ਦੇ ਫਾਈਨਲ ਮੈਚ ਵਿੱਚ ਹਿੱਸਾ ਲਿਆ।

ਰੇਲਵੇ ਪ੍ਰਾਜੈਕਟਾਂ ਚ, ਢੀਂਡਸਾ, ਯਾਦਵਿੰਦਰ ਤੇ ਮੋਨਿਕਾ ਨੇ ਨਿਭਾਈ ਅਹਿਮ ਭੂਮਿਕਾ : ਰੁਪਿੰਦਰ ਭਾਰਦਵਾਜ਼ 

ਲੋਕ ਸੇਵਾ ਲਈ ਹਮੇਸ਼ਾ ਰਹਾਂਗਾ ਹਾਜ਼ਰ : ਪਰਮਿੰਦਰ ਸਿੰਘ ਢੀਂਡਸਾ ਸੁਨਾਮ ਵਿਖੇ ਸੇਵਾ ਮੁਕਤ ਐਸ ਪੀ ਰੁਪਿੰਦਰ ਭਾਰਦਵਾਜ ਤੇ ਹੋਰ ਪਰਮਿੰਦਰ ਸਿੰਘ ਢੀਂਡਸਾ ਦਾ ਸਨਮਾਨ ਕਰਦੇ ਹੋਏ।
 

ਸੈਂਟਰਲ ਰੇਲਵੇ ਵਿੱਚ ਅਸਿਸਟੈਂਟ ਲੋਕੋ ਪਾਇਲਟ ਲਈ 19 ਫਰਵਰੀ ਤੱਕ ਕੀਤਾ ਜਾ ਸਕਦੈ ਅਪਲਾਈ

ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ  ਰੇਲਵੇ ਵਿੱਚ ਅਸਿਸਟੈਂਟ  ਲੋਕੋ ਪਾਇਲਟ (ਏ.ਐਲ.ਪੀ.) ਦੀਆਂ 5696 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ

ਮੋਹਾਲੀ ਦੇ ਰੇਲਵੇ ਟਰੈਕ ਨੇੜੇ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ

ਮੋਹਾਲੀ ਦੇ ਫੇਜ਼ 11 ਨੇੜੇ ਸਥਿਤ ਪਿੰਡ ਚਿੱਲਾ ਤੋਂ 25 ਤੋਂ 30 ਸਾਲਾਂ ਦੇ ਦੋ ਨੌਜਵਾਨਾਂ ਦੀਆਂ ਲਾਸਾਂ ਬਰਾਮਦ ਹੋਈਆਂ ਹਨ। ਘਟਨਾ ਦੀ ਜਾਣਕਾਰੀ ਤੋਂ ਬਾਅਦ ਡੀਐਸੱਪੀ ਬੱਲ ਅਤੇ ਫੇਜ਼ 11 ਪਲਿਸ ਦੀ ਟੀਮ ਨੇ ਪੁੱਜ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।

ਆਪ੍ਰੇਸ਼ਨ ਈਗਲ 3: ਪੰਜਾਬ ਪੁਲਿਸ ਨੇ ਬੱਸ ਸਟੈਂਡਾਂ ਰੇਲਵੇ ਸਟੇਸ਼ਨਾਂ ’ਤੇ ਰਾਜ-ਵਿਆਪੀ ਵਿਸ਼ੇਸ਼ ਚੈਕਿੰਗ ਤੇ ਤਲਾਸ਼ੀ ਅਭਿਆਨ ਦੌਰਾਨ 24 ਅਪਰਾਧਿਕ ਤੱਤਾਂ ਨੂੰ ਕੀਤਾ ਗ੍ਰਿਫਤਾਰ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ 500 ਤੋਂ ਵੱਧ ਪੁਲਿਸ ਟੀਮਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ: ਸਪੈਸ਼ਨ ਡੀਜੀਪੀ ਅਰਪਿਤ ਸ਼ੁਕਲਾ 917 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ
 

ਅਮਨ ਅਰੋੜਾ ਨੇ ਰੇਲਵੇ ਰੋਡ ਨੂੰ ਚੌੜਾ ਕਰਨ ਦਾ ਰੱਖਿਆ ਨੀਂਹ ਪੱਥਰ

3.17 ਕਰੋੜ ਰੁਪਏ ਦੀ ਆਵੇਗੀ ਲਾਗਤ 

ਸੁਨਾਮ ਚ, ਰੇਲਵੇ ਅੰਡਰਬ੍ਰਿਜ ਦੀ ਮਨਜ਼ੂਰੀ ਨੂੰ ਲੈਕੇ ਸਿਆਸਤ ਭਖੀ

ਤਿੰਨ ਦਿਨ ਪਹਿਲਾਂ ਢੀਂਡਸਾ ਨੇ ਮਨਜ਼ੂਰੀ ਦਿਵਾਉਣ ਦਾ ਕੀਤਾ ਸੀ ਦਾਅਵਾ 

ਭਾਰਤੀ ਰੇਲਵੇ ਨੇ ਇਹ 50 ਰੇਲ ਗੱਡੀਆਂ ਮੁੜ ਕੀਤੀਆਂ ਬਹਾਲ

ਨਵੀਂ ਦਿੱਲੀ: ਭਾਰਤ ਦੇਸ਼ ਵਿਚ ਪਿਛਲੇ ਲੱਗਭਗ ਡੇਢ ਸਾਲ ਤੋਂ ਕੋਰੋਨਾ ਦਾ ਪ੍ਰਕੋਪ ਜਾਰੀ ਹੈ, ਪਰ ਹੁਣ ਇਸ ਦੇ ਕਹਿਰ ਵਿਚ ਕਮੀ ਵੇਖਣ ਨੂੰ ਮਿਲ ਰਹੀ ਹੈ, ਇਸੇ ਕਰ ਕੇ ਕੇਂਦਰ ਸਰਕਾਰ ਨੇ ਕਈ ਅਹਿਮ ਫ਼ੈਸਲੇ ਲਏ ਹਨ ਜਿਸ ਵਿਚ ਇਕ ਮੁੱਖ ਫ਼ੈਸਲਾ ਇਹ ਹੈ ਕਿ ਬੰਦ ਪਈ

ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ

ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਆਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉੱਚਾਈਆਂ ਅਤੇ ਸਪਲਾਈ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਹੈ ਜੋ ਕਿ ਇਸ ਮਾਰੂ ਵਾਇਰਸ ਵਿਰੁੱਧ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।

ਅੰਮਿ੍ਤਸਰ ਤੋਂ ਚੱਲਣ ਵਾਲੀਆਂ ਇਹ ਰੇਲਗੱਡੀਆਂ 30 ਮਈ ਤਕ ਰੱਦ

ਅੰਮਿ੍ਤਸਰ : ਕੋਰੋਨਾ ਕਾਰਨ ਰੇਲਵੇ ਨੇ ਅੰਮਿ੍ਤਸਰ ਤੋਂ ਇੰਦੌਰ ਰੇਲ ਗੱਡੀ (09326-25) ਤੇ ਅੰਮਿ੍ਤਸਰ ਤੋਂ ਬਾਂਦਰਾ ਤਕ ਚੱਲਣ ਵਾਲੀ ਰੇਲ ਗੱਡੀ 30 ਮਈ ਤਕ