ਕਿਹਾ ਬਜ਼ਟ ਵਿੱਚ ਮੁਲਾਜ਼ਮਾਂ ਦੀ ਕੀਤੀ ਅਣਦੇਖੀ
ਸੈਮੀਨਾਰ ਵਿੱਚ ਹਾਜ਼ਰ ਸਟਾਫ਼ ਤੇ ਵਿਦਿਆਰਥੀ
ਕਮਰੇ 'ਚੋਂ ਬਦਬੂ ਆਉਣ ਕਾਰਨ ਗੁਆਂਢੀਆਂ ਨੂੰ ਪਿਆ ਸ਼ੱਕ
ਫੋਰਟੀਫਾਈਡ ਚੱਕੀ ਆਟਾ ਉਤਪਾਦਨ ਦੀ ਮਿਲੀ ਸਰਕਾਰੀ ਮਨਜ਼ੂਰੀ
ਪ੍ਰਧਾਨ ਅਨਿਲ ਜੁਨੇਜਾ ਤੇ ਹੋਰ ਝੰਡਾ ਯਾਤਰਾ ਵਿੱਚ ਸ਼ਿਰਕਤ ਕਰਦੇ ਹੋਏ
ਬੀਡੀਪੀਓ ਦਫ਼ਤਰ ਨੇੜੇ ਬੱਸ ਸਟੈਂਡ ਸ਼ਿਫਟ ਕਰਨ ਦੀ ਮੰਗ ਨੇ ਜ਼ੋਰ ਫੜਿਆ
ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਗੋਰਿਆਂ ਤੋਂ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਕੰਬੋਜ਼ ਯਾਦਗਾਰ ਕਮੇਟੀ ਮੇਨ ਵੱਲੋਂ
ਕਿਹਾ ਜਮਹੂਰੀ ਅਧਿਕਾਰਾਂ ਦਾ ਘਾਣ ਬਰਦਾਸ਼ਤ ਨਹੀਂ
ਸੁਨਾਮ ਵਿਖੇ ਵਿਦਿਆਰਥੀ ਮੰਗ ਪੱਤਰ ਦਿੰਦੇ ਹੋਏ
ਖਾਣ ਪੀਣ ਦੀਆਂ ਵਸਤਾਂ ਦੇ ਨਮੂਨੇ ਭਰਕੇ ਜਾਂਚ ਲਈ ਭੇਜੇ
ਕਿਹਾ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਨਹੀਂ ਕੀਤਾ ਸਾਕਾਰ
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ : ਸੰਦੀਪ ਰਿਸ਼ੀ
ਜੇਤੂ ਵਿਦਿਆਰਥੀ ਕਾਲਜ ਸਟਾਫ ਨਾਲ ਖੜ੍ਹੇ ਹੋਏ
ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਢਾਹਿਆ ਇੱਕ ਕੋਠਾ
ਸਾਬਕਾ ਕੌਂਸਲਰ ਕਾਂਤਾ ਪੱਪਾ ਤੇ ਹੋਰ ਸਨਮਾਨ ਕਰਦੇ ਹੋਏ
ਕਿਹਾ ਮਾਨ ਸਰਕਾਰ ਦੇ ਭੁਲੇਖੇ ਜਲਦੀ ਕਰਾਂਗੇ ਦੂਰ
ਸੁਨਾਮ ਵਿਖੇ ਆਦਰਸ਼ ਸਕੂਲ ਅਧਿਆਪਕਾਂ ਨੇ ਅਮਨ ਅਰੋੜਾ ਦੇ ਘਰ ਮੂਹਰੇ ਕੀਤੀ ਨਾਅਰੇਬਾਜ਼ੀ
ਕਿਹਾ ਵਾਅਦਿਆਂ ਤੋਂ ਮੁੱਕਰਨ ਚ ਮਾਹਿਰ ਹੈ ਆਮ ਆਦਮੀ ਪਾਰਟੀ
ਵਾਅਦਿਆਂ ਤੋਂ ਮੁੱਕਰਨ ਦੇ ਲਾਏ ਇਲਜ਼ਾਮ
ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਸੱਦਾ ਪੱਤਰ
ਸਾਬਕਾ ਗਵਰਨਰ ਘਣਸ਼ਿਆਮ ਕਾਂਸਲ ਤੇ ਹੋਰ ਸਨਮਾਨ ਕਰਦੇ ਹੋਏ
ਕਿਹਾ ਕਿਸਾਨਾਂ ਦੀ ਫੜੋਫੜੀ ਲੋਕਤੰਤਰ ਦਾ ਘਾਣ
ਦਾਮਨ ਬਾਜਵਾ ਸ਼ਰਧਾਂਜਲੀ ਭੇਟ ਕਰਦੇ ਹੋਏ।
ਪ੍ਰਿੰਸੀਪਲ ਸੁਖਵਿੰਦਰ ਸਿੰਘ ਜੇਤੂ ਵਿਦਿਆਰਥੀਆਂ ਨਾਲ ਖੜ੍ਹੇ ਹੋਏ।
ਵਿਧਾਇਕ ਪ੍ਰਿੰਸੀਪਲ ਬੁਧ ਰਾਮ ਨੇ ਕੀਤੀ ਡਟਵੀਂ ਵਕਾਲਤ
ਕਿਹਾ ਸੰਗਰੂਰ ਜ਼ਿਲ੍ਹੇ ਚੋਂ ਵੱਡੀ ਗਿਣਤੀ ਕਿਸਾਨ ਕਰਨਗੇ ਸ਼ਮੂਲੀਅਤ
ਸੁਭਾਸ਼ ਚੰਦਰ ਕਾਂਸਲ ਦੀ ਪੁਰਾਣੀ ਤਸਵੀਰ
ਲਾਰੇ ਲੱਪੇ ਦੀ ਨੀਤੀ ਸਹਿਣ ਨਹੀਂ ਕੀਤੀ ਜਾਵੇਗੀ : ਡਾ.ਟੀਨਾ
ਹਰਜੀਤ ਕੌਰ ਵਿਰਕ ਦਾ ਰਚਿਤ ਨਾਵਲ ਕੀਤਾ ਲੋਕ ਅਰਪਣ
ਸ਼ੋਭਾ ਯਾਤਰਾ ਵਿੱਚ ਸ਼ਾਮਲ ਸ਼ਰਧਾਲੂ
ਕੰਮਕਾਜ ਕਰਵਾਉਣ ਪੁੱਜੇ ਲੋਕਾਂ ਤੋਂ ਲਈ ਫੀਡਬੈਕ
22 ਫ਼ਰਵਰੀ ਨੂੰ ਲੱਗੇਗਾ ਅੱਖਾਂ ਦਾ ਮੁਫ਼ਤ ਕੈਂਪ
ਸਿੱਖੀਏ ਅਤੇ ਸਿਖਾਈਏ, ਮਾਂ ਬੋਲੀ ਦਾ ਮਾਣ ਵਧਾਈਏ“ ਦਾ ਦਿੱਤਾ ਸੱਦਾ
ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਂਪ ਭਲਕੇ
ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਜ਼ਿਲ੍ਹਾ ਪੈਨਸ਼ਨਰ ਐਸੋਸੀਏਸ਼ਨ ਦੇ ਗਠਿਨ ਮੌਕੇ ਸੁਨਾਮ ਪੈਨਸ਼ਨਰ ਯੂਨੀਅਨ ਦੇ ਛੇ ਮੈਂਬਰ ਸ਼ਾਮਲ ਕੀਤੇ ਗਏ ਹਨ।
ਖੰਨਾ ਵਿਖੇ ਸੂਬਾ ਪੱਧਰੀ ਰੈਲੀ ਦਾ ਦਿੱਤਾ ਨੋਟਿਸ
ਲੌਂਗੋਵਾਲ ਦੇ ਬਜ਼ਾਰਾਂ ਵਿੱਚ ਕੀਤਾ ਪ੍ਰਦਰਸ਼ਨ
ਦਾਮਨ ਬਾਜਵਾ ਤੇ ਹੋਰ ਖੁਸ਼ੀ ਸਾਂਝੀ ਕਰਦੇ ਹੋਏ।
ਕਿਹਾ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਸਰਕਾਰ