Friday, November 22, 2024

Fungus

ਡਾਕਟਰਾਂ ਨੇ ਨੱਕ ਰਸਤੇ ਤੋਂ ਬਾਹਰ ਕੱਢੀ ਬਲੈਕ ਫ਼ੰਗਸ

ਬਿਹਾਰ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਡਾਕਟਰਾਂ ਨੇ ਬਿਨਾਂ ਕਿਸੇ ਚੀਰ ਫ਼ਾੜ ਕੀਤਿਆਂ ਨੱਕ ਦੇ ਰਸਤਿਉਂ ਬਲੈਕ ਫ਼ੰਗਸ ਵਾਲੇ ਮਰੀਜ਼ ਨੂੰ ਠੀਕ ਕਰ ਦਿੱਤਾ ਹੋਵੇ।
ਜਾਣਕਾਰੀ ਅਨੁਸਾਰ ਪਟਨਾ ਦੇ ਇੰਦਰਾ ਗਾਂਧੀ ਆਯੂਵਿਗਿਆਨ ਸੰਸਥਾ ਦੇ ਡਾਕਟਰਾਂ ਨੇ ਇਕ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ ਦਾ ਇਲਾਜ ਕੀਤਾ ਹੈ। ਡਾਕਟਰਾਂ ਨੇ ਮਰੀਜ਼ ਦੇ ਦਿਮਾਗ ਵਿਚੋਂ ਬਲੈਕ ਫੰਗਸ ਨੂੰ ਠੀਕ ਕੀਤਾ ਹੈ। ਡਾਕਟਰਾਂ ਨੇ ਮਰੀਜ਼ ਦੇ ਨੱਕ ਰਸਤੇ ਤੋਂ ਬਿਨਾਂ ਕਿਸੇ ਆਪ੍ਰੇਸ਼ਨ ਤੋਂ ਬਲੈਕ ਫੰਗਸ ਬਾਹਰ ਕੱਢ ਦਿੱਤਾ ਹੈ।

ਸੂਬੇ ਵਿੱਚ ਬਲੈਕ ਫੰਗਸ ਨਾਲ 5 ਮੌਤਾਂ

ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਹਾਲੇ ਰੁੱਕਿਆ ਨਹੀਂ ਹੁਣ ਸੂਬੇ ਨੂੰ ਇੱਕ ਨਵੀਂ ਬਿਮਾਰੀ Black Fungus ਨੇ ਘੇਰ ਲਿਆ ਹੈ। ਹੁਣ ਬਲੈਕ ਫੰਗਸ ਯਾਨੀ ਕੀ ਮੁਕੋਮਾਈਕੋਸਿਸ ਫੰਗਲ ਇਨਫੈਕਸ਼ਨ ਦੇ ਕਈ ਮਾਮਲੇ ਮਿਲ ਚੁੱਕੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 

ਪੰਜਾਬ ਸਰਕਾਰ ਨੇ ਮਿਕੋਰਮਾਇਕੋਸਿਸ ਦੇ ਇਲਾਜ ਅਤੇ ਪਛਾਣ ਸਬੰਧੀ ਦਿਸਾ ਨਿਰਦੇਸ਼ ਕੀਤੇ ਜਾਰੀ

ਰੇਂਗਣ ਵਾਲੇ ਜਾਨਵਰਾਂ ਵਿੱਚ ਪਾਈ ਜਾਂਦੀ ਹੈ Yellow Fungus

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਘੱਟ ਹੋਣੇ ਸ਼ੁਰੂ ਹੀ ਹੋਏ ਸਨ ਕਿ ਹੁਣ ਲੋਕਾਂ 'ਤੇ ਕਈ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਪਹਿਲਾਂ ਤਾਂ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਦੇ ਮਾਮਲੇ ਹੀ ਸਾਹਮਣੇ ਆਏ ਸਨ, ਪਰ ਹੁਣ ਯੈਲੋ 

