ਮੁਕਾਬਲੇ ਕਰਵਾਉਣ ਦਾ ਮਨੋਰਥ ਨੌਜਵਾਨਾਂ ਨੂੰ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨ ਦਾ ਸੁਨੇਹਾ ਦੇਣਾ- ਡਾ. ਪਾਰੁਲ ਰਾਏਜ਼ਾਦਾ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇ- ਕਾਲਜ ਤੋਂ ਨੋਡਲ ਅਫ਼ਸਰ ਭਾਸਣ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਆਰਜ਼ੂ, ਦੂਜੇ ਸਥਾਨ ਤੇ ਸ੍ਰਿਸ਼ਟੀ ਅਤੇ ਤੀਜੇ ਸਥਾਨ ਤੇ ਏਕਤਾ ਰਹੀ