ਨਵੀਂ ਵੋਟ ਲਈ 25 ਨਵੰਬਰ ਤੱਕ ਦਿੱਤੀ ਜਾ ਸਕਦੀ ਹੈ ਅਰਜ਼ੀ
ਕਿਹਾ,ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ
ਬੂਥ ਪੱਧਰ ਉਪਰ 9,10, 23 ਅਤੇ 24 ਨਵੰਬਰ ਨੂੰ ਹੋਣਗੇ ਵਿਸ਼ੇਸ਼ ਕੈਂਪ
ਪਿੰਡ ਭੂਦਨ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਵੋਟਾਂ ਪਾ ਕੇ ਸੁਖਵਿੰਦਰ ਕੋਰ ਪਤਨੀ ਹਰਜੀਤ ਸਿੰਘ ਫੋਜੀ ਨੂੰ ਦਿੱਤਾ ਵੱਡਾ ਫਤਵਾ ਦਿੱਤਾ
ਚਾਰ ਵਾਸਾਂ ਵਿਚ ਵੰਡਿਆ ਹੋਇਆ ਜਖੇਪਲ
ਚੋਣ ਅਧਿਕਾਰੀ ਕਮ ਐਸਡੀਐਮ ਤੱਕ ਕਰਦੇ ਰਹੇ ਪਹੁੰਚ
ਲੋਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ : ਸਤਿਗੁਰੂ ਸਿੰਘ
ਸਿਰਸਾ ਜਿਲ੍ਹੇ ਵਿਚ ਸੱਭ ਤੋਂ ਵੱਧ 75.36 ਫੀਸਦੀ ਵੋਟਿੰਗ
ਸੁਰੱਖਿਆ ਦੇ ਮੱਦੇਨਜਰ ਚੱਪੇ-ਚੱਪੇ 'ਤੇ ਹੈ ਸਖਤ ਨਜਰ
ਵਿਧਾਨਸਭਾ ਚੋਣ ਵਿਚ ਕੁੱਲ 1031 ਉਮੀਦਵਾਰ ਮੈਦਾਨ ਵਿਚ
ਕੋਈ ਵੀ ਵੋਟਰ ਸਿਰਫ ਤਾਂ ਹੀ ਵੋਟ ਪਾ ਸਕਦਾ ਹੈ ਜਦੋਂ ਉਸ ਦਾ ਨਾਂਅ ਵੋਟਰ ਲਿਸਟ ਵਿਚ ਹੋਵੇਗਾ ਦਰਜ
ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਦਿੰਦੇ ਮਜ਼ਦੂਰ
ਹਰੇਕ ਵਿਧਾਨਸਭਾ ਖੇਤਰ ਵਿਚ ਮਹਿਲਾਵਾਂ ਤੇ ਦਿਵਆਂਗ ਕਰਮਚਾਰੀਆਂ ਦੀ ਸਹਿਭਾਗਤਾ ਯਕੀਨੀ ਕਰਨ ਦੇ ਉਦੇਸ਼ ਨਾਲ, ਉਨ੍ਹਾਂ ਵੱਲੋਂ ਸੰਚਾਲਿਤ ਘੱਟ ਤੋਂ ਘੱਟ ਇਕ ਚੋਣ ਕੇਂਦਰ ਕੀਤਾ ਜਾਵੇਗਾ ਸਥਾਪਿਤ
ਹੁਣ 31 ਅਕਤੂਬਰ 2024 ਤੱਕ ਬਣਾਈਆਂ ਜਾ ਸਕਦੀਆਂ ਨੇ ਐਸ.ਜੀ.ਪੀ.ਸੀ. ਦੀਆਂ ਵੋਟਾਂ –ਡਿਪਟੀ ਕਮਿਸ਼ਨਰ
ਲੋਕਤੰਤਰ ਵਿਚ ਹਰ ਵੋਟਰ ਕਰੇ ਆਪਣੇ ਵੋਟ ਅਧਿਕਾਰ ਦੀ ਵਰਤੋ
ਦਿਵਆਂਗ ਤੇ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰਾਂ ਦੇ ਘਰ ਤੋਂ ਵੋਟ ਪਾਉਣ ਦਾ ਵਿਕਲਪ ਲਿਆ ਜਾਵੇ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀ ਐਲ ਓਜ਼ ਨਾਲ ਪੂਰਣ ਸਹਿਯੋਗ ਕਰਨ ਦੀ ਅਪੀਲ
ਵਿਧਾਨਸਭਾ ਚੋਣ ਲਈ 27 ਅਗਸਤ ਨੁੰ ਪ੍ਰਕਾਸ਼ਿਤ ਆਖੀਰੀ ਵੋਟਰ ਲਿਸਟ ਵਿਚ ਕਰ ਲੈਣ ਆਪਣਾ ਨਾਂਅ ਚੈਕ
ਦਿਵਆਂਗ ਤੇ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰਾਂ ਲਈ ਘਰ ਤੋਂ ਵੋਟ ਕਰਨ ਦਾ ਵੀ ਵਿਕਲਪ
ਵੈਕਲਪਿਕ ਪਹਿਚਾਣ ਪੱਤਰ ਦਿਖਾ ਕੇ ਵੀ ਪਾਇਆ ਜਾ ਸਕਦਾ ਹੈ ਵੋਟ
ਵੋਟ ਪਾਉਣ ਲਈ ਵੋਟਰ ਸੂਚੀ ਵਿਚ ਨਾਂਅ ਹੋਣਾ ਜਰੂਰੀ
ਪ੍ਰੀ-ਰਵੀਜ਼ਨ ਗਤੀਵਿਧੀਆਂ ਤਹਿਤ ਬੀ.ਐਲ.ਓ. ਵੱਲੋਂ 20 ਸਤੰਬਰ ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ ਪੁਸ਼ਟੀ