ਸੂਬੇ ’ਚ ਬਲੈਕ ਫੰਗਸ ਮਾਮਲਿਆਂ ਦੀ ਗਿਣਤੀ 188 ਤੱਕ ਪੁੱਜਣ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਬਦਲਵੀਆਂ ਦਵਾਈਆਂ ਦੀ ਮਾਤਰਾ ਵਧਾਉਣ ਦੇ ਹੁਕਮ

ਕੋਰੋਨਾ ਤੇ ਬਲੈਕ ਫੰਗਸ ਨਾਲ ਨਜਿੱਠਣ ਲਈ ਆਪ ਵੱਲੋਂ ‘ਆਪ ਦਾ ਡਾਕਟਰ’ ਮੁਹਿੰਮ ਦਾ ਆਗਾਜ

ਅੱਜ ਤਕ ਦੇਸ਼ ਵਿਚ Black Fungus ਦੇ ਕੁੱਲ 5,424 ਮਾਮਲੇ ਮਿਲੇ

ਨਵੀਂ ਦਿੱਲੀ: ਭਾਰਤ ਦੇਸ਼ ਵਿਚ ਕੋਰੋਨਾ ਦੇ ਨਾਲ ਨਾਲ ਬਲੈਕ ਫ਼ੰਗਸ ਦੇ ਮਾਮਲੇ ਵੱਧ ਰਹੇ ਹਨ ਅਤੇ ਸਰਕਾਰਾਂ ਵੀ ਚੌਕੰਨੀਆਂ ਹੋਈਆਂ ਹਨ। ਇਥੇ ਦਸ ਦਈਏ ਕਿ ਦੇਸ਼ ਦੇ 18 ਸੂਬਿਆਂ 'ਚ Black Fungus ਦੇ ਹੁਣ ਤਕ ਕੁੱਲ 5424 ਮਾਮਲੇ 

ਬਲੈਕ, ਵਾਈਟ ਤੇ ਹੁਣ ਯੈਲੋ ਫ਼ੰਗਸ, ਗਾਜ਼ੀਆਬਾਦ ਵਿਚ ਮਿਲਿਆ ਪਹਿਲਾ ਮਾਮਲਾ

ਦੇਸ਼ 'ਚ Black Fungus ਦੇ 5,424 ਮਾਮਲੇ ਮਿਲੇ : ਕੇਂਦਰੀ ਸਿਹਤ ਮੰਤਰੀ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਕ ਅਹਿਮ ਮੀਟਿੰਗ ਦੌਰਾਨ ਕਿਹਾ ਕਿ ਅੱਜ ਸਵੇਰ ਤਕ 18 ਸੂਬਿਆਂ 'ਚ ਮਿਊਕਰ ਮਾਇਕੋਸਿਸ Black Fungus ਦੇ 5,424 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੇ ਦਸਣ ਅਨੁਸਾਰ ਉੱਤਰ ਪ੍ਰਦੇਸ਼ 'ਚ 663, ਮੱਧ ਪ੍ਰਦੇ

ਪੰਜਾਬ ਵਿਚ Black Fungus ਦਾ ਅੰਕੜਾ 110 ਤਕ ਪੁੱਜਾ

ਚੰਡੀਗੜ੍ਹ : ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਤਾਂ ਜਾਰੀ ਹੀ ਹੁਣ ਬਲੈਕ ਫ਼ੰਗਸ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਇਸੇ ਲੜੀ ਵਿਚ ਪੰਜਾਬ ਵਿਚ ਹੁਣ ਬਲੈਕ ਫ਼ੰਗਸ ਦੇ ਵੱਧ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬਲੈਕ ਫੰਗਸ ਨਾਲ ਹੁਣ ਤੱਕ 10 

ਪੂਰੇ ਦੇਸ਼ ਵਿਚ Black Fungus ਦੇ 8848 ਕੇਸ ਮਿਲੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਾਲ ਨਾਲ ਹੁਣ ਬਲੈਕ ਫ਼ੰਗਸ ਦੇ ਕੇਸ ਵੀ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਭਾਰਤ 'ਚ ਹੁਣ ਤਕ 8848 Black Fungus ਦੇ ਮਾਮਲੇ ਸਾਹਮਣੇ ਆਏ ਹਨ। ਇਹ ਫੰਗਸ ਕੋਵਿਡ-19 ਤੋਂ ਠੀਕ ਹੋਣ ਵਾਲਿਆਂ 'ਚ ਤੇਜ਼ੀ ਨਾਲ ਫੈਲਣ ਵਾਲੀਆਂ ਇਨਫੈਕ

