Tuesday, September 17, 2024
BREAKING NEWS
ਇੱਕ ਔਰਤ ਸਣੇ ਚਾਰ ਜਣਿਆਂ ਦੀ ਮੌਤਮਹਿੰਦਰਾ ਰਾਜ ਵਹੀਕਲਜ਼ ਨੇ ਪਟਿਆਲਾ ਵਿੱਚ ਮਹਿੰਦਰਾ ਥਾਰ ਰੌਕਸ 5-ਡੋਰ ਦਾ ਉਦਘਾਟਨ ਕੀਤਾਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਬਿਜਲੀ ਮੁਲਾਜਮਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਅਗਵਾਈ ਹੇਠ ਏਡੀਸੀ ਨੂੰ ਦਿੱਤਾ ਮੰਗ ਪੱਤਰਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ ਹੋਇਆ ਰਿਲੀਜ਼ਆਨਲਾਈਨ ਪਾਸਪੋਰਟ ਪੋਰਟਲ 5 ਦਿਨਾਂ ਲਈ ਹੋਇਆ ਬੰਦਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਨੇ ਪੰਜਾਬ ਪੰਚਾਇਤੀ ਚੋਣਾਂ ਨਿਯਮ 1994 ਦੇ ਨਿਯਮ 12 ਵਿੱਚ ਸੋਧ ਨੂੰ ਦਿੱਤੀ ਹਰੀ ਝੰਡੀਆਂਗਣਵਾੜੀ ਸੈਂਟਰਾਂ,ਸਕੂਲਾਂ, ਰਾਸ਼ਨ ਡਿਪੂਆਂ ਦਾ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅਚਨਚੇਤ ਦੌਰਾਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਸੜਕ ਦੇ ਨਵ ਨਿਰਮਾਣ ਦੀ ਸ਼ੁਰੂਆਤ ਪੰਜਾਬ ਸਰਕਾਰ ਪੰਜਾਬ ਦੀ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਲਈ ਕਰ ਰਹੀ ਹੈ ਸ਼ਾਨਦਾਰ ਕੰਮ : ਅਮਨ ਅਰੋੜਾ

NaibSing

ਭਾਰਤ ਮਾਤਾ ਦੇ ਜੈਯਕਾਰਿਆਂ ਦੇ ਨਾਲ ਕਰਨਾਲ ਵਿਚ ਨਿਕਲੀ ਤਿਰੰਗਾ ਯਾਤਰਾ

ਮੁੱਖ ਮੰਤਰੀ ਨੇ ਕੀਤੀ ਘਰਾਂ 'ਤੇ ਤਿਰੰਗਾ ਫਹਿਰਾਉਣ ਅਤੇ ਮਾਂ ਦੇ ਨਾਂਅ ਪੇੜ ਲਗਾਉਣ ਦੀ ਅਪੀਲ

ਬੇਟੀਆਂ ਦੀ ਸਿਖਿਆ ਲਈ ਸਰਕਾਰ ਨੇ ਖੋਲੇ ਹਰ 20 ਕਿਲੋਮੀਟਰ 'ਤੇ ਕਾਲਜ : ਨਾਇਬ ਸਿੰਘ ਸੈਨੀ

ਮੁੰਖ ਮੰਤਰੀ ਨਾਇਬ ਸਿੰਘ ਸੈਨੀ ਨੇ ਪਲਵਲ ਵਿਚ ਪਦਮਾਵਤੀ ਕੰਨਿਆ ਕਾਲਜ ਦਾ ਰੱਖਿਆ ਨੀਂਹ ਪੱਥਰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਚਾਇਤਾਂ ਨਾਲ ਕੀਤਾ ਵਾਇਦਾ ਕੀਤਾ ਪੂਰਾ

ਪਿੰਡ ਪੰਚਾਇਤਾਂ ਹੁਣ ਸਟੇਟ ਫੰਡ ਤੋਂ ਵੀ ਕਰਵਾ ਸਕਣਗੀ 21 ਲੱਖ ਰੁਪਏ ਤਕ ਦੇ ਕੰਮ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸ੍ਰੀ ਤਾਰਾ ਬਾਬਾ ਜੀ ਦੀ ਸਮਾਧੀ 'ਤੇ ਨਵਾਇਆ ਸੀਸ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਬੁੱਧਵਾਰ ਨੂੰ ਜਿਲ੍ਹਾ ਸਿਰਸਾ ਵਿਚ ਰਾਨਿਆਂ ਰੋਡ ਸਥਿਤ ਸ੍ਰੀ ਤਾਰਾ ਬਾਬਾ ਜੀ ਕੁਟਿਆ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਬਾ ੧ੀ ਦੀ ਸਮਾਧੀ 'ਤੇ ਸੀਸ ਨਵਾਇਆ।

