ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਦੋ ਸਹੇਲੀਆਂ ਰਹਿੰਦੀਆਂ ਸਨ। ਇੱਕ ਦਾ ਨਾਂ ਸਰਬਜੀਤ ਸੀ। ਦੂਜੀ ਦਾ ਨਾਂ ਮਨਸੀਰਤ ਕੌਰ ਸੀ। ਉਹ ਦੋਵੇਂ ਸਹੇਲੀਆਂ ਬਹੁਤ ਚੰਗੀਆਂ ਸਨ। ਉਹ ਕਦੇ ਲੜਦੀਆਂ ਵੀ ਨਹੀਂ ਸੀ। ਉਹ ਦੋਵੇਂ ਬਹੁਤ ਹੁਸ਼ਿਆਰ ਸੀ। ਇੱਕ ਸਹੇਲੀ ਸਰਬਜੀਤ ਨੂੰ ਚੋਰੀ ਕਰਨ ਦੀ ਆਦਤ ਸੀ। ਇੱਕ ਦਿਨ ਉਸ ਨੇ ਚੋਰੀ ਕੀਤੀ। ਉਸ ਨੂੰ ਪੁਲਿਸ ਨੇ ਫੜ ਲਿਆ। ਹੁਣ ਉਹ ਬਹੁਤ ਪਛਤਾ ਰਹੀ ਸੀ।
ਸਿੱਖਿਆ - ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਚੋਰੀ ਨਹੀਂ ਕਰਨੀ ਚਾਹੀਦੀ ਅਤੇ ਚੰਗੇ ਕੰਮ ਕਰਨੇ ਚਾਹੀਦੇ ਹਨ।
ਸੁਮਨਪ੍ਰੀਤ ਕੌਰ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ,
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
9478561356