Friday, November 22, 2024

jammu

ਬ੍ਰਹਮਪੁਰਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਸ਼ਾਨਦਾਰ ਜਿੱਤ ‘ਤੇ ਨੈਸ਼ਨਲ ਕਾਨਫਰੰਸ ਦੇ ਮੁੱਖੀ ਡਾ: ਫ਼ਾਰੂਕ ਅਬਦੁੱਲਾ ਨੂੰ ਵਧਾਈ ਦਿੱਤੀ

ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜੰਮੂ-ਕਸ਼ਮੀਰ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ

ਜੰਮੂ-ਕਸ਼ਮੀਰ ਦੀ ਕਮਾਨ ਹੁਣ ਉਮਰ ਅਬਦੁੱਲਾ ਦੇ ਹੱਥ

ਉਮਰ ਅਬਦੁੱਲਾ ਬਣਨਗੇ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ 

ਜੰਮੂ ਕਸ਼ਮੀਰ ਦੇ ਡੋਡਾ ਵਿੱਚ ਸੇਨਾ ਤੇ ਅਤਿਵਾਦੀਆਂ ਵਿਚਾਲੇ ਹੋਈ ਫ਼ਾਇਰਿੰਗ

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਡੇਸਾ ਖੇਤਰ ਵਿੱਚ ਬੀਤੇ ਦਿਨ ਦੇਰ ਰਾਤ ਅਤਿਵਾਦੀਆਂ ਅਤੇ ਸੇਨਾ ਵਿਚਾਲੇ 2 ਵਾਰ ਗੋਲੀਬਾਰੀ ਹੋਈ।

ਚੇਤਨ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

ਸ਼ਿਵਾਲਿਕ ਫੁੱਟ ਹਿੱਲਜ਼ ਅਤੇ ਕੰਢੀ ਪੱਟੀ ਲਈ ਨਵੇਂ ਕਿਸਮ ਦੇ ਫਲ ਤੇ ਫੁੱਲ, ਰੇਸ਼ਮ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਨਤਮ ਤਕਨੀਕਾਂ ਲਾਗੂ ਕਰਨ ਲਈ ਸਰਕਾਰ ਤਤਪਰ: ਬਾਗ਼ਬਾਨੀ ਮੰਤਰੀ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਡੋਡਾ, ਰਿਆਸੀ, ਕਿਸ਼ਤਵਾੜ, ਜੰਮੂ ਖੇਤਰ ਦੇ ਰਾਮਬਨ ਅਤੇ ਕਸ਼ਮੀਰ ਦੇ ਕਿਸ਼ਤਵਾੜ ਸਮੇਤ ਕਈ ਪਹਾੜੀ ਜ਼ਿਲ੍ਹਿਆ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ

ਪੁਲਿਸ ਟੀਮਾਂ ਵੱਲੋਂ ਮੈਗਜ਼ੀਨ ਅਤੇ 4 ਜਿੰਦਾ ਕਾਰਤੂਸਾਂ ਸਮੇਤ ਆਧੁਨਿਕ ਆਟੋਮੈਟਿਕ ਚੀਨੀ ਪਿਸਤੌਲ ਬਰਾਮਦ

ਜੰਮੂ ਕਸ਼ਮੀਰ ਦੇ ਰਾਮਬਨ ’ਚ ਸਰਕਾਰੀ ਅਧਿਕਾਰੀ ਵਿਰੁਧ ਜਬਰ ਜਨਾਹ ਦਾ ਮਾਮਲਾ ਦਰਜ

ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਘਰੇਲੂ ਨੌਕਰ ਦੀ ਸ਼ਿਕਾਇਤ ’ਤੇ ਇੱਕ ਸਰਕਾਰੀ ਅਧਿਕਾਰੀ ਵਿਰੁਧ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ

CBI ਦੀ ਰੇਡ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਖਿਲਾਫ਼ CBI ਨੇ ਕਾਰਵਾਈ ਕੀਤੀ ਹੈ । ਸੀਬੀਆਈ ਨੇ ਉਨ੍ਹਾਂ ਦੇ ਦਿੱਲੀ ਵਾਲੇ ਘਰ ਸਣੇ 30 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਵੀਰਵਾਰ ਸਵੇਰ ਤੋਂ ਦਿੱਲੀ ਵਿੱਚ ਮਲਿਕ ਦੇ ਟਿਕਾਣੇ ‘ਤੇ ਕਾਰਵਾਈ ਚੱਲ ਰਹੀ ਹੈ ।