ਡਬਲ ਇੰਜਨ ਦੀ ਸਰਕਾਰ ਕਰ ਰਹੀ ਸ਼ਹੀਦਾਂ ਦੇ ਸਪਨਿਆਂ ਨੂੰ ਸਾਕਾਰ : ਨਾਇਬ ਸਿੰਘ ਸੈਨੀ

ਡੇਰਾ ਬਾਬਾ ਭੂਮਣ ਸ਼ਾਹ ਵਿਚ 84ਵੇਂ ਸ਼ਹੀਦੀ ਮਹਾਸਮੇਲਨ ਵਿਚ ਮੁੱਖ ਮੰਤਰੀ ਨੇ ਸ਼ਹੀਦੀ ਨੂੰ ਦਿੱਤੀ ਸ਼ਰਧਾਂਜਲੀ

ਗੁਰੂਦੁਆਰਾ ਸ੍ਰੀ ਚਿੱਲਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਸੰਤਾਂ ਨੇ ਜਗਤ ਦਾ ਕੀਤਾ ਮਾਰਗਦਰਸ਼ਨ : ਮੁੱਖ ਮੰਤਰੀ

ਨਾਇਬ ਸਿੰਘ ਸੈਨੀ ਨੇ ਗੁਰੂਦੁਆਰਾ ਸ੍ਰੀ ਚਿੱਲਾ ਸਾਹਿਬ ਵਿਚ ਮੱਥਾ ਟੇਕ ਕੀਤੀ ਅਰਦਾਸ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਰਾਇਣਗੜ੍ਹ ਅਨਾਜ ਮੰਤਰੀ ਵਿਚ ਜਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਸੁਣੀਆਂ ਲੋਕਾਂ ਦੀਆਂ ਸਮਸਿਆਵਾਂ

 ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਨਰਾਇਣਗੜ੍ਹ ਅਨਾਜ ਮੰਡੀ ਵਿਚ ਜਨਸੰਵਾਦ ਪ੍ਰੋਗ੍ਰਾਮ ਤਹਿਤ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ।

ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਵਿਜਨ ਨੁੰ ਸਾਕਾਰ ਕਰਨ ਲਈ ਭਾਵੀ ਪੀੜੀਆਂ ਨੂੰ ਲਗਾਤਾਰ ਤਰਾਸ਼ਨ ਦਾ ਕੰਮ ਕਰਨ ਅਧਿਆਪਕ : ਨਾਇਬ ਸਿੰਘ ਸੈਨੀ

ਅਗਲੇ ਦੋ ਦਿਨ ਵਿਚ ਟੀਜੀਟੀ ਅਧਿਆਪਕਾਂ ਦੀ ਵੇਟਿੰਗ ਲਿਸਟ ਦੇ ਨਾਲ-ਨਾਲ ਡਿਟੇਲ ਰਿਜਲਟ ਹੋਵੇਗਾ ਜਾਰੀ - ਮੁੱਖ ਮੰਤਰੀ

ਹਰਿਆਣਾ ਸਰਕਾਰ ਨੇ ਸਰਕਾਰੀ ਕਾਲਜ, ਹਿਸਾਰ ਦਾ ਨਾਂਅ ਗੁਰੂ ਗੌਰਖਨਾਥ ਦੇ ਨਾਂਅ 'ਤੇ ਕਰਨ ਦਾ ਕੀਤਾ ਫੈਸਲਾ

ਮੁੱਖ ਮੰਤਰੀ ਨੇ ਦਿੱਤੀ ਮੰਜੂਰੀ

ਵਾਤਾਵਰਣ ਨੂੰ ਸਵੱਛ ਬਨਾਉਣ ਲਈ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਤਹਿਤ 1 ਕਰੋੜ 50 ਲੱਖ ਪੌਧੇ ਲਗਾਉਣ ਦਾ ਟੀਚਾ : ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਏਅਰ ਕੰਡੀਸ਼ਨ ਅਗਰਸੇਨ ਭਵਨ ਦਾ ਰੱਖਿਆ ਨੀਂਹ ਪੱਥਰ

