Friday, September 20, 2024

ramdev

ਰਾਮਦੇਵ ਦੀ ਰੌਚਕ ਕਹਾਣੀ : 2010 ਵਿਚ 100 ਕਰੋੜ ਤੋਂ ਵੱਧ ਕੇ ਹੁਣ 26 ਹਜ਼ਾਰ ਕਰੋੜ ਦੀ ਕਮਾਈ

ਵਿਵਾਦ ਮਗਰੋਂ ਹੁਣ ਰਾਮਦੇਵ ਵੀ ਲਵਾਏਗਾ Corona Vaccine

ਹਰਿਦੁਆਰ: ਪਿਛਲੇ ਦਿਨੀ ਯੋਗ ਗੁਰੂ ਬਾਬਾ Ramdev ਐਲੋਪੈਥੀ ਵਿਰੁਧ ਬੋਲੇ ਸਨ ਜਿਸ ਮਗਰੋਂ ਦੇਸ਼ ਭਰ ਦੇ ਡਾਕਟਰਾਂ ਨੇ ਵਿਰੋਧ ਦਰਜ ਕੀਤਾ ਸੀ। ਰੌਲਾ ਪੈਣ ਮਗਰੋਂ ਬਾਬਾ ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਕੇ ਵਿਵਾਦ ਖ਼ਤਮ ਕਰ ਲਿਆ ਸੀ ਅਤੇ ਹੁਣ ਬਾਬਾ ਰਾਮਦੇਵ ਕੋਰੋਨਾ ਮਾਰੂ ਟੀਕਾ ਲਵਾਉਣ 

ਬਾਬਾ ਰਾਮਦੇਵ ਨੂੰ ਹਾਈ ਕੋਰਟ ਦਾ ਨੋਟਿਸ

ਨਵੀਂ ਦਿੱਲੀ: ਡਾਕਟਰਾਂ ਤੇ ਯੋਗ ਗੁਰੂ ਰਾਮਦੇਵ ਦਾ ਵਿਵਾਦ ਕੋਰਟ ਪੁੱਜ ਗਿਆ ਹੈ। ਇਸੇ ਲਈ ਦਿੱਲੀ ਹਾਈ ਕੋਰਟ ਨੇ ਕੋਰੋਨਿਲ ਦਵਾਈ ਸੰਬੰਧੀ ਕੀਤੇ ਜਾ ਰਹੇ ਦਾਅਵੇ ‘ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐਮਏ) ਵੱਲੋਂ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਬਾਬਾ ਰਾਮਦੇਵ 

ਹਾਈ ਕੋਰਟ ਦੀ ਰਾਮਦੇਵ ਨੂੰ ਨਸੀਹਤ : ਕੋਰੋਨਿਲ ਦਾ ਪ੍ਰਚਾਰ ਕਰੋ ਪਰ ਐਲੋਪੈਥੀ ਬਾਰੇ ਬਿਆਨਾਂ ਤੋਂ ਬਚੋ

ਬਾਬਾ ਰਾਮਦੇਵ ਵਿਰੁਧ ਦੇਸ਼ ਦੇ ਡਕਟਰਾਂ ਵਿਚ ਰੋਹ ਭੜਕਿਆ

ਨਵੀਂ ਦਿੱਲੀ: ਐਲੋਪੈਥੀ ਤੇ ਟੀਕਿਆਂ ਵਿਰੁੱਧ ਟਿੱਪਣੀਆਂ ਕਰਦਿਆਂ ਰਾਮਦੇਵ ਵਿਵਾਦਾਂ 'ਚ ਘਿਰ ਗਏ ਹਨ। ਰਾਮਦੇਵ ਨੇ ਕਿਹਾ ਸੀ ਕਿ ਕੋਵਿਡ-19 ਦੇ ਇਲਾਜ 'ਚ ਐਲੋਪੈਥੀ ਦਵਾਈਆਂ ਦੀ ਵਰਤੋਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਕਾਰਨ ਅੱਜ ਮੈਡੀਕਲ ਐਸੋਸੀਏਸ਼ਨਾਂ ਨੇ ਬਾਬਾ

ਐਲੋਪੈਥੀ ਤਾਂ 200 ਸਾਲ ਪੁਰਾਣਾ ਬੱਚਾ ਹੈ, ਯੋਗ ਤੋਂ ਵੱਡੀ ਕੋਈ ਸਾਇੰਸ ਨਹੀਂ : ਰਾਮਦੇਵ

ਰਾਮਦੇਵ ਵਿਰੁਧ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ : ਆਈ.ਐਮ.ਏ.