ਬਲੈਕ ਫੰਗਸ ਨੂੰ 14 ਸੂਬਿਆਂ ਨੇ ਐਲਾਨਿਆ ਮਹਾਂਮਾਰੀ

ਨਵੀਂ ਦਿੱਲੀ: ਕੋਰੋਨਾ ਮਗਰੋਂ ਹੁਣ Black Fungus ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕੋਰੋਨਾ ਦੇ ਮਰੀਜ਼ਾਂ ਵਿੱਚ ਬਲੈਕ ਫੰਗਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਇਸ ਨੂੰ ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਯੂਪੀ, ਪੰਜਾਬ, ਗੁਜਰਾਤ, ਤਾ

ਮੁਕਤਸਰ ਵਿਚ Black Fungus ਕਾਰਨ ਇਕ ਦੀ ਮੌਤ, ਅੰਮ੍ਰਿਤਸਰ ਵਿੱਚ ਮਿਲੇ ਤਿੰਨ ਹੋਰ ਕੇਸ

ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ : ਕੋਰੋਨਾ ਦੇ ਬਾਅਦ ਹੁਣ ਬਲੈਕ ਫੰਗਸ  Black Fungus ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਹਾਲ ਇਕੱਲੇ ਪੰਜਾਬ ਦਾ ਨਹੀਂ ਸਗੋਂ ਪੂਰੇ ਦੇਸ਼ ਵਿਚ ਹੀ ਬਲੈਕ ਫ਼ੰਗਸ ਤੇਜੀ ਨਾਲ ਫ਼ੈਲ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਸ਼੍ਰੀ ਮੁਕਤਸਰ ਸਾ

ਨੌਜਵਾਨ ਦੇ ਦਿਮਾਗ਼ ਵਿਚ ਪਹੁੰਚ ਗਈ ਬਲੈਕ ਫ਼ੰਗਸ, ਡਾਕਟਰ ਵੀ ਹੈਰਾਨ

ਕੋਰੋਨਾ ਦੇ ਬਾਅਦ ਦੇਸ਼ ਵਿਚ ਜੇ ਕਿਸੇ ਇਕ ਬੀਮਾਰੀ ਦੀ ਗੱਲ ਸਭ ਤੋਂ ਜ਼ਿਆਦਾ ਹੋ ਰਹੀ ਹੈ ਤਾਂ ਉਹ ਬਲੈਕ ਫ਼ੰਗਸ ਜੋ ਜਾਨਲੇਵਾ ਬਣ ਚੁੱਕੀ ਹੈ। ਗੁਜਰਾਤ ਦੇ ਸੂਰਤ ਵਿਚ ਬਲੈਕ ਫ਼ੰਗਸ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਫ਼ੰਗਸ ਮਰੀਜ਼ ਦੇ ਦਿਮਾਗ਼ ਤਕ ਪਹੁੰਚ ਗਈ ਹੈ। ਇਹ ਅਪਣੀ ਤਰ੍ਹਾਂ ਦਾ ਦੇਸ਼ ਵਿਚ ਪਹਿਲਾ ਮਾਮਲਾ ਹੈ। ਸੂਰਤ ਵਿਚ 23 ਸਾਲਾ ਨੌਜਵਾਨ ਦੇ ਦਿਮਾਗ਼ ਵਿਚ ਬਲੈਕ ਫੰਗਸ ਦੀ ਇਨਫ਼ੈਕਸ਼ਨ ਮਿਲੀ ਹੈ।