ਵੰਦੇ ਭਾਰਤ ਟ੍ਰੇਨ ਭਾਰਤ ਦੇ ਤੇਜ ਵਿਕਾਸ ਦੀ ਹੈ ਗਾਥਾ : ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਛਲੇ 10 ਸਾਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 

ਸੂਬੇ ਵਿਚ ਵਾਂਝੇ ਯੋਗ ਲਾਭਕਾਰਾਂ ਨੁੰ ਪਲਾਟ ਦੇਣ ਲਈ ਜਲਦੀ ਲਾਂਚ ਹੋਵੇਗਾ ਨਵਾਂ ਪੋਰਟਲ : ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਮਹਾਰਿਸ਼ੀ ਵਾਲਮਿਕੀ ਆਸ਼ਰਮ ਵਿਚ ਵਾਲਮਿਕੀ ਧਰਮਸ਼ਾਲਾ ਦਾ ਰੱਖਿਆ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦਾ ਵੱਡਾ ਫੈਸਲਾ

ਹੁਣ ਗਰੀਬ ਲੋਕ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿਜੀ ਲੈਬਾਂ ਵਿਚ ਵੀ ਮੈਡੀਕਲ ਟੇਸਟ ਮੁਫਤ ਕਰਵਾ ਸਕਣਗੇ

ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮਾਜ ਨੁੰ ਦਿੱਦੀਆਂ ਹਨ ਨਵੀਂ ਦਿਸ਼ਾ : ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਅੱਜ ਧੰਨਵਾਦੀ ਦੌਰੇ ਦੌਰਾਨ ਸੈਕਟਰ-9 ਸਥਿਤ ਬ੍ਰਹਮ ਕੁਮਾਰੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ, ਪ੍ਰੋਗ੍ਰਾਮ ਵਿਚ ਕੀਤੀ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ

ਗ੍ਰਾਮੀਣ ਖੇਤਰ ਵਿਚ ਚੌਪਾਲਾਂ ਦੇ ਨਿਰਮਾਣ ਲਈ ਸਰਕਾਰ ਨੇ ਮੰਜੂਰ ਕੀਤੇ 900 ਕਰੋੜ ਰੁਪਏ : ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨੇ ਆਪਣੇ ਵਿਧਾਨਸਭਾ ਖੇਤਰ ਵਿਚ ਕੀਤਾ ਧੰਨਵਾਦੀ ਦੌਰਾ, ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦੀ ਦਿੱਤੀ ਸੌਗਾਤ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਫਿਰ ਕਿਸਾਨ ਹਿਤੇਸ਼ੀ ਹੋਣ ਦਾ ਦਿੱਤਾ ਸਬੂਤ

ਕਰਜ ਵਿਚ ਡੁੱਬੇ ਕਿਸਾਨਾਂ ਨੂੰ ਤੁਰੰਤ ਪਹੁੰਚਾਈ ਆਰਥਕ ਸਹਾਇਤਾ

ਅਗਨੀਵੀਰਾਂ ਨੂੰ ਹਰਿਆਣਾ ਸਰਕਾਰ ਨੇ ਦਿੱਤੀ ਰੁਜਗਾਰ ਦੀ ਗਾਰੰਟੀ : ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਹਰਿਆਣਾ ਵਿਚ ਅਗਨੀਵੀਰਾਂ ਨੂੰ ਕਾਂਸਟੇਬਲ, ਮਾਈਨਿੰਗ ਗਾਰਡ, ਫੋਰੇਸਟ ਗਾਰਡ, ਜੇਲ ਵਾਰਡਨ ਅਤੇ ਐਸਪੀਓ ਦੇ ਅਹੁਦਿਆਂ 'ਤੇ ਸਿੱਧੀ ਭਰਤੀ ਵਿਚ ਮਿਲੇਗਾ 10 ਫੀਸਦੀ ਹੋਰੀਜੋਂਟਲ ਰਾਖਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਐਚਸੀਐਸ-2023 ਦੇ ਪਾਸ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ

ਇਕ ਅਧਿਕਾਰੀ ਦੀ ਪਹਿਲੀ ਜਿਮੇਵਾਰੀ ਜਨਤਾ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਨੁੰ ਸਰਲ ਬਨਾਉਣ ਹੈ - ਮੁੱਖ ਮੰਤਰੀ

ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਦੇ ਨਾਲ ਆਮ ਜਨਤਾ ਸਮੇਤ ਸੈਨਾਨੀਆਂ ਦੀ ਭਾਗੀਦਾਰੀ ਨੂੰ ਕਰਨ ਪ੍ਰੋਤਸਾਹਿਤ : ਮੁੱਖ ਮੰਤਰੀ ਨਾਇਬ ਸਿੰਘ

ਸਿਖਿਆ ਵਿਭਾਗ ਨਾਲ ਤਾਲਮੇਲ ਕਰ ਇੰਨ੍ਹਾਂ ਵਿਰਾਸਤ ਸਥਾਨਾਂ 'ਤੇ ਵਿਦਿਆਰਥੀਆਂ ਦੇ ਟੂਰ ਨੁੰ ਵਧਾਉਣ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨਾਲ ਗੁਰੂਗ੍ਰਾਮ ਵਿਚ ਟੀ-20 ਕ੍ਰਿਕੇਟ ਵਿਸ਼ਵ ਕੱਪ ਟੀਮ ਦੇ ਮੈਂਬਰ ਰਹੇ ਕ੍ਰਿਕੇਟ ਖਿਡਾਰੀ ਸ੍ਰੀ ਯੁਜਵੇਂਦਰ ਚਹਿਲ ਨੇ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਚਹਿਲ ਨੂੰ ਟੀ-20 ਵਿਸ਼ਵ ਕੱਪ ਜਿੱਤਨ 'ਤੇ ਦਿੱਤੀ ਵਧਾਈ ਅਤੇ ਸ਼ੁਭਕਾਮਨਾਵਾਂ

ਪਾਣੀਪਤ ਵਿਚ ਮੁੱਖ ਮੰਤਰੀ ਨਾਇਬ ਸਿੰਘ ਨੇ ਕੀਤਾ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ

ਬਜੁਰਗ ਆਸ਼ਰਮ ਦਾ ਦੌਰਾ ਕਰ ਬਜੁਰਗ ਅਤੇ ਅਨਾਥ ਲੋਕਾਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਖੈਰੀਅਤ ਵੀ ਜਾਨੀ

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਕਰਮਚਾਰੀਆਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫਾ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ (ਐਚਕੇਆਰਐਨ) ਰਾਹੀਂ ਲੱਗੇ 

 

ਮੁੱਖ ਮੰਤਰੀ ਨੇ ਕੀਤੀ ਅਪੀਲ ਸੂਬੇ ਦਾ ਹਰੇਕ ਨਾਗਰਿਕ ਮਾਂ ਦੇ ਨਾਂਅ ਲਗਾਏ ਇਕ ਪੇੜ

ਵਾਤਾਵਰਣ ਦੇ ਸੰਤੁਲਨ ਨੂੰ ਬਣਾਏ ਰੱਖਣ ਦਾ ਇਹੀ ਇਕਲੌਤਾ ਤਰੀਕਾ - ਨਾਇਬ ਸਿੰਘ

ਆਦਰਸ਼ ਪੱਤਰਕਾਰਿਤਾ ਦੇ ਸੰਵਾਹਕ ਸਨ ਦੇਵਰਿਸ਼ੀ ਨਾਰਦ : ਨਾਇਬ ਸਿੰਘ

ਨਾਰਦ ਜੈਯੰਤੀ ਦੇ 9ਵੇਂ ਸੂਬਾ ਪੱਧਰੀ ਪੱਤਰਕਾਰ ਸਨਮਾਨ ਸਮਾਰੋਹ ਵਿਚ ਮੁੱਖ ਮੰਤਰੀ ਨੇ ਕੀਤੀ ਸ਼ਿਰਕਤ

ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਸੂਬੇ ਦੇ 83 ਹਜਾਰ 633 ਲਾਭਕਾਰਾਂ ਦੇ ਖਾਤਿਆਂ ਵਿਚ 100 ਕਰੋੜ ਰੁਪਏ ਤੋਂ ਵੀ ਵੱਧ ਦਾ ਲਾਭ