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਦਯੋਗਪਤੀ ਬਾਬਾ ਰਾਮਦੇਵ ’ਤੇ ਕੋਰੋਨਾ ਟੀਕਾਕਰਨ ਬਾਰੇ ਗ਼ਲਤ ਸੂਚਨਾ ਫੈਲਾਉਣ ਦਾ ਦੋਸ਼ ਲਾਇਆ ਹੈ। ਐਸੋਸੀਏਸ਼ਨ ਨੇ ਇਸ ਬਾਬਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਰਾਮਦੇਵ ਵਿਰੁਧ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਲਿਖਿਆ ਗਿਆ ਹੈ, ‘ਇਕ ਵੀਡੀਓ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ 10000 ਡਾਕਟਰ ਅਤੇ ਲੱਖਾਂ ਲੋਕ ਮਾਰੇ ਗਏ ਹਨ, ਇਸ ਲਈ ਰਾਮਦੇਵ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ 

‘ਕਿਸੇ ਦੇ ਬਾਪ ਵਿਚ ਦਮ ਨਹੀਂ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰ ਸਕੇ’

‘ਕਿਸੇ ਦੇ ਬਾਪ ਵਿਚ ਏਨਾ ਦਮ ਨਹੀਂ ਜੋ ਬਾਬਾ ਰਾਮਦੇਵ ਨੂੰ ਗ੍ਰਿਫ਼ਤਾਰ ਕਰ ਸਕੇ।’ ਇਹ ਗੱਲ ਉਦਯੋਗਪਤੀ ਰਾਮਦੇਵ ਨੇ ਤਾਜ਼ਾ ਫੈਲੀ ਆਡੀਉ ਵਿਚ ਆਖੀ ਹੈ। ਐਲੋਪੈਥੀ ਨੂੰ ਤਮਾਸ਼ਾ ਕਹਿਣ ਵਾਲੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਚਾਰੇ ਪਾਸੇ ਤੋਂ ਮੰਗ ਉਠ ਰਹੀ ਹੈ ਹਾਲਾਂਕਿ ਬਾਅਦ ਵਿਚ ਉਨ੍ਹਾਂ ਇਹ ਬਿਆਨ ਵਾਪਸ ਲੈ ਲਿਆ ਸੀ। ਪਰ ਹੁਣ ਉਨ੍ਹਾਂ ਨਵਾਂ ਬਿਆਨ ਦੇ ਕੇ ਵਿਵਾਦ ਛੇੜ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦਾ ਬਾਪ ਵੀ ਰਾਮਦੇਵ ਨੂੰ ਗ੍ਰਿਫ਼ਤਾਰ ਨਹੀਂ ਕਰਾ ਸਕਦਾ ਹੈ।

ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਬਾਬਾ ਰਾਮਦੇਵ ਵਿਰੁਧ ਸਖ਼ਤ ਕਾਰਵਾਈ ਮੰਗੀ

ਨਵੀਂ ਦਿੱਲੀ : ਬੀਤੇ ਦਿਨੀ ਬਾਬਾ ਰਾਮਦੇਵ ਨੇ ਤੈਸ਼ ਵਿਚ ਆ ਕੇ ਇਕ ਬਿਆਨ ਦੇ ਦਿਤਾ ਸੀ ਕਿ ਆਯੂਰਵੈਦਿਕ ਹੀ ਅਸਲ ਇਲਾਜ ਹੈ ਐਲੋਪੈਥੀ ਵਿਚ ਕੁੱਝ ਨਹੀਂ ਰੱਖਿਆ। ਹੁਣ ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਨੂੰ ਰਾਮਦੇਵ ਖ਼ਿਲਾਫ਼ ਕਾਰਵਾਈ ਕ