ਸੰਘਣੀ ਧੁੰਦ ਕਾਰਨ ਵਾਪਰੇ ਵੱਖ ਵੱਖ ਹਾਦਸਿਆਂ ਵਿੱਚ ਤਿੰਨ ਦੀ ਮੌਤਾਂ ਅਤੇ 9 ਜ਼ਖ਼ਮੀ

ਭਾਰਤ ਵਿੱਚ ਪੈ ਰਹੀ ਠੰਢ ਕਾਰਨ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਅਤੇ ਅਸਮ ਤੋਂ ਲੈ ਕੇ ਰਾਜਸਥਾਨ ਤੱਕ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਅੱਜ ਉਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਬਰਫ਼ਬਾਰੀ ਹੋਈ ਹੈ। 

18 ਕਿਲੋ ਹੈਰੋਇਨ ਤਿੰਨ ਲੋਕਾਂ ਕੋਲੋਂ ਬ੍ਰਾਮਦ- ਗੁਰਦਾਸਪੁਰ ਪੁਲਿਸ

ਜੰਮੂ ਕਸ਼ਮੀਰ ਤੋਂ ਪੰਜਾਬ 'ਚ ਹੈਰੋਇਨ ਭੇਜਣ ਵਾਲੇ ਕਾਬੂ, 11 ਲੱਖ ਰੁਪਏ ਬਰਾਮਦ -ਡੀਆਈਜੀ

ਜੰਮੂ ਵਿਚ ਫਿਰ ਦਿਸਿਆ ਸ਼ੱਕੀ ਡਰੋਨ, ਸੁਰੱਖਿਆ ਏਜੰਸੀਆਂ ਮੁਸਤੈਦ

ਜੰਮੂ ਵਿਚ ਸੁੰਜਵਾਨ ਮਿਲਟਰੀ ਸਟੇਸ਼ਨ ਲਾਗੇ ਸੋਮਵਾਰ ਦੇਰ ਰਾਤ ਸ਼ੱਕੀ ਡਰੋਨ ਨਜ਼ਰ ਆਇਆ। ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੁੰਜਵਾਨੀ ਅਤੇ ਕਾਲੂਚਕ ਇਲਾਕੇ ਵਿਚ ਵੀ ਡਰੋਨ ਵੇਖਿਆ ਗਿਆ ਹੈ ਹਾਲਾਂਕਿ ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ। ਪਿਛਲੇ ਦੋ ਦਿਨਾਂ ਦੌਰਾਨ ਦੋ ਵਾਰ ਡਰੋਨ ਵੇਖੇ ਗਏ ਹਨ। ਤਿੰਨੇ ਥਾਵਾਂ ’ਤੇ ਇਕ ਹੀ ਡਰੋਨ ਸੀ ਜਾਂ ਵੱਖ ਵੱਖ ਸਨ, ਇਹ ਹਾਲੇ ਸਪੱਸ਼ਟ ਨਹੀਂ। ਇਸ ਘਟਨਾ ਦੇ ਬਾਅਦ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ ਸਨ।