ਕੋਵਿਡ ਵਿਰੁਧ ਲੜਾਈ ਵਿਚ ‘ਬਲੈਕ ਫ਼ੰਗਸ’ ਨਵੀਂ ਚੁਨੌਤੀ : ਮੋਦੀ

Corona : ਹੁਣ White Fungus ਦਾ ਖ਼ਤਰਾ ਵੀ ਮਰੀਜ਼ਾਂ ਉਤੇ ਮੰਡਰਾਉਣ ਲੱਗਾ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਦਾ ਖ਼ਤਰਾ ਪੂਰੇ ਜੋਬਣ ਉਤੇ ਹੈ ਅਤੇ ਇਸ ਦੇ ਨਾਲ ਨਾਲ Black Fungus ਦਾ ਕਹਿਰ ਵੀ ਪਿਛਲੇ ਕਈ ਦਿਨਾਂ ਤੋ ਜਾਰੀ ਹੈ । ਇਸੇ ਦਰਮਿਆਨ ਹੁਣ ਕਈ ਥਾਵਾਂ ਉਤੋਂ White Fungus ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਦੇ ਹੈ

ਪੰਜਾਬ ਲਈ ਵੀ ਖ਼ਤਰਾ ਬਣ ਰਹੀ ਬਲੈਕ ਫ਼ੰਗਸ, ਕੈਪਟਨ ਨੇ ਦਿਤੇ ਇਹ ਹੁਕਮ

ਬਲੈਕ ਫ਼ੰਗਸ ਨਵੀਂ ਚੁਨੌਤੀ, ਕੇਂਦਰ ਨੇ ਰਾਜਾਂ ਨੂੰ ਚੌਕਸ ਕੀਤਾ

ਤੇਲੰਗਾਨਾ ਤੇ ਰਾਜਸਥਾਨ ਨੇ Black Fungus ਨੂੰ ਮਹਾਮਾਰੀ ਐਲਾਨਿਆ

ਨਵੀਂ ਦਿੱਲੀ : ਦੇਸ਼ 'ਚ Black Fungus ਦਾ ਕਹਿਰ ਵਧਦਾ ਜਾ ਰਿਹਾ ਹੈ। ਦਸਣਯੋਗ ਹੈ ਕਿ ਯੂਪੀ-ਦਿੱਲੀ, ਮਹਾਰਾਸ਼ਟਰ, ਰਾਜਸਥਾਨ ਸਣੇ ਦੇਸ਼ ਦੇ ਕਈ ਸੂਬਿਆਂ 'ਚ ਇਸ ਦੇ ਮਰੀਜ਼ ਮਿਲ ਰਹੇ ਹਨ। ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾ

ਆਖ਼ਰ ਕੀ ਕਾਰਨ ਹੈ Black Fungus ਹੋਣ ਦਾ

ਕਾਨਪੁਰ : ਦੇਸ਼ ਭਰ ਦੇ ਵੱਡੇ ਅਦਾਰਿਆਂ ਦੇ ਡਾਕਟਰਾਂ ਨੇ ਇਸ ਬਿਮਾਰੀ 'ਤੇ ਹੋਏ ਵੈਬਿਨਾਰ 'ਚ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਬਲੈਕ ਫੰਗਸ ਪਿੱਛੇ ਕਿਤੇ ਕੋਰੋਨਾ ਤੋਂ ਬਚਾਅ ਲਈ ਕਾਹਲ 'ਚ ਸਪਲਾਈ ਕੀਤੀ ਗਈ ਆਕਸੀਜਨ ਤਾਂ ਜ਼ਿੰਮੇਵਾਰ ਨਹੀਂ ? ਉਨ੍ਹਾਂ ਨੂੰ ਸ਼ੱਕ ਹੈ 

‘ਕੋਰੋਨਾ’ ਤੋਂ ਬਾਅਦ ਹੁਣ ‘ਬਲੈਕ ਫ਼ੰਗਸ’ ਦਾ ਗੰਭੀਰ ਖ਼ਤਰਾ!

