ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਜਿਸ ਕਾਰਨ ਲੋਕਾਂ ਚ ਸਨਸਨੀ ਫੈਲ ਗਈ। ਲਾਸ਼ ਨੂੰ ਦੇਖ ਕੇ ਲੋਕ ਘਬਰਾ ਗਏ
ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
ਕਿਸੇ ਵੀ ਥਾਂ ’ਤੇ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ
ਥਾਣਾ ਰੇਲਵੇ ਪੁਲਿਸ ਪਟਿਆਲਾ ਦੇ ਏ.ਐਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮਿਤੀ 02 ਅਗਸਤ 2024 ਨੂੰ ਇੱਕ ਅਣਪਛਾਤੇ ਵਿਅਕਤੀ (ਪੁਰਸ਼) ਦੀ ਲਾਸ਼ KM NO. 28/01-02 ਦਰਮਿਆਨ ਰੇਲਵੇ ਸਟੇਸ਼ਨ ਪਟਿਆਲਾ-ਧਬਲਾਨ ਵਿਖੇ ਬਰਾਮਦ ਹੋਈ ਹੈ।
22 ਸਾਲਾਂ ਨੌਜਵਾਨ ਜਸਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਭਾਮਾ ਕਲਾਂ ਵਿੱਚ ਪਹੁੰਚੀ, ਜਿਥੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਵਿੱਚ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਫਕੋਟ ’ਚ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਗੱਲ ਇਥੇ ਹੀ ਨਾ ਮੁੱਕੀ ਤਾਂ ਮੁਲਜ਼ਮ ਨੇ ਕਤਲ ਦੇ ਸਬੂਤ ਮਿਟਾਉਣ ਦੇ ਚੱਕਰ ਵਿਚ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ ’ਚ ਸੁੱਟ ਦਿੱਤਾ। ਮੁਲਜ਼
ਮੇਰਠ : ਜਦੋਂ ਕੋਰੋਨਾ ਵਾਇਰਸ ਨਵਾਂ ਨਵਾਂ ਫ਼ੈਲਿਆ ਸੀ ਤਾਂ ਉਸ ਵੇਲੇ ਲੋਕਾਂ ਵਿਚ ਮ੍ਰਿਤਕਾਂ ਪ੍ਰਤੀ ਬਹੁਤ ਦਹਿਸ਼ਤ ਸੀ, ਇਸੇ ਕਰ ਕੇ ਉਸ ਵੇਲੇ ਕਈ ਲਾਸ਼ਾਂ ਰੁਲੀਆਂ ਸਨ। ਪਰ ਕਿਸੇ ਦੀ ਲਾਸ਼ ਸਿਰਫ਼ ਇਸ ਕਰ ਕੇ ਰੁਲੀ ਹੋਵੇ ਕਿ ਹਸਪਤਾਲ ਨੂੰ ਭੁਗਤਾਨ ਨਾ ਕੀਤਾ ਗਿਆ ਹੋਵੇ ਤਾਂ ਇਸ ਤੋਂ ਮਾ
ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC)ਇਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਵਾਰ ਫ਼ਿਰ ਮਨੁੱਖੀ ਅੰਗਾਂ ਦੇ ਟੁੱਕੜੇ ਮਿਲੇ ਹਨ। ਬੀਸੀ ਦੇ ਸ਼ਹਿਰ ਕਰੈਨਬਰੁੱਕ ਨੇੜੇ ਮੌਜੂਦ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ‘ਚ ਬੇਨਾਮ ਕਬਰਾਂ ’ਚੋਂ 182 ਅਵਸ਼ੇਸ਼ ਮਿਲੇ ਹਨ। ਇਸ
ਓਟਾਵਾ: ਸਸਕੈਚਵਾਨ ਵਿਚ ਫੈਡਰੇਸ਼ਨ ਆਫ ਸਵਰਨ ਇੰਡਿਜਿਨਜ ਨੇਸ਼ਨਜ਼ ਅਤੇ ਕਾਓਸੇਸੇਸ ਫਸਟ ਨੇਸ਼ਨ ਨੇ ਇਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਖੋਜ ਦਾ ਐਲਾਨ ਕੀਤਾ ਹੈ। ਇਹ ਖੋਜ ਸਾਬਕਾ ਮੈਰੀਵੇਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ, ਜੋ ਰੇਜੀਨਾ ਤੋਂ
ਮੋਹਾਲੀ : ਮੋਹਾਲੀ ਵਿਚ ਨਯਾਗਾਉ ਇਲਾਕੇ ਵਿਚ ਇਕ ਵਿਅਕਤੀ ਗ਼ਾਇਬ ਹੋ ਗਿਆ ਸੀ ਅਤੇ ਪੁਲਿਸ ਉਸ ਨੂੰ ਲੱਭ ਰਹੀ ਸੀ ਪਰ ਹੁਣ ਜੋ ਕੰਮ ਪੁਲਿਸ ਨਹੀਂ ਕਰ ਸਕੀ ਉਹ ਕੰਮ ਪਾਲਤੂ ਕੁੱਤੇ ਨੇ ਕਰ ਵਿਖਾਇਆ ਹੈ। ਮਤਲਬ ਕਿ ਮ੍ਰਿਤਕ ਨੂੰ ਕਾਤਲ ਨੇ ਕਤਲ ਕਰਨ
