ਖੀਰ ਖਾਓ - ਖੀਰ ਖਾਓ
ਮਿੱਠੀ - ਮਿੱਠੀ ਖੀਰ ਖਾਓ ,
ਖੀਰ ਖਾ ਕੇ ਸਿਹਤ ਬਣਾਓ ,
ਮਿੱਠੀ - ਮਿੱਠੀ ਖੀਰ ਖਾਓ ,
ਖੀਰ ਖਾਓ - ਖੀਰ ਖਾਓ ,
ਮਿੱਠੀ - ਮਿੱਠੀ ਖੀਰ ਖਾਓ।
ਰਣਵੀਰ ਸਿੰਘ , ਜਮਾਤ ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ - ਰੂਪਨਗਰ ( ਪੰਜਾਬ )
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ - ਸ਼੍ਰੀ ਅਨੰਦਪੁਰ ਸਾਹਿਬ , ਪੰਜਾਬ )
9478561356