ਪਾਣੀਪਤ ਦੀ ਅਨਾਜ ਮੰਡੀ ਵਿਚ ਹੋਇਆ ਸੂਬਾ ਪੱਧਰੀ ਸਮਾਰੋਹ, ਮੁੱਖ ਮੰਤਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ

ਮੁੱਖ ਮੰਤਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਵਿਚ ਕੂੜਾ ਇਕੱਠਾ ਕਰਨ ਲਈ 50 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਡੋਰ-ਟੂ-ਡੋਰ ਕੂੜਾ ਚੁੱਕਣ ਦੀ ਵਿਵਸਥਾ ਵਿਚ ਵਾਹਨਾਂ ਦੀ ਗਿਣਤੀ ਹੋਈ 500 ਤੋਂ ਵੱਧ

ਮੁੱਖ ਮੰਤਰੀ ਨਾਇਬ ਸਿੰਘ ਨੇ ਸੰਪੂਰਣ ਕੈਬਨਿਟ ਦੇ ਨਾਲ ਅਯੋਧਿਆ ਵਿਚ ਕੀਤੇ ਸ੍ਰੀ ਰਾਮਲੱਲਾ ਦੇ ਦਰਸ਼ਨ

ਸੂਬਾਵਾਸੀਆਂ ਦੇ ਲਈ ਕੀਤੀ ਸੁੱਖ ਤੇ ਖੁਸ਼ਹਾਲੀ ਦੀ ਕਾਮਨਾ

ਸਰਕਾਰ ਦਾ ਟੀਚਾ ਯੋਗ ਦੇ ਜਰਇਏ ਹਰ ਵਿਅਕਤੀ ਨੂੰ ਰੱਖਣਾ ਹੈ ਸਿਹਤਮੰਦ : ਨਾਇਬ ਸਿੰਘ

ਸੂਬੇ ਵਿਚ 60 ਦਿਨਾਂ ਵਿਚ 100 ਹੋਰ ਵਿਯਾਮਸ਼ਾਲਾਵਾਂ ਖੋਲੀਆਂ ਜਾਣਗੀਆਂ

ਹਿਸਾਰ ਏਅਰਪੋਰਟ ਤੋਂ ਬਹੁਤ ਜਲਦੀ ਮਿਲੇਗੀ ਉੜਾਨ ਦੀ ਸਹੂਲਤ : ਨਾਇਬ ਸਿੰਘ

ਫਲਾਇੰਗ ਸ਼ੁਰੂ ਹੋਣ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਰਣਗੇ ਏਅਰਪੋਰਟ ਦਾ ਉਦਘਾਟਨ

PGIMS Rohtak ਵਿਚ ਸ਼ੁਰੂ ਹੋਵੇਗਾ ਸਟੇਟ ਟ੍ਰਾਂਸਪਲਾਂਟ ਸੈਂਟਰ : ਨਾਇਬ ਸਿੰਘ

ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ

ਮੁੱਖ ਮੰਤਰੀ ਨਾਇਬ ਸਿੰਘ ਨੇ ਪਦਮਸ੍ਰੀ ਅਵਾਰਡੀਆਂ ਨੂੰ ਕੀਤਾ ਸਨਮਾਨਿਤ

ਇਹ ਹਰਿਆਣਾ ਸੂਬੇ ਲਈ ਬਹੁਤ ਮਾਣ ਦੀ ਗੱਲ - ਨਾਇਬ ਸਿੰਘ

ਮੁੱਖ ਮੰਤਰੀ ਨਾਇਬ ਸਿੰਘ ਨੇ ਕਰਨਾਲ ਤੋਂ ਵਿਧਾਇਕ ਵਜੋ ਲਈ ਸੁੰਹ

ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਵਿਧਾਨਸਭਾ ਪਰਿਸਰ ਵਿਚ ਮੁੱਖ ਮੰਤਰੀ ਨੂੰ ਵਿਧਾਇਕ ਅਹੁਦੇ ਦੀ ਦਿਵਾਈ ਸੁੰਹ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਹਾਦਸੇ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ 'ਤੇ ਹੋਵੇਗੀ ਸਖਤ ਕਾਰਵਾਈ - ਨਾਇਬ ਸਿੰਘ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮੁੱਖ ਮੰਤਰੀ ਨਾਇਬ ਸਿੰਘ ਨੇ ਲਿਆ ਆਸ਼ੀਰਵਾਦ

