Friday, November 22, 2024

cbse

ਹਰਿਆਣਾ ਦੇ ਰਾਜਪਾਲ ਨੇ ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਵਿਚ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ

ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕੇਂਦਰੀ ਸੈਕੇਂਡਰੀ ਸਿਖਿਆ ਬੋਰਡ ਦੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਹੋਣ ’ਤੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। 

CBSE ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ


ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਕਿਉਂਕਿ ਪਿਛਲੇ ਸਾਲ ਹੋਈ ਕਰੋਨਾ ਕਾਰਨ ਤਾਲਾਬੰਦੀ ਦੌਰਾਨ ਮਾਰਚ ਵਿੱਚ ਹੀ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰ

12ਵੀਂ ਜਮਾਤ ਦੇ ਨਤੀਜੇ ਬਾਰੇ ਸੀ.ਬੀ.ਐਸ.ਸੀ. ਬੋਰਡ ਨੇ ਸੁਝਾਇਆ ਨਵਾਂ ਫ਼ਾਰਮੂਲਾ, ਪੜ੍ਹੋ ਖ਼ਬਰ

ਸੀ.ਬੀ.ਐਸ.ਸੀ. ਬੋਰਡ ਨੇ ਸੁਪਰੀਮ ਕੋਰਟ ਨੂੰ 12ਵੀਂ ਜਮਾਤ ਦਾ ਨਤੀਜਾ ਤਿਆਰ ਕਰਨ ਦਾ ਇਕ ਨਵਾਂ ਫ਼ਾਰਮੂਲਾ ਸੁਝਿਆ ਹੈ ਜਿਸ ਅਨੁਸਾਰ 12ਵੀਂ ਜਮਾਤ ਦਾ ਨਤੀਜਾ 10ਵੀਂ 11ਵੀਂ ਅਤੇ 12ਵੀਂ ਜਮਾਤ ਵਿੱਚ ਹਾਸਲ ਕੀਤੇ ਅੰਕਾਂ ’ਤੇ ਆਧਾਰ ’ਤੇ ਤਿਆਰ ਹੋਵੇਗਾ। ਇਸ ਤੋਂ ਇਲਾਵਾ ਬੋਰਡ ਨੇ ਸੁਪਰੀਮ ਕੋਰਟ ਨੂੰ ਦਸਿਆ ਹੈ ਕਿ 12ਵੀਂ ਜਮਾਤ ਦੇ ਨਤੀਜੇ ਲਈ 10ਵੀਂ ਅਤੇ 11ਵੀਂ ਜਮਾਤ ਦੇ ਵਧੀਆ ਅੰਕਾਂ ਵਾਲਿਆਂ ਵਿਸ਼ਿਆਂ ਦੀ ਐਵਰੇਜ ਅਤੇ 12ਵੀਂ ਜਮਾਤ ਦੇ ਪ੍ਰੀ ਪ੍ਰੀਖਿਆ ਅਤੇ ਪ੍ਰੈਕਟੀਕਲ ਪ੍ਰੀਖਿਆ ਅਨੁਸਾਰ ਨਤੀਜਾ ਤਿਆਰ ਕਰਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਸੀ.ਬੀ.ਐਸ.ਸੀ. ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਲਈ ਇਕ 13 ਮੈਂਬਰੀ ਕਮੇਟੀ ਤਿਆਰ ਕੀਤੀ ਸੀ ਜਿਸ ਨੇ ਅੱਜ ਸੁਪਰੀਮ ਕੋਰਟ ਸਾਹਮਣੇ ਆਪਣੀ ਰੀਪੋਰਟ ਰੱਖ ਦਿੱਤੀ ਹੈ।

ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ ਰੱਦ, ਨਹੀਂ ਹੋਣਗੇ ਪੇਪਰ

Corona ਕਾਰਨ 12ਵੀਂ ਦੀ ਪ੍ਰੀਖਆ ਰੱਦ ਹੋਵੇ ਜਾਂ ਨਾ, ਕੋਰਟ ਅੱਜ ਦੇ ਸਕਦੀ ਹੈ ਫ਼ੈਸਲਾ

ਨਵੀਂ ਦਿੱਲੀ : ਕੋਰੋਨਾ ਕਾਰਨ ਦੇਸ਼ ਦੀ ਇਕ ਧਿਰ ਕਹਿ ਰਹੀ ਹੈ ਕਿ 12 ਜਮਾਤ ਦੀ ਪ੍ਰੀਖਿਆ ਰੱਦ ਹੋਵੇ ਉਥੇ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਿਦਿਆਰਕੀਆਂ ਦੇ ਭਵਿਖ ਨਾਲ ਖਿਲਵਾੜ ਹੋਵੇਗਾ। ਇਸੇ ਸਬੰਧ ਵਿਚ ਸੁਪਰੀਮ ਕੋਰਟ 'ਚ ਅੱਜ 12 

Covid Crisis : ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਨਵੀਂ ਦਿੱਲੀ: ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਇਕ ਅਹਿਮ ਖ਼ਬਰ ਹੈ ਕਿ ਕੋਰੋਨਾ ਮਹਾਮਾਰੀ ਕਾਰਨ PSEB 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਕਈ ਹੁਣ ਸਿਰਫ਼ ਤਿੰਨ ਪੇਪਰ ਦੇਣੇ ਹੋਣਗੇ। ਜਾਣਕਾਰੀ ਮੁਤਾਬਕ ਕੇਂਦਰੀ ਸਿੱਖਿਆ ਮੰਤਰੀ, ਹੋਰ ਕੇਂਦਰੀ ਮੰਤਰੀ

12ਵੀਂ ਦੇ ਇਮਤਿਹਾਨ ਸਬੰਧੀ ਸੀਬੀਐਸਈ ਦੀ ਬੈਠਕ ਬੇਨਤੀਜਾ

ਸੀਬੀਐਸਈ ਨੇ 10ਵੀਂ ਜਮਾਤ ਦੇ ਅੰਕਾਂ ਨੂੰ ਸਾਰਣੀਬੱਧ ਕਰਨ ਦੀ ਸਮਾਂ-ਸੀਮਾ 30 ਜੂਨ ਤਕ ਵਧਾਈ

ਸੀਬੀਐਸਈ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਅੰਕਾਂ ਦੀ ਗਿਣਤੀ ਅਤੇ ਸਾਰਣੀਬੱਧ ਕਰਨ ਅਤੇ ਇਸ ਨੂੰ ਬੋਰਡ ਨੂੰ ਭੇਜਣ ਦੀ ਸਮਾਂ ਸੀਮਾ ਨੂੰ 30 ਜੂਨ ਤਕ ਵਧਾ ਦਿਤਾ ਹੈ। ਬੋਰਡ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਅੰਕਾਂ ਨੂੰ ਸਾਰਣੀਬੱਧ ਕਰਨ ਦੀ ਪੂਰੀ ਕਵਾਇਦ 11 ਜੂਨ ਤਕ ਪੂਰਾ ਕਰ ਲਵੇਗਾ ਅਤੇ ਨਤੀਜੇ 20 ਜੂਨ ਤਕ ਐਲਾਨੇ ਜਾਣਗੇ। ਕੋਵਿਡ ਮਹਾਂਮਾਰੀ ਕਾਰਨ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਸਮਾਂ ਸੀਮਾ ਵਧਾਉਣ ਦਾ ਫ਼ੈਸਲਾ ਕੀਤਾ ਹਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅੰਕ 30 ਜੂਲ ਤਕ ਬੋਰਡ ਨੂੰ ਭੇਜ ਦਿਤੇ ਜਾਣਗੇ।