ਬੀ.ਐਲ.ਓਜ ਵੱਲੋਂ 20 ਅਗਸਤ ਤੋਂ ਘਰ ਘਰ ਜਾ ਕੇ ਵੋਟਾਂ ਦੀ ਕੀਤੀ ਜਾਵੇਗੀ ਵੈਰੀਫਿਕੇਸ਼ਨ
ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਪ੍ਰਾਪਤ ਕੀਤੀਆਂ ਜਾਣਗੀਆਂ ਦਰਖਾਸਤਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਵੋਟਾਂ ਬਣਾਉਣ ਲਈ 04 ਅਗਸਤ ਨੂੰ ਵੀ ਲੱਗਣਗੇ ਵਿਸ਼ੇਸ਼ ਕੈਂਪ
ਵੋਟਰ ਸੂਚੀ ਦਾ ਆਖੀਰੀ ਪ੍ਰਕਾਸ਼ਨ 27 ਅਗਸਤ, 2024 ਨੂੰ ਕੀਤਾ ਜਾਵੇਗਾ - ਮੁੱਖ ਚੋਣ ਅਧਿਕਾਰੀ
ਜਿਨ੍ਹਾਂ ਦੀ ਵੋਟ ਨਹੀਂ ਬਣੀ ਉਹ ਨੋਜੁਆਨ ਆਪਣਾ ਵੋਟ ਜਰੂਰ ਬਲਵਾਉਣ - ਪੰਕਜ ਅਗਰਵਾਲ
ਦੌਰਾਨ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੰਜਾਬ ਵਿੱਚ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਠੇਕੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
4 ਜੂਨ ਤੇ ਟਿਕੀਆਂ ਨਜ਼ਰਾਂ
ਰਿਟਰਨਿੰਗ ਅਧਿਕਾਰੀ ਦੇ ਗਿਣਤੀ ਕੇਂਦਰ 'ਤੇ ਪੋਸਟਲ ਬੈਲੇਟ ਦੀ ਗਿਣਤੀ ਈਵੀਐਮ ਗਿਣਤੀ ਤੋਂ ਪਹਿਲਾਂ ਸ਼ੁਰੂ ਕੀਤੀ ਜਾਵੇਗੀ
ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਦੋਹਰੇ ਲਾਕ ਸਿਸਟਮ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਦੇ ਪੁਖ਼ਤਾ ਪ੍ਰਬੰਧ
ਸਖ਼ਤ ਮਿਹਨਤ ਅਤੇ ਸਮਰਪਣ ਨਾਲ ਡਿਊਟੀ ਨਿਭਾਉਣ ਲਈ ਸਮੁੱਚੇ ਚੋਣ ਅਮਲੇ ਦਾ ਵੀ ਕੀਤਾ ਧੰਨਵਾਦ
ਜਨਰਲ ਆਬਜ਼ਰਵਰ ਦੁਆਰਾ ਪੇਸ਼ ਕੀਤੀ ਗਈ ਹਰਿਆਲੀ ਦੀ ਧਾਰਨਾ ਨੇ ਸਫਲਤਾਪੂਰਵਕ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਸੰਦੇਸ਼ ਦਿੱਤਾ
ਡਿਪਟੀ ਕਮਿਸ਼ਨਰ ਵੱਲੋਂ ਵੋਟ ਪ੍ਰੀਕਿਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਵਾਸੀਆਂ ਅਤੇ ਪੋਲਿੰਗ ਸਟਾਫ਼ ਦਾ ਕੀਤਾ ਧੰਨਵਾਦ
ਬੋਲਣ ਤੇ ਸੁਨਣ ਤੋਂ ਅਸਮਰਥ ਦਿਵਿਆਂਗਜਨਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ
ਚੋਣ ਅਮਲੇ ਦੀ ਕੀਤੀ ਹੌਂਸਲਾ ਅਫ਼ਜ਼ਾਈ ਅਤੇ ਵੋਟਰਾਂ ਦੇ ਉਤਸ਼ਾਹ ਸਲਾਹਿਆ
ਪਟਿਆਲਾ ਲੋਕ ਸਭਾ ਹਲਕੇ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਸ਼ੁਰੂ ਹੋਈ ਅਤੇ ਤੜਕਸਾਰ ਹੀ ਬਜ਼ੁਰਗ, ਦਿਵਿਆਂਗ, ਨੌਜਵਾਨ
ਸੁਨਾਮ ਵਿਖੇ ਨਮਨ ਸ਼ਰਮਾ ਆਪਣੇ ਮਾਤਾ ਪਿਤਾ ਨਾਲ ਪਹਿਲੀ ਵਾਰ ਵੋਟ ਪਾਕੇ ਆਉਂਦਾ ਹੋਇਆ।