Thursday, September 19, 2024

bangal

ਬੈਂਗਲੁਰੂ ਦੇ 15 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਸਾਈਟ ਦਾ ਕਰਨਗੇ ਦੌਰਾ

PM ਨਰਿੰਦਰ ਮੋਦੀ ਅੱਜ ਕਰਨਾਟਕ ਦਾ ਦੌਰਾ ਕਰਨਗੇ। ਉੱਥੇ ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਸਾਈਟ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਤੇਜਸ ਜੈੱਟ ਦੇ ਨਿਰਮਾਣ ਸਹੂਲਤ ਸਮੇਤ ਉੱਥੇ ਮੌਜੂਦ ਸੁਵਿਧਾ ਦੀ ਸਮੀਖਿਆ ਕਰਨਗੇ।

ਹੁਣ ਚੋਰੀ ਕਰਨ 'ਤੇ BJP ਆਗੂ ਵਿਰੁਧ ਪਰਚਾ ਦਰਜ

ਪੱਛਮੀ ਬੰਗਾਲ: ਪਿਛੇ ਜਿਹੇ ਹੀ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਉਦੋਂ ਤੋਂ ਹੀ ਭਾਜਪਾ ਅਤੇ ਕਾਗਰਸ ਵਿਚ ਖਹਿਬਾਜ਼ੀ ਚਲ ਰਹੀ ਹੈ ਅਤੇ ਇਸੇ ਸਬੰਧੀ ਵਿਚ ਅੱਜ ਜੋ ਘਟਨਾ ਵਾਪਰੀ ਹੈ ਹੁਣ ਇਸ ਸਬੰਧੀ ਇਕ ਦੂਜੇ ਉਤੇ ਦੋਸ਼ ਮੜਨੇ ਸ਼ੁਰੂ ਹੋਣੇ ਲਾਜ਼ਮੀ ਹਨ। ਦ

ਮੰਤਰੀਆਂ ਸਮੇਤ Mamta Banerjee ਦੇ ਚਾਰੇ ਲੀਡਰਾਂ ਦੀ ਜ਼ਮਾਨਤ ਰੱਦ

ਪੱਛਮੀ ਬੰਗਾਲ : ਮਮਤਾ ਬੈਨਰਜੀ ਸਰਕਾਰ ਦੇ ਦੋ ਮੰਤਰੀਆਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਚਾਰੇ ਲੀਡਰਾਂ ਨੂੰ ਅੱਧੀ ਰਾਤ ਦੇ ਕਰੀਬ ਜੇਲ੍ਹ ਭੇਜ ਦਿੱਤਾ ਗਿਆ। ਇਸੇ ਕਾਰਨ ਪੱਛਮੀ ਬੰਗਾਲ 'ਚ ਨਾਰਦਾ ਸਟਿੰਗ ਕੇਸ ਨੂੰ ਲੈ ਕੇ ਬਵਾਲ ਹੋ ਗਿਆ ਹੈ। 

ਮਮਤਾ ਬੈਨਰਜ਼ੀ ਦੇ ਮੰਤਰੀ ਤੇ ਵਿਧਾਇਕ ਗ੍ਰਿਫ਼ਤਾਰ

ਕੋਲਕਾਤਾ: ਨਾਰਦਾ ਸਟਿੰਗ ਆਪਰੇਸ਼ਨ ਮਾਮਲੇ 'ਚ ਆਪਣੇ ਦੋ ਮੰਤਰੀਆਂ ਤੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਸਥਿਤ ਸੀਬੀਆਈ (CBI) ਦੇ ਦਫ਼ਤਰ 'ਚ

ਪੱਛਮੀ ਬੰਗਾਲ ’ਚ ਜਬਰਦਸਤ ਬਰਸਾਤ ਕਾਰਨ 8 ਦੀ ਹੋਈ ਮੌਤ

ਕੋਲਕਾਤਾ : ਪੱਛਮੀ ਬੰਗਾਲ ਵਿੱਚ ਤੂਫਾਨ ਅਤੇ ਭਾਰੀ ਮੀਂਹ ਨਾਲ 8 ਲੋਕਾਂ ਦੀ ਜਾਨ ਚਲੀ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ ਅਲੀਪੁਰ ਵਿੱਚ 102, ਦਮਦਮ ਵਿੱਚ 96 ਅਤੇ ਸਾਲਟਲੇਕ ਵਿੱਚ 116 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ। ਭਾਰੀ ਮੀਂਹ ਕਾਰਨ ਕੋਲਕਾਤਾ ਦੇ ਕਈ ਇਲਾਕਿਆਂ ਵਿੱ

ਪੱਛਮੀ ਬੰਗਾਲ : ਤ੍ਰਿਣਮੂਲ ਕਾਂਗਰਸ ਦੇ ਜੇਤੂ ਵਿਧਾਇਕਾਂ ਨੇ ਚੁੱਕੀ ਸਹੁੰ

ਕੋਲਕਾਤਾ : ਪਿਛਲੇ ਦਿਨੀ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਵਲੋਂ ਭਾਜਪਾ ਨੂੰ ਦਿਤੀ ਗਈ ਕਰਾਰੀ ਹਾਰ ਮਗਰੋਂ ਹੁਣ ਜੇਤੂ ਵਿਧਾਇਕਾਂ ਨੂੰ ਸਹੁੰ ਚੁਕਾਉਣ ਦੀ ਰਸਮ ਪੂਰੀ ਕੀਤੀ ਗਈ ਹੈ। ਹੁਣ ਮਮਤਾ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਘੱਟੋ-ਘੱਟ 43 ਮੈਂਬਰਾਂ ਨੂੰ ਰਾਜਪਾਲ ਜਗਦੀਪ ਧਨਖੜ ਨੇ ਰਾਜ ਭਵ