ਹਰਿਆਣਾ ਤੋਂ ਲੋਕਸਭਾ ਦੀ ਸਾਰੀ ਸੀਟਾਂ 'ਤੇ ਖਿਲੇਗਾ ਕਮਲ, ਜਨਤਾ ਮਨ ਬਣਾ ਚੁੱਕੀ - ਨਾਇਬ ਸਿੰਘ

ਨਰਮਾ ਫਸਲ ਦੇ ਖਰਾਬੇ ਦੇ 87.95 ਕਰੋੜ ਰੁਪਏ ਕੀਤੇ ਜਾਰੀ : ਮੁੱਖ ਮੰਤਰੀ ਨਾਇਬ ਸਿੰਘ

ਸੂਬੇ ਦੇ 33483 ਕਿਸਾਨਾਂ ਨੂੰ ਮਿਲਿਆ ਮੁਆਵਜਾ ਦਾ ਲਾਭ - ਮੁੱਖ ਮੰਤਰੀ

ਸੀਐਮ ਐਲਾਨਾਂ ਨੂੰ ਤੈਅ ਸਮੇਂ ਵਿਚ ਕੀਤਾ ਜਾਵੇਗਾ ਪੂਰਾ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬਾ ਸਰਕਾਰ ਵੱਲੋਂ ਚਾਲੂ ਕੀਤੀ ਗਈ ਭਲਾਈਕਾਰੀ ਯੋਜਨਾਵਾਂ ਨੁੰ ਬਦਸਤੂਰ ਜਾਰੀ ਰੱਖਿਆ ਜਾਵੇਗਾ ਅਤੇ ਕਾਰਜ ਵਿਚ ਪੂਰੀ ਪਾਰਦਰਸ਼ਿਤਾ ਵਰਤੀ ਜਾਵੇਗੀ।

ਵਾਂਝੇ ਸਮਾਜ ਦੀ ਮਹਿਲਾਵਾਂ ਤੇ ਪੁਰਸ਼ਾਂ ਦੇ ਆਰਥਕ ਉਥਾਨ ਲਈ ਸੂਰਜ ਪੋਰਟਲ ਹੋਵੋਗਾ ਕਾਰਗਰ ਸਾਬਤ : ਮੁੱਖ ਮੰਤਰੀ ਨਾਇਬ ਸਿੰਘ

ਮੁੱਖ ਮੰਤਰੀ ਨੇ ਪੰਜ ਸੀਵਰਮੈਨ ਨੂੰ ਨਮਸਤੇ ਆਈਡੀ ਅਤੇ ਆਯੂਸ਼ਮਾਨ ਕਾਰਡ ਸੌਂਪ ਕੇ ਦਿੱਤੀ ਵਧਾਈ

ਕਰਨਾਲ ਹੀ ਰਹੇਗੀ ਸੀਐਮ ਸਿਟੀ, ਮੁੱਖ ਮੰਤਰੀ ਨਾਇਬ ਸਿੰਘ ਦੇ ਲਈ ਮਨੋਹਰ ਲਾਲ ਨੇ ਕਰਨਾਲ ਵਿਧਾਨਸਭਾ ਤੋਂ ਦਿੱਤਾ ਤਿਆਗ ਪੱਤਰ

ਅੰਤੋਂਦੇਯ ਦੇ ਸੰਕਲਪ ਦੇ ਨਾਲ ਆਖੀਰੀ ਸਾਹ ਤਕ ਹਰਿਆਣਾ ਦੀ ਜਨਤਾ ਦੀ ਸੇਵਾ ਕਰਦਾ ਰਹੁੰਗਾ - ਮਨੋਹਰ ਲਾਲ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਵਿਧਾਨਸਭਾ ਵਿਚ ਪ੍ਰਾਪਤ ਕੀਤਾ ਵਿਸ਼ਵਾਸ ਮੱਤ

ਸਦਨ ਵਿਚ ਧਵਨੀ ਮੱਤ ਨਾਲ ਪਾਸ ਹੋਇਆ ਵਿਸ਼ਵਾਸ ਪ੍ਰਸਤਾਵ