ਕੋਰੋਨਾ ਤੋਂ ਬਾਅਦ ਹੁਣ ਨਵੀਂ ਮਹਾਂਮਾਰੀ ਦਾ ਖ਼ਤਰਾ ਖੜਾ ਹੋ ਗਿਆ ਹੈ। ਬਲੈਕ ਫ਼ੰਗਸ ਨਾਮੀ ਮਹਾਂਮਾਰੀ ਨੂੰ ਹਰਿਆਣਾ ਸਰਕਾਰ ਨੇ ਨੋਟੀਫ਼ਾਈਡ ਬੀਮਾਰੀ ਐਲਾਨ ਦਿਤਾ ਹੈ ਅਤੇ ਰਾਜਸਥਾਨ ਸਰਕਾਰ ਨੇ ਵੀ ਅਜਿਹਾ ਹੀ ਐਲਾਨ ਕਰ ਦਿਤਾ ਹੈ। ਇਸ ਦਾ ਮਤਲਬ ਹੈ ਕਿ ਇਸ ਬੀਮਾਰੀ ਦਾ ਕੋਈ ਵੀ ਕੇਸ ਆਉਣ ’ਤੇ ਸਰਕਾਰ ਨੂੰ ਸੂਚਨਾ ਦੇਣੀ ਪਵੇਗੀ ਤਾਕਿ ਇਸ ਨਾਲ ਸਿੱਝਣ ਦੀ ਨੀਤੀ ਬਣਾਈ ਜਾ ਸਕੇ। ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਇਹ ਬੀਮਾਰੀ ਹੋ ਰਹੀ ਹੈ। 

ਚੰਡੀਗੜ੍ਹ : PGI ਵਿਚ Black Fungus ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ

ਚੰਡੀਗੜ੍ਹ : ਕੋਰੋਨਾ ਦੇ ਮਾਮਲਿਆਂ ਦੇ ਨਾਲ ਨਾਲ (Black Fungus) ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸੇ ਕੜੀ ਵਿਚ ਪਿਛਲੇ ਕੁੱਝ ਹਫਤਿਆਂ ਦਰਮਿਆਨ PGI Eye Center ਵਿਚ ਹੁਣ ਤਕ 400 ਤੋਂ 500 ਮਰੀਜ਼ ਬਲੈਕ ਫੰਗਸ ਦੇ ਵੇਖੇ ਜਾ ਚੁੱਕੇ ਹਨ, ਜਿਨ੍ਹਾਂ ਦੀ ਨਜ਼

Corona ਕਾਰਨ ਬਲੈਕ ਫੰਗਸ ਦੀ ਬਿਮਾਰੀ ਪਟਿਆਲਾ ਪੁੱਜੀ

ਪਟਿਆਲਾ : ਅੱਜ ਸਵੇਰੇ ਸਵੇਰੇ ਖ਼ਬਰ ਆਈ ਹੈ ਕਿ ਪਟਿਆਲਾ ਵਿਚ ਕੋਰੋਨਾ ਕਾਰਨ ਕਾਲੇ ਰੰਗ ਦੀ ਉੱਲੀ ਨੇ 4 ਲੋਕਾਂ ਦੀ ਜਾਨ ਲੈ ਲਈ ਹੈ। ਦਰਅਸਲ  ਜਾਣਕਾਰੀ ਅਨੁਸਾਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਅਜਿਹੇ ਚਾਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਕੋਰੋਨਾ ਤੇ ਬਲੈਕ ਫੰਗ

ਕੋਰੋਨਾ ਨੂੰ ਹਰਾਉਣ ਮਗਰੋਂ ਲੋਕ ਇਨ੍ਹਾਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ

ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਹਰਾ ਕੇ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਰ ਇਹ ਦੇਖਿਆ ਜਾ ਹੈ ਕਿ ਬਹੁਤ ਸਾਰੇ ਜੋ ਕੋਰੋਨਾ ਵਾਇਰਸ ਤੋਂ ਠੀਕ ਹੋ ਰਹੇ ਹਨ ਪਰ ਦਿਲ ਦੇ ਦੌਰੇ ਪੈਣ ਨਾਲ ਆਪਣੀ ਜਾਨ ਗੁਆ ਰਹੇ ਹਨ। ਹੋਰ ਬਿਮਾਰੀਆਂ ਦੇ ਲੱ