ਕੋਲਕਾਤਾ :ਪਹਿਲਾਂ ਸ਼ੁਰੂ ਵਿਚ ਜਦੋਂ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਹੋਈ ਸੀ ਤਾਂ ਪੂਰੀ ਦੁਨੀਆਂ ਵਿਚ ਕਈ ਅਜੀਬ ਮਾਮਲੇ ਸਾਹਮਣੇ ਆਏ ਸਨ। ਹੁਣ ਭਾਰਤ ਦੇਸ਼ ਵਿਚ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਇੱਕ-ਦੋ
ਨਾਸ਼ਿਕ : ਨਾਸ਼ਿਕ ਦੇ ਰਹਿਣ ਵਾਲੇ ਅਰਵਿੰਦ ਸੋਨਾਰ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਕੋਰੋਨਾ ਵੈਕਸੀਨ ਦਾ ਪਹਿਲਾ ਅਤੇ ਦੂਜਾ ਟੀਕਾ ਲਵਾਇਆ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਸਰੀਰ ਵਿਚ ਅਜੀਬ ਤਬਦੀਲੀ ਆਈ ਹੈ। ਦਰਅਸਲ ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਵੀਸ਼ੀਲਡ ਵੈਕਸੀਨ ਦੀ
ਕਟੀਹਾਰ : ਇੱਕ ਦਰਦਨਾਕ ਮੌਤ ਉਤੋਂ ਲਾਸ਼ ਦੀ ਬੇਕਦਰੀ, ਇਵੇਂ ਹੀ ਹੋਇਆ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਜਿਥੇ ਇਕ ਪਿਤਾ ਆਪਣੇ ਪੁੱਤਰ ਦੀ ਲਾਸ਼ ਨੂੰ ਇਕ ਥੈਲੇ ਵਿਚ ਪਾ ਕੇ ਲਿਜਾਂਦਾ ਦਿਸਿਆ। ਮਿਲੀ ਜਾਣਕਾਰੀ ਮੁਤਾਬਕ ਭਾਗਲਪੁਰ ਦੇ ਗੋਪਾਲਪੁਰ ਥਾਣਾ ਖੇਤਰ ਦਾ ਵਸ
ਗੰਗਾ ਕੰਢੇ ਮਿਲੀਆਂ ਲਾਸ਼ਾਂ ਬਾਅਦ ਯੂਪੀ ਦੇ ਬਲਰਾਮਪੁਰ ਵਿਚ ਕੋਵਿਡ ਮ੍ਰਿਤਕ ਦਾ ਅੰਤਮ ਸਸਕਾਰ ਕਰਨ ਦੀ ਬਜਾਏ ਘਰ ਵਾਲਿਆਂ ਨੇ ਉਸ ਦੀ ਲਾਸ਼ ਨੂੰ ਰਾਪਤੀ ਨਦੀ ਵਿਚ ਸੁੱਟ ਦਿਤਾ। ਤਸਵੀਰ ਵਿਚ ਦੋ ਜਣੇ ਲਾਸ਼ ਨੂੰ ਪੁਲ ਤੋਂ ਹੇਠਾਂ ਨਦੀ ਵਿਚ ਸੁੱਟਦੇ ਦਿਸ ਰਹੇ ਹਨ। ਇਨ੍ਹਾਂ ਵਿਚੋਂ ਇਕ ਨੇ ਪੀਪੀਈ ਕਿੱਟ ਪਾਈ ਹੋਈ ਹੈ। ਇਹ ਘਟਨਾ ਕੋਤਵਾਲੀ ਥਾਣਾ ਇਲਾਕੇ ਵਿਚ ਰਾਪਤੀ ਨਦੀ ’ਤੇ ਬਣੇ ਸਿਸਈ ਘਾਟ ਪੁਲ ਦੀ ਹੈ।
ਨਵੀਂ ਦਿੱਲੀ : ਭਾਰਤ ਦੇਸ਼ ਵਿਚ ਸਰਕਾਰ ਦੇ ਇੰਤਜਾਮ ਅਜਿਹੇ ਹਨ ਕਿ ਉਨ੍ਹਾਂ ਦੀ ਮੂਹੋ ਬੋਲਦੀਆਂ ਤਸਵੀਰਾਂ ਸਾਰਿਆਂ ਦੇ ਸਾਹਮਣੇ ਹਨ। ਦਰਅਸਲ ਵੱਖ ਵੱਖ ਥਾਵਾਂ ਉਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਰੁਲ ਰਹੀਆਂ ਹਨ। ਪਿਛਲੇ ਦਿਨੀ ਗੰਗਾ ਨਦੀ
ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਦੇਸ਼ ਵਿਚ ਕੋਰੋਨਾ ਕਾਰਨ ਐਨੇ ਜਿ਼ਆਦਾ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਕਿ ਲਾਸ਼ਾਂ ਦਾ ਅੰਤਮ ਸਸਕਾਰ ਕਰਨਾ ਵੀ ਔਖਾ ਹੋ ਗਿਆ ਹੈ। ਗ਼ਰੀਬ ਅਤੇ ਮਜ਼ਦੂਰ ਵਰਗ ਕੋਲ ਨਾ ਤਾਂ ਐਨੇ ਪੈਸੇ ਹਨ ਕਿ ਉਹ ਲਾਸ਼ਾਂ ਦਾ ਅੰਤਮ ਸਸਕਾਰ ਕਰ
ਕਾਨਪੁਰ : ਕਾਨਪੁਰ ਨੇੜੇ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਾ ਅੰਤਮ ਸਸਕਾਰ ਕਰਨ ਲਈ ਨਾ ਤਾਂ ਜਗ੍ਹਾਂ ਬਚੀ ਹੈ ਅਤੇ ਨਾ ਹੀ ਕੋਈ ਹੋਰ ਹੀਲਾ। ਇਥੇ ਸਥਾਨਕ ਇਕ ਸ਼ਖ਼ਸ ਨੇ ਦਸਿਅ ਕਿ ‘ਮੈਂ ਗੰਗਾ ਕੰਢੇ ਹੀ ਪੈਦਾ ਹੋਇਆ ਹਾਂ ਅਤੇ ਇਥੇ ਹੀ