ਬੰਗਾਲ : ਕੇਂਦਰੀ ਮੰਤਰੀ ਮੁਰਲੀਧਰਨ ਦੀ ਕਾਰ ’ਤੇ ਹਮਲਾ, ਵੇਖੋ ਵੀਡੀਓ

ਬੰਗਾਲ : ਪੱਛਮ ਬੰਗਾਲ ਵਿੱਚ ਚੋਣ ਨਤੀਜੀਆਂ ਤੋਂ ਬਾਅਦ ਵਲੋਂ ਸ਼ੁਰੂ ਹੋਈ ਸਿਆਸੀ ਹਿੰਸਾ ਰੁਕਨ ਦਾ ਨਾਮ ਨਹੀਂ ਲੈ ਰਹੀ। ਕੇਂਦਰੀ ਮੰਤਰੀ ਵੀ-ਮੁਰਲੀਧਰਨ ਦੀ ਕਾਰ ਉੱਤੇ ਵੀਰਵਾਰ ਨੂੰ ਪੱਛਮ ਵਾਲਾ ਮਿਦਨਾਪੁਰ ਦੇ ਪੰਚਖੁੜੀ ਵਿੱਚ ਭੀੜ ਨੇ ਹਮਲਾ ਬੋਲ ਦਿੱਤਾ। ਲੋ

ਪੰਜ ਸੂਬਿਆਂ ਦੇ ਚੋਣ ਰੁਝਾਨਾਂ ਉਤੇ ਇਕ ਝਾਤ

ਚੰਡੀਗੜ੍ਹ : ਤਾਜ਼ਾ ਰਿਪੋਰਟ ਮੁਤਾਬਕ ਟੀਐਮਸੀ ਹੁਣ ਤੱਕ ਦੇ ਰੁਝਾਨਾਂ ਮੁਤਾਬਕ, ਪੱਛਮੀ ਬੰਗਾਲ ਵਿੱਚ 202 ਸੀਟਾਂ ਤੇ ਅੱਗੇ ਚੱਲ ਰਹੀ ਹੈ ਇਸੇ ਕਰ ਕੇ ਪਾਰਟੀ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਹਨ।। ਇਸੇ ਤਰ੍ਹਾਂ ਡੀਐਮਕੇ ਦੇ ਸਮਰਥਕਾਂ ਨੇ ਵੀ ਜਸ਼ਨ 

ਪੱਛਮੀ ਬੰਗਾਲ Election Result: ਹਾਲ ਦੀ ਘੜੀ ਮਮਤਾ ਪਿੱਛੇ ਤੇ ਭਜਪਾ ਅੱਗੇ

ਪੱਛਮੀ ਬੰਗਾਲ : ਬੰਗਾਲ Election ਦੇ ਰੁਝਾਨਾਂ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ BJP ਵਿਚਾਲੇ ਸਖਤ ਮੁਕਾਬਲਾ ਚਲ ਰਿਹਾ ਹੈ। ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਦੇ ਚੋਣ ਨਤੀਜੇ ਅਹਿਮ ਮੰਨੇ ਜਾ ਰਹੇ ਹਨ। ਇਸ ਸੀਟ ’ਤੇ ਭਾਜਪਾ ਵਲੋ ਸ਼ੁਭੇਂਦੁ ਅਧਿਕਾਰੀ ਅਤੇ ਮਮਤਾ ਬੈਨਰਜੀ ਆਹਮਣੇ ਸਾਹਮਣੇ ਹਨ। ਹਾਲ ਦੀ ਘੜੀ ਨੰਦੀਗ੍ਰਾਮ ਸੀਟ ’ਤੇ ਮਮਤਾ ਬੈਨਰਜੀ ਪਿੱਛੇ ਚੱਲ ਰਹੀ ਹੈ ਅਤੇ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ 8,106 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਵੋਟਾਂ ਦੀ ਗਿਣਤੀ ਦੇ ਰੁਝਾਨ: ਪੱਛਮੀ ਬੰਗਾਲ ’ਚ 21 ਸੀਟਾਂ ’ਤੇ ਤ੍ਰਿਣਮੂਲ ਕਾਂਗਰਸ ਅਤੇ 18 ਸੀਟਾਂ ’ਤੇ ਭਾਜਪਾ ਅੱਗੇ

ਨਵੀਂ ਦਿੱਲੀ : 5 ਸੂਬਿਆਂ ਦੀਆਂ ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਤੋਂ ਰੁਝਾਨ ਆਉਣੇ ਜਾਰੀ ਹਨ। ਵੋਟਾਂ ਦੀ ਗਿਣਤੀ ਅੱਜ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਬੰਗਾਲ ’ਚ ਜਿੱਥੇ ਇਸ ਵਾਰ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ, ਉੱਥੇ ਹੀ ਆਸਾਮ ’ਚ ਕਾਂਗਰਸ ਅਤੇ ਭਾਜਪਾ ਆਹਮਣੋ-ਸਾਹਮਣੇ ਹਨ। ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹਨ। ਇਸ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤਾਈ ਨਾਲ ਪਾਲਣ ਕੀਤਾ ਜਾਵੇਗਾ।