ਹਰਿਆਣਾ ਸਰਕਾਰ ਨੇ ਲੋਕ ਨਿਰਮਾਣ (ਭਵਨ ਅਤੇ ਸੜਕਾਂ), ਵਾਸਤੂਕਲਾ ਅਤੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ
ਚੋਣ ਕੇਂਦਰਾਂ 'ਤੇ ਬਿਜਲੀ , ਪਾਣੀ, ਧੁੱਪ ਤੋਂ ਬਚਾਅ ਲਈ ਕੀਤੇ ਜਾਣ ਸਖਤ ਪ੍ਰਬੰਧ
ਜਿਵੇਂ ਕ੍ਰਿਕੇਟ ਮੈਚ ਵਿਚ ਇਕ-ਇਕ ਰਨ ਦਾ ਮਹਤੱਵ, ਉਦਾਂ ਹੀ ਲੋਕਤੰਤਰ ਵਿਚ ਇਕ-ਇਕ ਵੋਟ ਮਹਤੱਵ
ਜਿਲ੍ਹਾ ਪੱਧਰ 'ਤੇ ਬਣਾਈ ਗਈ ਚੋਣ ਖਰਚ ਨਿਗਰਾਨੀ ਟੀਮ ਉਮੀਦਵਾਰ ਦੇ ਪ੍ਰੋਗ੍ਰਾਮਾਂ 'ਤੇ ਰੱਖੇ ਹੋਏ ਹਨ ਨਜਰ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਸੂਬੇ ਵਿਚ ਸਰਵਿਸ ਵੋਟਰ ਦੀ ਕੁੱਲ ਗਿਣਤੀ 1 ਲੱਖ 11 ਹਜਾਰ 58 ਹੈ।
ਜਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ 'ਤੇ 900 ਚੋਣ ਕੇਂਦਰਾਂ ਦੀ ਕੀਤੀ ਗਈ ਡੇਮੋ ਵੈਬਕਾਸਟਿੰਗ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ
ਹਰਿਆਣਾ ਵਿਚ ਛੇਵੇਂ ਪੜਾਅ ਵਿਚ 25 ਮਈ ਨੁੰ ਹੋਵੇਗਾ ਚੋਣ, ਸੂਬੇ ਵਿਚ 19 ਹਜਾਰ 812 ਪੋਲਿੰਗ ਸਟੇਸ਼ਨ
ਹਰਿਆਣਾ ਰੋਡਵੇਜ ਦੀ ਬੱਸਾਂ 'ਤੇ ਲੱਗੀ ਪ੍ਰਚਾਰ ਸਮੱਗਰੀ ਵੋਟਰਾਂ ਨੁੰ ਵੱਧ-ਚੜ੍ਹ ਕੇ ਵੋਟਿੰਗ ਕਰਨ ਦੇ ਪ੍ਰਤੀ ਕਰ ਰਹੀ ਹੈ ਉਦਸਾਹਿਤ
ਚੋਣਾਂ ਲਈ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਏਟੀਐਮ ਅਤੇ ਲਿਫਟਾਂ ਵਿਚ ਚਪਕਾਏ ਜਾ ਰਹੇ ਸਟੀਕਰ
ਵੱਧਦੀ ਗਰਮੀ ਦੇ ਪ੍ਰਭਾਵ ਨੁੰ ਦੇਖਦੇ ਸੂਬੇ ਦੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ/ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼
ਹਰੇਕ ਵੋਟ ਦਾ ਆਪਣਾ ਮਹਤੱਵ, ਇਕ-ਇਕ ਵੋਟ ਮਹਤੱਵਪੂਰਨ
ਸੂਬੇ ਵਿਚ 10 ਹਜਾਰ 363 ਸਥਾਨਾਂ 'ਤੇ ਬਣਾਏ ਗਏ ਹਨ 19 ਹਜਾਰ 812 ਪੋਲਿੰਗ ਸਟੇਸ਼ਨ
ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਬੰਧਿਤ ਉਮੀਦਵਾਰ ਤੇ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਵੇਗਾ ਸੋਸ਼ਲ ਮੀਡੀਆ 'ਤੇ ਪ੍ਰਚਾਰ - ਪ੍ਰਸਾਰ ਦਾ ਖਰਚਾ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਿਚ ਜਨਤਾ ਸੱਭ ਤੋਂ ਉੱਪਰ ਹੁੰਦੀ ਹੈ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ
ਸੂਬੇ ਵਿਚ 1 ਕਰੋੜ 99 ਲੱਖ 35 ਹਜਾਰ 770 ਰਜਿਸਟਰਡ ਵੋਟਰ
ਵੋਟਰਾਂ ਨੁੰ ਬਿਨ੍ਹਾਂ ਕਿਸੇ ਲੋਭ-ਲਾਲਚ ਤੇ ਦਬਾਅ ਤੋਂ ਬੱਚਦੇ ਹੋਏ ਕਰਨੀ ਚਾਹੀਦੀ ਹੈ ਵੋਟਿੰਗ - ਮੁੱਖ ਚੋਣ ਅਧਿਕਾਰੀ
ਵੋਟਿੰਗ ਪ੍ਰਤੀਸ਼ਤ ਨੂੰ ਵਧਾਉਣ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ
ਚੋਣ ਲਈ ਵੋਟਰਾਂ ਨੂੰ ਜਾਗਰੁਕ ਕਰਨ ਵਿਚ ਭਾਰਤੀ ਡਾਕ ਵਿਭਾਗ ਤੇ ਇੰਡੀਅਨ ਬੈਂਕਸ ਏਸੋਸਇਏਸ਼ਨ ਕਰਣਗੇ ਸਹਿਯੋਗ
ਸੀ-ਵਿਜਿਲ ਮੋਬਾਇਲ ਐਪ ਰਾਹੀਂ ਆਮਜਨਤਾ ਕਰ ਸਕੇਗੀ ਚੋਣ ਜਾਬਤਾ ਦੇ ਉਲੰਘਣ ਦੀ ਸ਼ਿਕਾਇਤ
ਹਰਿਆਣਾ ਵਿਚ 18 ਤੋਂ 22 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 12,53,170
ਫਿਲਮ ਅਭਿਨੇਤਾ ਰਾਜਕੁਮਾਰ ਰਾਓ ਦੀ ਤਰ੍ਹਾ ਜਿਲ੍ਹਾ ਚੋਣ ਅਧਿਕਰੀ ਵੀ ਜਿਲ੍ਹਾ ਪੱਧਰ 'ਤੇ ਇਨੋਵੇਸ਼ਨ, ਮਸਕਟ ਤੇ ਆਈਕਾਨ ਦੱਸਣ : ਅਨੁਰਾਗ ਅਗਰਵਾਲ
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕਦੀ ਵੀ ਲੋਕਸਭਾ-2024 ਦੇ ਆਮ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਮੁੱਖ ਸਕੱਤਰ ਅਤੇ ਡੀਜੀਪੀ ਨੂੰ ਪਾਲਣਾ ਦੀ ਤੁਰੰਤ ਭੇਜਣੀ ਹੋਵੇਗੀ ਰਿਪੋਰਟ - ਅਨੁਰਾਗ ਅਗਰਵਾਲ
ਭਾਰਤ ਦੇ ਚੋਣ ਕਮਿਸ਼ਨ ਨੇ ਮਲਟੀ ਮੀਡੀਆ ਕੈਂਪੇਨ ਲਈ ਚੋਣ ਦਾ ਪਰਵ ਦੇਸ਼ ਦਾ ਗਰਵ ਲੋਗੋ ਅਤੇ ਟੈਗਲਾਇਨ ਜਾਰੀ ਕੀਤੀ ਹੈ