ਜੰਮੂ ਡਰੋਨ ਮਾਮਲਾ : ਡੀਜੀਪੀ ਵਲੋਂ ਸੰਭਾਵੀ ਖ਼ਤਰੇ ਬਾਰੇ ਉਚ-ਪਧਰੀ ਸਮੀਖਿਆ ਮੀਟਿੰਗ, ਦਿਤੇ ਹੁਕਮ

ਹੁਣ ਜੰਮੂ ਵਿਚ ਫ਼ੌਜੀ ਸਟੇਸ਼ਨ ’ਤੇ ਦਿਸੇ ਦੋ ਡਰੋਨ, ਗੋਲੀਬਾਰੀ ਮਗਰੋਂ ਵਾਪਸ ਗਏ

ਡਰੋਨ ਰਾਹੀਂ ਕੀਤਾ ਗਿਆ ਧਮਾਕਾ ਅਤਿਵਾਦੀ ਹਮਲਾ ਸੀ : ਡੀਜੀਪੀ ਦਿਲਬਾਗ਼ ਸਿੰਘ

ਜੰਮੂ ਹਵਾਈ ਅੱਡੇ ’ਤੇ ਦੋ ਧਮਾਕੇ, ਡਰੋਨ ਵਰਤਣ ਦਾ ਖ਼ਦਸ਼ਾ

ਜੰਮੂ ਏਅਰਪੋਰਟ 'ਚ ਧਮਾਕਾ

ਜੰਮੂ: ਜੰਮੂ ਦੇ ਤਕਨੀਕੀ ਹਵਾਈ ਅੱਡੇ ਦੇ ਕੰਪਲੈਕਸ ਵਿਚ ਰਾਤ ਦੇ ਕਰੀਬ ਦੋ ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸਾਵਧਾਨੀ ਦੇ ਤੌਰ 'ਤੇ ਬੰਬ ਡਿਸਪੋਜ਼ਲ ਟੀਮ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ। ਹਾਲਾਂਕਿ, ਪੁਲਿਸ ਜਾਂ ਕਿਸੇ ਹੋ

ਮੋਦੀ ਦੀ ਜੰਮੂ-ਕਸ਼ਮੀਰ ਦੇ ਸਿਆਸੀ ਆਗੁਆਂ ਨਾਲ ਬੈਠਕ ਵਿਚ ਇਹ ਮੁੱਦਾ ਭਾਰੂ ਰਿਹਾ

ਜੰਮੂ-ਕਸ਼ਮੀਰ: ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਜੰਮੂ-ਕਸ਼ਮੀਰ ਦੀਆਂ ਅੱਠ ਪਾਰਟੀਆਂ ਨਾਲ ਬੈਠਕ ਹੋਈ ਸੀ। ਇਸ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਮੀਟਿੰਗ ਖ਼ੁਸ਼ਗਵਾਰ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਿਧਾਨ ਸਭਾ ਚੋਣਾਂ ਜਲਦ ਕਰਵਾਉਣ ਦਾ ਭਰੋਸਾ ਵੀ 

ਸਿਆਸੀ ਤੌਰ 'ਤੇ ਅੱਜ ਜੰਮੂ ਕਸ਼ਮੀਰ ਵਿਚ ਕੁੱਝ ਹੋਵੇਗਾ, ਅਲਰਟ ਜਾਰੀ

ਨਵੀਂ ਦਿੱਲੀ :  ਅੱਜ ਕੁੱਝ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਜੰਮੂ ਕਸ਼ਮੀਰ ਵਿਚ ਸਿਆਸੀ ਤੌਰ ਉਤੇ ਕੁੱਝ ਫ਼ੈਸਲੇ ਲਏ ਜਾ ਸਕਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਸਰਬ ਪਾਰਟੀ ਮੀਟਿੰਗ ਕਰਨਗੇ। ਇਸ

ਜੰਮੂ-ਕਸ਼ਮੀਰ 'ਚ ਆਇਆ ਭੂਚਾਲ

ਜੰਮੂ-ਕਸ਼ਮੀਰ : ਅੱਜ ਯਾਨੀ ਕਿ ਐਤਵਾਰ ਸਵੇਰੇ ਸਵੇਰੇ ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਾਰਨ ਜੰਮੂ-ਕਸ਼ਮੀਰਵਾਸੀਆਂ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਵਿੱਚ ਸਵੇਰੇ 6.21 ਵਜੇ ਭੂਚਾਲ ਦੇ ਝਟਕੇ ਮ

ਜੰਮੂ ਕਸ਼ਮੀਰ ਦੀ ਭਾਸ਼ਾ ਸੂਚੀ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣ ਨਾਲ ਅਕਾਲੀਆਂ ਦਾ ਚਿਹਰਾ ਹੋਇਆ ਬੇਨਕਾਬ- ਬਰਿੰਦਰ ਢਿੱਲੋ

ਬਰਿੰਦਰ ਢਿੱਲੋ